28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਏ. ਐੱਸ. ਆਈ. ਬਲਬੀਰ ਸਿੰਘ ਸਧਾਰ ਰਾਜਪੂਤਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਸਸਕਾਰ ਮੌਕੇ ਕਈ ਆਗੂ ਪੁੱਜੇ

ਰਈਆ, 26 ਸਤੰਬਰ (ਸ਼ਰਨਬੀਰ ਸਿੰਘ ਕੰਗ)-ਉੱਘੇ ਕਮਿਊਨਿਸਟ ਆਗੂ ਮਰਹੂਮ ਮਾਸਟਰ ਹਰੀ ਸਿੰਘ ਸੁਧਾਰ ਰਾਜਪੂਤਾਂ ਦੇ ਸਪੁੱਤਰ ਅਤੇ ਸਾਬਕਾ ਸਰਪੰਚ ਬਲਕਾਰ ਸਿੰਘ ਸੁਧਾਰ, ਕਿਸਾਨ ਆਗੂ ਬਲਰਾਜ ਸਿੰਘ ਸੁਧਾਰ ਤੇ ਡੀ. ਐੱਸ.

Ad Position 21
No active advertisement
ਅਜੀਤ ਡੈਸਕ 27-09-2026
ਰਈਆ, 26 ਸਤੰਬਰ (ਸ਼ਰਨਬੀਰ ਸਿੰਘ ਕੰਗ)-ਉੱਘੇ ਕਮਿਊਨਿਸਟ ਆਗੂ ਮਰਹੂਮ ਮਾਸਟਰ ਹਰੀ ਸਿੰਘ ਸੁਧਾਰ ਰਾਜਪੂਤਾਂ ਦੇ ਸਪੁੱਤਰ ਅਤੇ ਸਾਬਕਾ ਸਰਪੰਚ ਬਲਕਾਰ ਸਿੰਘ ਸੁਧਾਰ, ਕਿਸਾਨ ਆਗੂ ਬਲਰਾਜ ਸਿੰਘ ਸੁਧਾਰ ਤੇ ਡੀ. ਐੱਸ. ਪੀ. ਬਲਜਿੰਦਰ ਸਿੰਘ ਚਾਹਲ ਦੇ ਛੋਟੇ ਭਰਾ ਏ. ਐੱਸ. ਆਈ. ਬਲਬੀਰ ਸਿੰਘ ਜਿਨ੍ਹਾਂ ਦਾ ਡਿਊਟੀ ਦੌਰਾਨ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ। ਇਸ ਮੌਕੇ ਪੁਲਿਸ ਲਾਈਨ ਅੰਮ੍ਰਿਤਸਰ ਵਲੋਂ ਆਈ ਪੁਲਿਸ ਦੀ ਟੁਕੜੀ ਨੇ ਬਲਬੀਰ ਸਿੰਘ ਨੂੰ ਫੁਲ ਮਲਾਵਾਂ ਚੜ੍ਹਾਈਆਂ ਅਤੇ ਸਲਾਮੀ ਦਿੱਤੀ। ਬਲਬੀਰ ਸਿੰਘ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਵੱਡੇ ਭਰਾ ਬਲਕਾਰ ਸਿੰਘ ਅਤੇ ਬਲਰਾਜ ਸਿੰਘ ਨੇ ਸਾਂਝੇ ਤੌਰ ’ਤੇ ਦਿਖਾਈ। ਇਸ ਮੌਕੇ ਹਲਕਾ ਬਾਬਾ ਬਕਾਲਾ ਦੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਗੁਰਦਿਆਲ ਸਿੰਘ ਕੰਗ ਬਟਾਰੀ, ਜਗਦੀਪ ਸਿੰਘ ਮਾਨ ਪੀ. ਏ. ਸਾਬਕਾ ਵਿਧਾਇਕ ਭਲਾਈਪੁਰ, ਹਰਪਾਲ ਸਿੰਘ ਜਲਾਲਾਬਾਦ, ਚੇਅਰਮੈਨ ਬਿੱਟੂ ਤਖਤੂਚੱਕ, ਮਾਸਟਰ ਹਰਜਿੰਦਰ ਸਿੰਘ ਡੀ. ਪੀ. ਫਾਜਲਪੁਰ, ਬਲਦੇਵ ਸਿੰਘ ਜੇ. ਈ. ਭਲੋਜਲਾ, ਐਡਵੋਕੇਟ ਮਨਦੀਪ ਸਿੰਘ, ਐਡਵੋਕੇਟ ਸਨਪ੍ਰੀਤ ਸਿੰਘ, ਸਰਪੰਚ ਦਲਜੀਤ ਸਿੰਘ ਭੱਪੀ, ਸਰਪੰਚ ਗੁਰਮੁਖ ਸਿੰਘ ਸੁਧਾਰ, ਬਲਕਾਰ ਸਿੰਘ ਨੰਬਰਦਾਰ, ਗੁਰਮੇਜ ਸਿੰਘ ਨੰਬਰਦਾਰ, ਸਰਬਜੀਤ ਸਿੰਘ ਭੁੱਲਰ ਪੈਟਰੋਲ ਪੰਪ ਵਾਲੇ, ਰਾਧਾ ਕ੍ਰਿਸ਼ਨ ਸੇਠੀ, ਭਗਵੰਤ ਸਿੰਘ ਨੰਬਰਦਾਰ, ਅਮਨਦੀਪ ਸਿੰਘ ਵਡਾਲਾ, ਕਾਮਰੇਡ ਬਲਦੇਵ ਸਿੰਘ ਸੈਦਪੁਰ, ਕਾਮਰੇਡ ਅਮਰੀਕ ਸਿੰਘ ਦਾਊਦ, ਕਾਮਰੇਡ ਗੁਰਮੇਜ ਸਿੰਘ ਤਿਮੋਵਾਲ, ਕਾਮਰੇਡ ਹਰਪ੍ਰੀਤ ਸਿੰਘ ਬਟਾਰੀ, ਕਾਮਰੇਡ ਲਖਬੀਰ ਸਿੰਘ ਬਟਾਰੀ, ਕਾਮਰੇਡ ਨਿਰਮਲ ਸਿੰਘ ਭਿੰਡਰ, ਕਾਮਰੇਡ ਗੁਰਪਾਲ ਸਿੰਘ ਸਰਪੰਚ ਸੈਦਪੁਰ,ਕਾਮਰੇਡ ਹਰਭਜਨ ਸਿੰਘ ਫੇਰੂਮਾਨ, ਕਾਮਰੇਡ ਗੁਰਦੀਪ ਸਿੰਘ ਲੋਹਗੜ, ਕਾਮਰੇਡ ਪਿੰਦੂ ਰਈਆ, ਬਲਜੀਤ ਸਿੰਘ ਮਾਨ, ਸੇਠ ਜਗਤਾਰ ਸਿੰਘ ਰਈਆ, ਤੇਜਿੰਦਰ ਸਿੰਘ ਸਰਪੰਚ ਬੇਰੀਆਣਾ, ਅਮਰਜੀਤ ਸਿੰਘ ਭਲਾਈਪੁਰ ਪੂਰਬਾਂ,ਬਲਦੇਵ ਸਿੰਘ ਮਝੂਰ ਨਵਾਂ ਸ਼ਹਿਰ, ਆਲਮਬੀਰ ਸਿੰਘ ਮਝੂਰ ਨਵਾਂ ਸ਼ਹਿਰ, ਸੁਖਵਿੰਦਰ ਸਿੰਘ ਬਲਾਚੌਰ, ਚਰਨਜੀਤ ਸਿੰਘ ਸੁਧਾਰ, ਕਿਸਾਨ ਆਗੂ ਜੋਗਿੰਦਰ ਸਿੰਘ ਧਿਆਨਪੁਰ, ਕਿਸਾਨ ਆਗੂ ਸੂਬਾ ਸਿੰਘ, ਨਵਜੋਤ ਸਿੰਘ ਫਿਲੌਰ, ਨਵਰਾਜ ਸਿੰਘ ਪਟਵਾਰੀ, ਹੋਰ ਬਹੁਤ ਸਾਰੇ ਰਿਸ਼ਤੇਦਾਰ, ਵੱਖ-ਵੱਖ ਪਾਰਟੀਆਂ ਦੇ ਆਗੂ ਤੇ ਵਰਕਰ ਤੇ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਹਾਜ਼ਰ ਸਨ। 26 ਏਐਸਆਰ76, 77
Ad Position 22
No active advertisement
ਪਿਛਲੀ ਖ਼ਬਰ ਛੀਨਾ ਪੱਤੀ ਵਿਖੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ’ਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀਆਂ ਬੀਬੀਆਂ ਵਲੋਂ ਇਕੱਤਰਤਾ ਅਗਲੀ ਖ਼ਬਰ - ਮਾਮਲਾ ਪਸ਼ੂਆਂ ਨੂੰ ਰੋਕਣ ਦਾ-
Ad Position 24