27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਗਰਮੀ ਦੇ ਮੌਸਮ ’ਚ ਪਈ ਸੰਘਣੀ ਧੁੰਦ ਨੇ ਬਦਲਿਆ ਮੌਸਮ ਦਾ ਰੰਗ, ਧੁੰਦ ਕਾਰਨ ਮੌਸਮ ’ਚ ਹਲਕੀ ਠੰਢਕ ਵੀ ਮਹਿਸੂਸ ਹੋਈ

ਅਜਨਾਲਾ, 26 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਗਰਮੀ ਦੇ ਮੌਸਮ ਵਿਚ ਅੱਜ ਸਵੇਰ ਸਮੇਂ ਸਰਹੱਦੀ ਇਲਾਕੇ ਵਿਚ ਪਈ ਸੰਘਣੀ ਧੁੰਦ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਆਮ ਤੌਰ ’ਤੇ ਸਰਦੀਆਂ ਵਿਚ ਦੇਖਣ ਨੂੰ ਮਿਲਣ ਵਾਲੀ ਧੁੰਦ ਨੇ ਸਵੇਰ ਵੇਲੇ ਪੂਰੇ ਇਲਾਕੇ ਨੂੰ ਆਪਣੀ ਚਾਦਰ ਵਿਚ ਲਪੇਟ ਲਿਆ।

Ad Position 21
No active advertisement
ਅਜੀਤ ਡੈਸਕ 27-09-2026
ਅਜਨਾਲਾ, 26 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਗਰਮੀ ਦੇ ਮੌਸਮ ਵਿਚ ਅੱਜ ਸਵੇਰ ਸਮੇਂ ਸਰਹੱਦੀ ਇਲਾਕੇ ਵਿਚ ਪਈ ਸੰਘਣੀ ਧੁੰਦ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਆਮ ਤੌਰ ’ਤੇ ਸਰਦੀਆਂ ਵਿਚ ਦੇਖਣ ਨੂੰ ਮਿਲਣ ਵਾਲੀ ਧੁੰਦ ਨੇ ਸਵੇਰ ਵੇਲੇ ਪੂਰੇ ਇਲਾਕੇ ਨੂੰ ਆਪਣੀ ਚਾਦਰ ਵਿਚ ਲਪੇਟ ਲਿਆ। ਸੜਕਾਂ, ਖੇਤਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਧੁੰਦ ਕਾਰਨ ਦੂਰ ਤੱਕ ਦੇ ਦ੍ਰਿਸ਼ ਧੁੰਦਲੇ ਨਜ਼ਰ ਆ ਰਹੇ ਸਨ। ਧੁੰਦ ਕਾਰਨ ਮੌਸਮ ਵਿਚ ਹਲਕੀ ਠੰਢਕ ਵੀ ਮਹਿਸੂਸ ਹੋਈ। ਸਵੇਰ ਦੇ ਇਸ ਕੁਦਰਤੀ ਨਜ਼ਾਰੇ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਕਈ ਲੋਕਾਂ ਨੇ ਇਸ ਖੂਬਸੂਰਤ ਦ੍ਰਿਸ਼ ਨੂੰ ਆਪਣੇ ਮੋਬਾਈਲ ਕੈਮਰਿਆਂ ਵਿਚ ਕੈਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਲੈਸਟਰ ਦੀ ਪ੍ਰਬੰਧਕ ਕਮੇਟੀ ਲਈ ਵੋਟਾਂ ਅੱਜ ਅਗਲੀ ਖ਼ਬਰ ਜੰਡਿਆਲਾ ਗੁਰੂ ਪੁੱਜੀ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ‘ ਭਾਜਪਾ ਦਾ ਨਾਅਰਾ, ਨਸ਼ਾ ਮਿਟਾਉਣਾ ਸਾਰਾ’ ਤਹਿਤ ਕੀਤਾ...
Ad Position 24