14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਸੁਪਰ ਕਿੱਡਜ਼ ਐਟ ਹੋਲੀ ਹਾਰਟ ਸਕੂਲ ਵਿਖੇ ਆਜ਼ਾਦੀ ਦਿਵਸ ਮਨਾਇਆ ‘ਜੀਵਨ ਜੁਗਤਿ ਸਮਾਗਮਾਂ’ ਦੀ ਲੜੀ ਦਾ 7ਵਾਂ ਸਮਾਗਮ ਅੱਜ ਤੇ 8ਵਾਂ ਸਮਾਗਮ ਕੱਲ੍ਹ

ਅੰਮ੍ਰਿਤਸਰ, 14 ਅਗਸਤ (ਜੱਸ)-ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਗੁਰੂ ਨਗਰੀ ਵਿਚ ਅਰੰਭੀ ਸਲਾਨਾ ਜੀਵਨ ਜੁਗਤਿ ਸਮਾਗਮ ਦੀ ਲੜੀ ਦਾ 7ਵਾਂ ਸਮਾਗਮ ਕੱਲ੍ਹ 15 ਅਗਸਤ ਨੂੰ ਸ਼ਾਮ 6:00 ਤੋਂ ਰਾਤ 9:00 ਵਜੇ ਗੁ. ਗੁਰੂ ਨਾਨਕ ਪ੍ਰਕਾਸ਼, ਗਾਰਡਨ ਐਨਕਲੇਵ, ਬਾਈਪਾਸ ਨੇੜੇ ਗੋਲਡਨ ਗੇਟ ਵਿਖੇ ਅਤੇ 8ਵਾਂ ਸਮਾਗਮ 16 ਅਗਸਤ ਐਤਵਾਰ ਸ਼ਾਮ ਨੂੰ ਸ਼ਾਮ 6:00 ਤੋਂ ਰਾਤ 9:00 ਵਜੇ ਤੱਕ ਗੁਰਦੁਆਰਾ ਸਾਹਿਬ ਸੰਤ ਐਵੀਨਿਉ, ਜੀ.

Ad Position 21
No active advertisement
ਅਜੀਤ ਡੈਸਕ 15-08-2026
ਅੰਮ੍ਰਿਤਸਰ, 14 ਅਗਸਤ (ਜੱਸ)-ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਗੁਰੂ ਨਗਰੀ ਵਿਚ ਅਰੰਭੀ ਸਲਾਨਾ ਜੀਵਨ ਜੁਗਤਿ ਸਮਾਗਮ ਦੀ ਲੜੀ ਦਾ 7ਵਾਂ ਸਮਾਗਮ ਕੱਲ੍ਹ 15 ਅਗਸਤ ਨੂੰ ਸ਼ਾਮ 6:00 ਤੋਂ ਰਾਤ 9:00 ਵਜੇ ਗੁ. ਗੁਰੂ ਨਾਨਕ ਪ੍ਰਕਾਸ਼, ਗਾਰਡਨ ਐਨਕਲੇਵ, ਬਾਈਪਾਸ ਨੇੜੇ ਗੋਲਡਨ ਗੇਟ ਵਿਖੇ ਅਤੇ 8ਵਾਂ ਸਮਾਗਮ 16 ਅਗਸਤ ਐਤਵਾਰ ਸ਼ਾਮ ਨੂੰ ਸ਼ਾਮ 6:00 ਤੋਂ ਰਾਤ 9:00 ਵਜੇ ਤੱਕ ਗੁਰਦੁਆਰਾ ਸਾਹਿਬ ਸੰਤ ਐਵੀਨਿਉ, ਜੀ.ਟੀ. ਰੋਡ ਸਾਹਮਣੇ ਅਲਫਾ ਮਾਲ ਵਿਖੇ ਸਜਾਏ ਜਾਣਗੇ। ਇਹ ਜਾਣਕਾਰੀ ਭਾਈ ਜਸਬੀਰ ਸਿੰਘ ਬੈਂਕ ਵਾਲੇ ਤੇ ਭਾਈ ਸਤਿੰਦਰ ਸਿੰਘ ਚਾਵਲਾ ਨੇ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਡੀ.ਐੱਸ.ਪੀ. ਸੰਜੀਵ ਕੁਮਾਰ ਤੇ ਏ.ਸੀ.ਪੀ. ਗਗਨਦੀਪ ਸਿੰਘ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਅਗਲੀ ਖ਼ਬਰ ਸਕੂਲੀ ਵੈਨਾਂ ’ਚ ਬੱਚਿਆਂ ਦੀ ਸੁਰੱਖਿਆ ਲਈ ਟ੍ਰੈਫਿਕ ਪੁਲਿਸ ਵਲੋਂ ਜਾਗਰੂਕਤਾ ਮੁਹਿੰਮ ਸ਼ੁਰੂ
Ad Position 24