ਸਮਾਣਾ (ਪਟਿਆਲਾ), 1 ਨਵੰਬਰ (ਸਾਹਿਬ ਸਿੰਘ) - ਹਲਕਾ ਸਮਾਣਾ ਦੀ ਸਿਆਸਤ ਵਿਚ ਵੱਡਾ ਧਮਾਕਾ ਕਰਦਿਆਂ 'ਆਪ' ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਦੀ ਪੁਸ਼ਟੀ ਕਰਦਿਆਂ ਚੇਤਨ ਸਿੰਘ ਜੌੜਾਮਾਜਰਾ ਨੇ ਆਖਿਆ ਕਿ ਪਾਰਟੀ ਨੇ ਪਾਰਟੀ ਦੇ ਹੀ ਵਿਰੋਧੀ ਰਹੇ ਸੁਰਜੀਤ ਸਿੰਘ ਰੱਖੜਾ ਨੂੰ ਇੰਚਾਰਜ ਲਗਾ ਕੇ ਪਾਰਟੀ ਦੇ ਟਕਸਾਲੀ ਵਲੰਟੀਅਰਜ਼ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ।
ਤਾਜ਼ਾ ਖ਼ਬਰਾਂ
Free
ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਵੀ 'ਆਪ' ਤੋਂ ਦਿੱਤਾ ਅਸਤੀਫ਼ਾ
ਸਮਾਣਾ (ਪਟਿਆਲਾ), 1 ਨਵੰਬਰ (ਸਾਹਿਬ ਸਿੰਘ) - ਹਲਕਾ ਸਮਾਣਾ ਦੀ ਸਿਆਸਤ ਵਿਚ ਵੱਡਾ ਧਮਾਕਾ ਕਰਦਿਆਂ 'ਆਪ' ਦੇ ਵਿਧਾਇਕ...
ਅਜੀਤ ਡੈਸਕ
01-11-2026