ਜਲੰਧਰ, 7 ਨਵੰਬਰ (ਐੱਮ. ਐੱਸ. ਲੋਹੀਆ)- ਸੂਬੇਦਾਰ ਬਲਵੀਰ ਸਿੰਘ ਬੈਹਣੀਵਾਲ (ਸੇਵਾ-ਮੁਕਤ ਮੁਲਾਜ਼ਮ, ਅਜੀਤ ਪ੍ਰਕਾਸ਼ਨ ਸਮੂਹ) ਜੋ ਕਿ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ’ਚ ਜਾ ਬਿਰਾਜੇ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਮਿਤੀ 11 ਨਵੰਬਰ, ਦਿਨ ਬੁੱਧਵਾਰ ਨੂੰ ਪਿੰਡ ਬਜਰੂੜ, ਜ਼ਿਲ੍ਹਾ ਰੋਪੜ ਵਿਖੇ ਸਵੇਰੇ 11 ਵਜੇ ਕੀਤਾ ਜਵੇ ਗਾ। ਇਹ ਜਾਣਕਾਰੀ ਉਨ੍ਹਾਂ ਦੇ ਸਪੁੱਤਰ ਜਗਦੀਪ ਸਿੰਘ (ਸਾਬਕਾ ਉਪ-ਸੰਪਾਦਕ, ਅਜੀਤ ਪ੍ਰਕਾਸ਼ਨ ਸਮੂਹ) ਵਲੋਂ ਦਿੱਤੀ ਗਈ।