ਆਲ ਇੰਡੀਆ ਗਰਲ ਟਰੈਕਿੰਗ ਐਕਸਪੈਡੀਸ਼ਨ ਲਈ ਸ.ਸ.ਸ.ਸ ਧਮਾਣਾ ਦੀ ਕੈਡਿਟ ਮਹਿਕਪ੍ਰੀਤ ਅਜਮੇਰ (ਰਾਜਸਥਾਨ) ਲਈ ਹੋਈ ਰਵਾਨਾ
ਨੂਰਪੁਰ ਬੇਦੀ, 26 ਅਕਤੂਬਰ (ਵਿੰਦਰਪਾਲ ਝਾਂਡੀਆਂ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧਮਾਣਾਂ ਵਿਖੇ ਅੱਜ ਪ੍ਰਿੰਸੀਪਲ ਜਗਤਾਰ ਸਿੰਘ ਲੈਹੜੀਆਂ ਦੀ ਯੋਗ ਅਗਵਾਈ ਹੇਠ ਅਤੇ ਸਕੂਲ ਦੇ ਐਨ. ਸੀ.
ਅਜਮੇਰ (ਰਾਜਸਥਾਨ) ਵਿਖੇ ਐੱਨ.ਸੀ.ਸੀ. ਕੈਡਿਟ ਮਹਿਕਪ੍ਰੀਤ ਕੌਰ ਨੂੰ ਰਵਾਨਾ ਕਰਨ ਮੌਕੇ ਪ੍ਰਿੰਸੀਪਲ ਜਗਤਾਰ ਸਿੰਘ ਲੈਹੜੀਆਂ ਤੇ ਸਟਾਫ਼। ਤਸਵੀਰ: ਵਿੰਦਰਪਾਲ ਝਾਂਡੀਆਂ
27-10-2026