12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਗੁਰਦੁਆਰਾ 34 ਸ਼ਹੀਦ ਸਿੰਘਾਂ ਕਲਵਾਂ ਮੌੜ ਵਿਖ਼ੇ 44 ਵਾਂ ਸ਼ਹੀਦੀ ਸਮਾਗਮ ਮਨਾਇਆ

ਕਾਹਨਪੁਰ ਖੂਹੀ, 11 ਸਤੰਬਰ (ਗੁਰਬੀਰ ਸਿੰਘ ਵਾਲੀਆ)-1982 ਧਰਮ ਯੁੱਧ ਮੋਰਚੇ ਦੌਰਾਨ ਰੇਲਵੇ ਫਾਟਕ ਤਰਨਤਾਰਨ ਸਾਹਿਬ ਵਿਖ਼ੇ ਰੇਲ ਗੱਡੀ ਦਰਮਿਆਨ ਟੱਕਰ ਹੋਣ ਕਾਰਨ ਸ਼ਹੀਦ ਹੋਏ 34 ਸਿੰਘਾਂ ਦੀ ਯਾਦ ਵਿੱਚ ਬਣਾਏ ਗਏ, ਗੁਰਦੁਆਰਾ ਸਾਹਿਬ 34 ਸ਼ਹੀਦ ਸਿੰਘਾਂ ਕਲਵਾਂ ਮੌੜ ਵਿਖ਼ੇ 44ਵਾਂ ਸ਼ਹੀਦੀ ਸਮਾਗਮ ਸ਼ਰਧਾਪੂਰਵਕ ਮਨਾਇਆ ਗਿਆ, ਜਿਸ ਦੇ ਸੰਬੰਧ ਵਿੱਚ ਬੀਤੇ ਦੋ ਦਿਨਾਂ ਚੱਲ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਹਨ, ਉਪਰੰਤ ਗਿਆਨੀ ਸਵਰਨ ਸਿੰਘ ਭਲੜੀ ਢਾਡੀ ਜਥਾ ਅਤੇ ਸੰਤ ਬਾਬਾ ਜਸਵਿੰਦਰ ਸਿੰਘ ਜੀ ਬਡਿਆਲ ਵਾਲਿਆਂ ਨੇ ਗੁਰਬਾਣੀ ਨਾਲ ਨਿਹਾਲ ਸੰਗਤਾਂ ਨੂੰ ਕੀਤਾ। ਇਸ ਮੌਕੇ ਬਾਬਾ ਸਰੂਪ ਸਿੰਘ ਡੂਮੇਵਾਲ, ਮੰਗਲ ਸਿੰਘ ਗਿੱਲ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਮ ਸਿੰਘ, ਗੁਰਦਿਆਲ ਸਿੰਘ ਸਰਪੰਚ, ਰਾਮ ਸਿੰਘ ਸੈਣੀ ਅਮਰੀਕ ਸਿੰਘ ਬਸੀ ਅਵਤਾਰ ਸਿੰਘ ਕਲਮਾ ਹੈਪੀ ਕਲਮਾ ਭਾਗ ਸਿੰਘ ਲੰਬੜਦਾਰ ਕਲਮਾ ਲਖਵਿੰਦਰ ਸਿੰਘ ਲੱਖਾ, ਸੁਰਜੀਤ ਸਿੰਘ ਕਾਹਲੋਂ, ਹਰਜਿੰਦਰ ਸਿੰਘ ਭਾਉਵਾਲ, ਦਰਸ਼ਨ ਸਿੰਘ ਕਾਹਲੋਂ, ਮੋਹਣ ਸਿੰਘ ਡੁਮੇਵਾਲ, ਬਾਬਾ ਗੁਰਚਰਨ ਸਿੰਘ, ਨਾਜਰ ਸਿੰਘ, ਬਾਬਾ ਪ੍ਰੇਮ ਸਿੰਘ, ਜੀਤ ਸਿੰਘ ਸੁਵਾੜਾ, ਹਰਜਿੰਦਰ ਸਿੰਘ ਐਲਗਰਾਂ, ਤਾਰਾ ਸਿੰਘ, ਕਾਰਜ ਸਿੰਘ, ਸਾਹਿਬ ਸਿੰਘ, ਭੁਪਿੰਦਰ ਸਿੰਘ, ਕੁਲਦੀਪ ਸਿੰਘ, ਉਂਕਾਰ ਸਿੰਘ ਆਦਿ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਕਾਹਨਪੁਰ ਖੂਹੀ, 11 ਸਤੰਬਰ (ਗੁਰਬੀਰ ਸਿੰਘ ਵਾਲੀਆ)-1982 ਧਰਮ ਯੁੱਧ ਮੋਰਚੇ ਦੌਰਾਨ ਰੇਲਵੇ ਫਾਟਕ ਤਰਨਤਾਰਨ ਸਾਹਿਬ ਵਿਖ਼ੇ ਰੇਲ ਗੱਡੀ ਦਰਮਿਆਨ ਟੱਕਰ ਹੋਣ ਕਾਰਨ ਸ਼ਹੀਦ ਹੋਏ 34 ਸਿੰਘਾਂ ਦੀ ਯਾਦ ਵਿੱਚ ਬਣਾਏ ਗਏ, ਗੁਰਦੁਆਰਾ ਸਾਹਿਬ 34 ਸ਼ਹੀਦ ਸਿੰਘਾਂ ਕਲਵਾਂ ਮੌੜ ਵਿਖ਼ੇ 44ਵਾਂ ਸ਼ਹੀਦੀ ਸਮਾਗਮ ਸ਼ਰਧਾਪੂਰਵਕ ਮਨਾਇਆ ਗਿਆ, ਜਿਸ ਦੇ ਸੰਬੰਧ ਵਿੱਚ ਬੀਤੇ ਦੋ ਦਿਨਾਂ ਚੱਲ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਹਨ, ਉਪਰੰਤ ਗਿਆਨੀ ਸਵਰਨ ਸਿੰਘ ਭਲੜੀ ਢਾਡੀ ਜਥਾ ਅਤੇ ਸੰਤ ਬਾਬਾ ਜਸਵਿੰਦਰ ਸਿੰਘ ਜੀ ਬਡਿਆਲ ਵਾਲਿਆਂ ਨੇ ਗੁਰਬਾਣੀ ਨਾਲ ਨਿਹਾਲ ਸੰਗਤਾਂ ਨੂੰ ਕੀਤਾ। ਇਸ ਮੌਕੇ ਬਾਬਾ ਸਰੂਪ ਸਿੰਘ ਡੂਮੇਵਾਲ, ਮੰਗਲ ਸਿੰਘ ਗਿੱਲ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਮ ਸਿੰਘ, ਗੁਰਦਿਆਲ ਸਿੰਘ ਸਰਪੰਚ, ਰਾਮ ਸਿੰਘ ਸੈਣੀ ਅਮਰੀਕ ਸਿੰਘ ਬਸੀ ਅਵਤਾਰ ਸਿੰਘ ਕਲਮਾ ਹੈਪੀ ਕਲਮਾ ਭਾਗ ਸਿੰਘ ਲੰਬੜਦਾਰ ਕਲਮਾ ਲਖਵਿੰਦਰ ਸਿੰਘ ਲੱਖਾ, ਸੁਰਜੀਤ ਸਿੰਘ ਕਾਹਲੋਂ, ਹਰਜਿੰਦਰ ਸਿੰਘ ਭਾਉਵਾਲ, ਦਰਸ਼ਨ ਸਿੰਘ ਕਾਹਲੋਂ, ਮੋਹਣ ਸਿੰਘ ਡੁਮੇਵਾਲ, ਬਾਬਾ ਗੁਰਚਰਨ ਸਿੰਘ, ਨਾਜਰ ਸਿੰਘ, ਬਾਬਾ ਪ੍ਰੇਮ ਸਿੰਘ, ਜੀਤ ਸਿੰਘ ਸੁਵਾੜਾ, ਹਰਜਿੰਦਰ ਸਿੰਘ ਐਲਗਰਾਂ, ਤਾਰਾ ਸਿੰਘ, ਕਾਰਜ ਸਿੰਘ, ਸਾਹਿਬ ਸਿੰਘ, ਭੁਪਿੰਦਰ ਸਿੰਘ, ਕੁਲਦੀਪ ਸਿੰਘ, ਉਂਕਾਰ ਸਿੰਘ ਆਦਿ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਬਾਬਾ ਮਲਕੀਤ ਸਿੰਘ ਅਤੇ ਪ੍ਰਬੰਧਕੀ ਕਮੇਟੀ ਵਲੋਂ ਸ਼ਹੀਦ ਹੋਏ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਬਾਬਾ ਸਾਹਿਬ ਦੀਆਂ ਪ੍ਰਤਿਮਾਵਾਂ ਦੀ ਸੁਰੱਖਿਆ ਲਈ ਨੰਗਲ ’ ਚ ਪ੍ਰਸ਼ਾਸਨ ਨੇ ਲਗਵਾਏ ਸੀ . ਸੀ . ਟੀ . ਵੀ . ਕੈਮਰੇ ਮੰਗ ਪੱਤ... ਅਗਲੀ ਖ਼ਬਰ ਕੌਮੀ ਐੱਸ . ਸੀ . ਕਮਿਸ਼ਨ ਵਲੋਂ ਗੁਲਜ਼ਾਰ ਸਿੰਘ ਮਾਮਲੇ ਵਿਚ ਨਿਰਪੱਖ ਜਾਂਚ ਕਰਨ ਦੀ ਕੀਤੀ ਹਦਾਇਤ
Ad Position 24