ਕੈਪਟਨ ਅਮਰੀਕ ਸਿੰਘ ਔਲਖ ਦੀ ਮੌਤ ’ ਤੇ ਸਾਬਕਾ ਫ਼ੌਜੀਆਂ ਤੇ ਹੋਰਨਾਂ ਵਲੋਂ ਦੁੱਖ ਪ੍ਰਗਟ
ਨੂਰਪੁਰ ਬੇਦੀ, 6 ਸਤੰਬਰ (ਹਰਦੀਪ ਸਿੰਘ ਢੀਂਡਸਾ)-ਕੈਪਟਨ ਅਮਰੀਕ ਸਿੰਘ ਔਲਖ ਸਪੁੱਤਰ ਕਰਤਾਰ ਸਿੰਘ ਔਲਖ ਸਾਬਕਾ ਸਰਪੰਚ ਪਿੰਡ ਔਲਖ ਦੀ ਬੀਤੇ ਦਿਨੀ ਸੰਖੇਪ ਬਿਮਾਰੀ ਪਿੱਛੋਂ ਬੇਵਕਤੀ ਮੌਤ ਹੋ ਗਈ ਸੀ । ਇਨ੍ਹਾਂ ਨੇ ਫ਼ੌਜ ਵਿਚ ਕੈਪਟਨ ਵਜੋਂ ਬਾਖ਼ੂਬੀ ਸੇਵਾਵਾਂ ਨਿਭਾਈਆਂ ਅਤੇ ਰਿਟਾਇਰਮੈਂਟ ਪਿੱਛੋਂ ਜੀ.
ਕੈਪਟਨ ਅਮਰੀਕ ਸਿੰਘ ਦੀ ਮੌਤ ’ਤੇ ਦੁੱਖ ਪ੍ਰਗਟ ਕਰਦੇ ਸਾਬਕਾ ਸੈਨਿਕ। ਤਸਵੀਰ: ਢੀਂਡਸਾ
07-09-2026