08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਜਨਤਾ ਸ਼ਾਸਨ ਪਾਰਟੀ ਨੇ ਬਲਵਾਨ ਸਿੰਘ ਸੀਂਗੋ ਨੂੰ ਉਮੀਦਵਾਰ ਐਲਾਨਿਆ

ਸੀਂਗੋ ਮੰਡੀ, 9 ਨਵੰਬਰ (ਪ੍ਰਿੰਸ ਗਰਗ)-ਸਥਾਨਕ ਇਲਾਕੇ ਦੇ ਨਾਮਵਰ ਸਿਆਸੀ ਆਗੂ ਬਲਵਾਨ ਸਿੰਘ ਸੀਂਗੋ ਨੂੰ ਪਿਛਲੇ ਦਿਨਾਂ ਵਿਚ ਜਨਤਾ ਸ਼ਾਸਨ ਪਾਰਟੀ ਹਲਕਾ ਤਲਵੰਡੀ ਸਾਬੋ ਦਾ ਇੰਚਾਰਜ ਨਿਯੁੱਕਤ ਕੀਤਾ ਗਿਆ ਸੀ ਤੇ ਪਾਰਟੀ ਦੀ ਲੀਡਰਸ਼ਿਪ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਸੱਤ ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ ਹੈ, ਇਸ ਸੂਚੀ ਵਿਚ ਬਲਵਾਨ ਸਿੰਘ ਸੀਂਗੋ ਨੂੰ ਤਲਵੰਡੀ ਸਾਬੋ ਤੋਂ ਉਮੀਦਵਾਰ ਐਲਾਨ ਕਰ ਦਿੱਤਾ ਗਿਆ ਹੈ। ਬਲਵਾਨ ਸਿੰਘ ਸੀਂਗੋ ਨੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਇੰਦਰਸੇਨ ਯਾਦਵ, ਰਾਸ਼ਟਰੀ ਜਨਰਲ ਸਕੱਤਰ ਡਾ.

Ad Position 21
No active advertisement
ਅਜੀਤ ਡੈਸਕ 10-11-2026
ਸੀਂਗੋ ਮੰਡੀ, 9 ਨਵੰਬਰ (ਪ੍ਰਿੰਸ ਗਰਗ)-ਸਥਾਨਕ ਇਲਾਕੇ ਦੇ ਨਾਮਵਰ ਸਿਆਸੀ ਆਗੂ ਬਲਵਾਨ ਸਿੰਘ ਸੀਂਗੋ ਨੂੰ ਪਿਛਲੇ ਦਿਨਾਂ ਵਿਚ ਜਨਤਾ ਸ਼ਾਸਨ ਪਾਰਟੀ ਹਲਕਾ ਤਲਵੰਡੀ ਸਾਬੋ ਦਾ ਇੰਚਾਰਜ ਨਿਯੁੱਕਤ ਕੀਤਾ ਗਿਆ ਸੀ ਤੇ ਪਾਰਟੀ ਦੀ ਲੀਡਰਸ਼ਿਪ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਸੱਤ ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ ਹੈ, ਇਸ ਸੂਚੀ ਵਿਚ ਬਲਵਾਨ ਸਿੰਘ ਸੀਂਗੋ ਨੂੰ ਤਲਵੰਡੀ ਸਾਬੋ ਤੋਂ ਉਮੀਦਵਾਰ ਐਲਾਨ ਕਰ ਦਿੱਤਾ ਗਿਆ ਹੈ। ਬਲਵਾਨ ਸਿੰਘ ਸੀਂਗੋ ਨੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਇੰਦਰਸੇਨ ਯਾਦਵ, ਰਾਸ਼ਟਰੀ ਜਨਰਲ ਸਕੱਤਰ ਡਾ. ਦਲਜੀਤ ਸਿੰਘ ਚੌਹਾਨ, ਪੰਜਾਬ ਪ੍ਰਧਾਨ ਰਾਕੇਸ਼ ਕੁਮਾਰ ਰਾਜੂ ਸਮੇਤ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੂੰ ਪਾਰਟੀ ਨੇ ਉਮੀਦਵਾਰ ਐਲਾਨ ਕੇ ਮਾਣ ਬਖਸ਼ਿਆ ਹੈ।
Ad Position 22
No active advertisement
ਪਿਛਲੀ ਖ਼ਬਰ 21 ਅਕਤੂਬਰ ਤੋਂ 7 ਨਵੰਬਰ ਤੱਕ ਪਰਾਲੀ ਸਾੜਨ ਦੇ 87 ਮਾਮਲੇ ਸੈਟੇਲਾਈਟ ਰਾਹੀਂ ਆਏ ਸਾਹਮਣੇ, 35 ਕਿਸਾਨਾਂ ਨੂੰ ਕਰੀਬ ਡੇਢ ਲ... ਅਗਲੀ ਖ਼ਬਰ ਜਨਗਣਨਾ : ਕੁਸ਼ਟ ਆਸ਼ਰਮ ਬਠਿੰਡਾ ਦੇ 40 ਪਰਿਵਾਰਾਂ ਨੂੰ ਸਵੈ-ਜਨਗਣਨਾ ਲਈ ਕੀਤਾ ਜਾਗਰੂਕ
Ad Position 24