13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਸਰਕਾਰੀ ਕਾਲਜ -11 ਤੋਂ ਲੇਜ਼ਰ ਵੈਲੀ ਤੱਕ ਨਸ਼ਾ ਮੁਕਤ ਸੰਕਲਪ ਯਾਤਰਾ ਕੱਢੀ

ਚੰਡੀਗੜ੍ਹ,12 ਅਕਤੂਬਰ (ਮਾਰਕੰਡਾ)- ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਸੈਕਟਰ 11 ਚੰਡੀਗੜ੍ਹ ਵਿਖੇ ਪ੍ਰਿੰਸੀਪਲ ਪ੍ਰੋ. ਰਾਮਾ ਅਰੋੜਾ ਦੀ ਯੋਗ ਅਗਵਾਈ ਅਤੇ ਵੇਡਾ ਕਲੱਬ ਦੇ ਨੋਡਲ ਅਫ਼ਸਰ ਡਾ.

Ad Position 21
No active advertisement
ਅਜੀਤ ਡੈਸਕ 13-10-2026
ਚੰਡੀਗੜ੍ਹ,12 ਅਕਤੂਬਰ (ਮਾਰਕੰਡਾ)- ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਸੈਕਟਰ 11 ਚੰਡੀਗੜ੍ਹ ਵਿਖੇ ਪ੍ਰਿੰਸੀਪਲ ਪ੍ਰੋ. ਰਾਮਾ ਅਰੋੜਾ ਦੀ ਯੋਗ ਅਗਵਾਈ ਅਤੇ ਵੇਡਾ ਕਲੱਬ ਦੇ ਨੋਡਲ ਅਫ਼ਸਰ ਡਾ. ਪਵਨ ਭਾਰਦਵਾਜ ਦੀ ਰਹਿਨੁਮਾਈ ਹੇਠ 300 ਤੋਂ ਵੱਧ ਵਿਦਿਆਰਥੀਆਂ, ਕਰੀਬ 25 ਫੈਕਲਟੀ ਅਤੇ ਸਟਾਫ਼ ਮੈਂਬਰਾਂ ਦੀ ਹਾਜ਼ਰੀ ਵਿਚ ਕਾਲਜ ਤੋਂ ਲੈ ਕੇ ਲੇਜ਼ਰ ਵੈਲੀ ਤੱਕ ਨਸ਼ਾ ਮੁਕਤ ਸੰਕਲਪ ਯਾਤਰਾ ਕੱਢੀ ਗਈ। ਇਸ ਪਹਿਲਕਦਮੀ ਵੇਡਾ ਕਲੱਬ-11, ਐਨ.ਐਸ.ਐਸ, ਖੇਡਾਂ ਅਤੇ ਐਨ.ਸੀ.ਸੀ ਵਿੰਗ ਦੇ ਸਹਿਯੋਗ ਨਾਲ ਕੱਢੀ ਗਈ। ਇਹ ਯਾਤਰਾ ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੇ ਆਡਰਾਂ ਮੁਤਾਬਿਕ ਅੱਗੇ ਵਧਾਈ ਗਈ। ਜਿਸ ਦੇ ਨਾਲ ਸਿੱਖਿਆ ਸਕੱਤਰ ਪ੍ਰੇਰਨਾ ਪੁਰੀ, ਹੋਰ ਸੀਨੀਅਰ ਪਤਵੰਤੇ ਵਿਚ ਪੁਲਿਸ ਦੇ ਅਧਿਕਾਰੀ ਵੀ ਪਹੁੰਚੇ ਸਨ।
Ad Position 22
No active advertisement
ਪਿਛਲੀ ਖ਼ਬਰ ਵਿਦੇਸ਼ੀ ਨਾਗਰਿਕ ਸਣੇ ਕੋਕੀਨ ਤਸਕਰੀ ਦੇ ਤਿੰਨ ਮੁਲਜ਼ਮ ਗ੍ਰਿਫ਼ਤਾਰ 113 ਗ੍ਰਾਮ ਕੋਕੀਨ, ਡਰੱਗ ਮਨੀ ਨਾਲ ਖ਼ਰੀਦੀਆਂ ਤਿੰਨ ਲਗਜ਼ਰ... ਅਗਲੀ ਖ਼ਬਰ ਚਾਕੂ ਰੱਖ ਕੇ ਘੁੰਮਣ ਦੇ ਮਾਮਲੇ ਵਧੇ , ਇਕ ਕਮਾਨੀਦਾਰ ਚਾਕੂ ਸਣੇ ਮੁਲਜ਼ਮ ਗ੍ਰਿਫ਼ਤਾਰ 2024 ਵਿਚ ਵੀ ਅਸਲ੍ਹਾ ਐਕਟ ਤਹਿਤ ਦਰਜ...
Ad Position 24