24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਹਰਪ੍ਰੀਤ ਸਿੰਘ ਸਿੰੰਮਕ ਵਲੋਂ ਸ਼੍ਰੋਮਣੀ ਅਕਾਲੀ ਦਲ (ਬ) ਦੀ ਐੱਸ.ਸੀ. ਵਿੰਗ ਹਲਕਾ ਗਿੱਲ ਕੋਰ ਕਮੇਟੀ ਦਾ ਐਲਾਨ

ਹੰਬੜਾਂ, 24 ਅਗਸਤ (ਮੇਜਰ ਹੰਬੜਾਂ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਦੇਸ਼ਾਂ ਹੇਠ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਨਾਲ ਵਿਚਾਰ ਵਟਾਂਦਰੇ ਉਪਰੰਤ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਗਿੱਲ ਇੰਚਾਰਜ ਸਾਬਕਾ ਜੱਜ ਹਰਪ੍ਰੀਤ ਸਿੰਘ ਸਿੰਮਕ ਵੱਲੋਂ ਸਰਕਲ ਪ੍ਰਧਾਨਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਗਿੱਲ ਦੀ ਐੱਸ. ਵਿੰਗ ਕੋਰ ਕਮੇਟੀ ਦੀ ਲਿਸਟ ਜਾਰੀ ਕੀਤੀ ਗਈ, ਜਿਸ ਵਿੱਚ ਪ੍ਰੇਮ ਸਿੰਘ ਹਰਨਾਮਪੁਰਾ, ਹਰਪਾਲ ਸਿੰਘ ਜੱਲਾ, ਚਰਨਜੀਤ ਸਿੰਘ ਕਾਲਾ ਦਾਦ, ਰਤਨ ਸਿੰਘ ਕਮਾਲਪੁਰੀ, ਡਾਇਰੈਕਟਰ ਇਕਬਾਲ ਸਿੰਘ, ਮਨਜੀਤ ਸਿੰਘ ਲਵਲੀ ਦੋਲੋਂ ਕਲਾਂ, ਸੁਰਜੀਤ ਸਿੰਘ ਤਨੇਜਾ, ਹੇਮ ਰਾਜ ਦੋਲੋਂ ਕਲਾਂ, ਅਵਤਾਰ ਸਿੰਘ ਹਿਮਾਂਯੂਪੁਰਾ, ਨੰਬਰਦਾਰ ਸੰਤੋਂਖ ਸਿੰਘ, ਪ੍ਰਧਾਨ ਰਾਜ ਸਿੰਘ ਮਨਸੂਰਾਂ, ਮੇਜਰ ਸਿੰਘ ਬਲਾਕ ਸੰਮਤੀ ਮੈਂਬਰ ਭੁੱਟਾ, ਅਵਤਾਰ ਸਿੰਘ ਇਯਾਲੀ ਕਲਾਂ, ਭਰਪੂਰ ਸਿੰਘ ਇਯਾਲੀ ਕਲਾਂ, ਮਹਿੰਦਰ ਸਿੰਘ ਕਾਲਾ, ਨੰਬਰਦਾਰ ਸਤਿੰਦਰਪਾਲ ਸਿੰਘ ਭੋਲਾ ਖਹਿਰਾ ਬੇਟ, ਸੁੱਚਾ ਸਿੰਘ ਬਲਾਕ ਸੰਮਤੀ ਮੈਂਬਰ ਰਸੂਲਪੁਰ, ਅਸ਼ੌਕ ਕੁਮਾਰ ਸਰਕਲ ਪ੍ਰਧਾਨ ਹਸ਼ੈਨਪੁਰਾ, ਮਨਿੰਦਰ ਸਿੰਘ ਕਾਕਾ ਅਮਨ ਪਾਰਕ, ਵਿਕਰਮ ਚੌਹਾਨ ਰੋਇਲ ਵੈਲੀ ਮਾਣਕਵਾਲ, ਜਥੇ.

Ad Position 21
No active advertisement
ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਗਿੱਲ ਇੰਚਾਰਜ ਸਾਬਕਾ ਜੱਜ ਹਰਪ੍ਰੀਤ ਸਿੰਘ ਸਿੰਮਕ। 25-08-2026
ਹੰਬੜਾਂ, 24 ਅਗਸਤ (ਮੇਜਰ ਹੰਬੜਾਂ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਦੇਸ਼ਾਂ ਹੇਠ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਨਾਲ ਵਿਚਾਰ ਵਟਾਂਦਰੇ ਉਪਰੰਤ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਗਿੱਲ ਇੰਚਾਰਜ ਸਾਬਕਾ ਜੱਜ ਹਰਪ੍ਰੀਤ ਸਿੰਘ ਸਿੰਮਕ ਵੱਲੋਂ ਸਰਕਲ ਪ੍ਰਧਾਨਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਗਿੱਲ ਦੀ ਐੱਸ.ਵਿੰਗ ਕੋਰ ਕਮੇਟੀ ਦੀ ਲਿਸਟ ਜਾਰੀ ਕੀਤੀ ਗਈ, ਜਿਸ ਵਿੱਚ ਪ੍ਰੇਮ ਸਿੰਘ ਹਰਨਾਮਪੁਰਾ, ਹਰਪਾਲ ਸਿੰਘ ਜੱਲਾ, ਚਰਨਜੀਤ ਸਿੰਘ ਕਾਲਾ ਦਾਦ, ਰਤਨ ਸਿੰਘ ਕਮਾਲਪੁਰੀ, ਡਾਇਰੈਕਟਰ ਇਕਬਾਲ ਸਿੰਘ, ਮਨਜੀਤ ਸਿੰਘ ਲਵਲੀ ਦੋਲੋਂ ਕਲਾਂ, ਸੁਰਜੀਤ ਸਿੰਘ ਤਨੇਜਾ, ਹੇਮ ਰਾਜ ਦੋਲੋਂ ਕਲਾਂ, ਅਵਤਾਰ ਸਿੰਘ ਹਿਮਾਂਯੂਪੁਰਾ, ਨੰਬਰਦਾਰ ਸੰਤੋਂਖ ਸਿੰਘ, ਪ੍ਰਧਾਨ ਰਾਜ ਸਿੰਘ ਮਨਸੂਰਾਂ, ਮੇਜਰ ਸਿੰਘ ਬਲਾਕ ਸੰਮਤੀ ਮੈਂਬਰ ਭੁੱਟਾ, ਅਵਤਾਰ ਸਿੰਘ ਇਯਾਲੀ ਕਲਾਂ, ਭਰਪੂਰ ਸਿੰਘ ਇਯਾਲੀ ਕਲਾਂ, ਮਹਿੰਦਰ ਸਿੰਘ ਕਾਲਾ, ਨੰਬਰਦਾਰ ਸਤਿੰਦਰਪਾਲ ਸਿੰਘ ਭੋਲਾ ਖਹਿਰਾ ਬੇਟ, ਸੁੱਚਾ ਸਿੰਘ ਬਲਾਕ ਸੰਮਤੀ ਮੈਂਬਰ ਰਸੂਲਪੁਰ, ਅਸ਼ੌਕ ਕੁਮਾਰ ਸਰਕਲ ਪ੍ਰਧਾਨ ਹਸ਼ੈਨਪੁਰਾ, ਮਨਿੰਦਰ ਸਿੰਘ ਕਾਕਾ ਅਮਨ ਪਾਰਕ, ਵਿਕਰਮ ਚੌਹਾਨ ਰੋਇਲ ਵੈਲੀ ਮਾਣਕਵਾਲ, ਜਥੇ. ਮਲਕੀਤ ਸਿੰਘ ਲਲਤੋਂ ਕਲਾਂ,ਪ੍ਰਧਾਨ ਕੁਲਦੀਪ ਸਿੰਘ ਸਲੇਮਪੁਰ, ਜਥੇ. ਮਹਿੰਦਰ ਸਿੰਘ ਦੋਲੋਂ ਕਲਾਂ, ਕਰਨੈਲ ਸਿੰਘ ਦੋਲੋਂ ਕਲਾਂ, ਨਰੈਣ ਸਿੰਘ ਦੋਲੋਂ ਕਲਾਂ, ਕੈਪਟਨ ਅਜੈਬ ਸਿੰਘ ਢਿੱਲੋਂ ਕਿਲਾ ਰਾਏਪੁਰ, ਦਰਸ਼ਨ ਸਿੰਘ ਕਿਲਾ ਰਾਏਪੁਰ, ਪਰਮਜੀਤ ਸਿੰਘ ਨੱਤ, ਪਿ੍ੰ: ਸੁਰਜੀਤ ਸਿੰਘ ਗੌਂਸਪੁਰ, ਹਰਬੰਸ ਸਿੰਘ ਜੈਨਪੁਰ, ਰਘਵੀਰ ਸਿੰਘ ਮਲਕਪੁਰ ਬੇਟ, ਪੁਸ਼ਪਿੰਦਰਪ੍ਰੀਤ ਸਿੰਘ ਇਯਾਲੀ ਖੁਰਦ, ਭੁਪਿੰਦਰ ਸਿੰਘ ਹਿਮਾਂਯੂਪੁਰਾ, ਸ਼ਿੰਗਾਰਾ ਸਿੰਘ ਹਿਮਾਂਯੂਪੁਰਾ, ਰਣਜੀਤ ਸਿੰਘ ਹਿਮਾਂਯੂਪੁਰਾ, ਬਲਵੰਤ ਸਿੰਘ ਜੱਸੋਵਾਲ, ਸੋਹਣ ਸਿੰਘ ਮਹਿਮਾ ਸਿੰਘ ਵਾਲਾ, ਲਛਮਣ ਸਿੰਘ ਮਹਿਮਾ ਸਿੰਘ ਵਾਲਾ, ਜੋਗਾ ਸਿੰਘ ਏ.ਜੀ.ਐੱਮ ਮਹਿਮੂਦਪੁਰਾ, ਰਛਪਾਲ ਸਿੰਘ ਪੰਚ ਡੇਹਲੋਂ, ਜੱਸੀ ਸਰਪੰਚ ਡੇਹਲੋਂ, ਬੰਤ ਸਿੰਘ ਸਾਬਕਾ ਸਰਪੰਚ ਸਾਇਆਂ ਕਲਾਂ, ਅਵਤਾਰ ਸਿੰਘ ਪੋਹੀੜ, ਸ਼ਰੋਵਰ ਸਿੰਘ ਬੂਲ, ਸਾਧੂ ਸਿੰਘ ਢੋਡੇ, ਜਸਪਾਲ ਸਿੰਘ ਸ਼ੰਕਰ , ਕੇਸਰ ਸਿੰਘ ਮਹਿੰੰਮੀ ਸ਼ੰਕਰ, ਗੁਰਮੀਤ ਸਿੰਘ ਸਾਬਕਾ ਸਰਪੰਚ ਘਵੱਦੀ, ਸੁੱਚਾ ਸਿੰਘ ਟੋਨੀ ਚਾਹੜ, ਸੁਖਵਿੰਦਰ ਸਿੰਘ ਗੋਗੀ, ਕੁਤਬੇਵਾਲ ਗੁਜਰਾਂ, ਮੇਜਰ ਸਿੰਘ ਆਲੋਵਾਲ, ਹਰਪ੍ਰੀਤ ਸਿੰਘ ਮਹੰਤ ਉਮੈਦਪੁਰੀ, ਬਿਕਰਮਜੀਤ ਸਿੰਘ ਸਰਪੰਚ ਦੁਲੇਅ, ਹਰਜਿੰਦਰਪਾਲ ਸਿੰਘ ਸੋਨੂੰ ਜਸਪਾਲ ਬਾਂਗਰਾ, ਚਰਨਜੀਤ ਸਿੰਘ ਪ੍ਰਤਾਪ ਸਿੰਘ ਵਾਲਾ, ਮਾ. ਸੁਖਦੇਵ ਸਿੰਘ ਝਾਂਡੇ, ਰਣਜੀਤ ਸਿੰਘ ਲਲਤੋਂ ਖੁਰਦ, ਸੁਦਾਗਰ ਸਿੰਘ ਥਰੀਕੇ, ਡਾ. ਸੁਖਰਾਜ ਸਿੰਘ ਸੁੱਖੀ ਥਰੀਕੇ, ਮਾ. ਬਿਕਰਮਜੀਤ ਸਿੰਘ ਥਰੀਕੇ, ਸਨਦੀਪ ਸਿੰਘ ਲੋਹਟ ਥਰੀਕੇ, ਮਨਮੋਹਣਜੀਤ ਸਿੰਘ ਨੇਤਾ ਥਰੀਕੇ ਕਲੋਨੀ, ਸਵਰਨ ਸਿੰਘ ਥਰੀਕੇ ਕਲੋਨੀ, ਦਲਜੀਤ ਸਿੰਘ ਨਿੱਕਾ ਥਰੀਕੇ ਕਲੋਨੀ, ਰਫਲ ਸਿੰਘ ਪ੍ਰਧਾਨ ਥਰੀਕੇ ਕਲੋਨੀ, ਦਲਜੀਤ ਸਿੰਘ ਥਰੀਕੇ ਕਲੋਨੀ, ਹਰਪ੍ਰੀਤ ਸਿੰਘ ਥਰੀਕੇ, ਲਖਵੀਰ ਸਿੰਘ ਥਰੀਕੇ, ਕੇਵਲ ਸਿੰਘ ਜੜਤੌਲ, ਆਤਮਾ ਸਿੰਘ ਪੰਚ ਖੇੜਾ, ਸੁਰਜੀਤ ਸਿੰਘ ਸਾਬਕਾ ਸਰਪੰਚ ਡੰਗੋਰਾ, ਡਾ. ਰੂਪ ਸਿੰਘ ਖੈਹਿਰਾ ਬੇਟ, ਹਰਦੀਪ ਸਿੰਘ ਰਜਾਪੁਰ, ਸੁਦਾਗਰ ਸਿੰਘ ਬੈਂਸ, ਚੈਂਚਲ ਸਿੰਘ ਪੱਦੀ, ਗੁਰਦਾਸ ਸਿੰਘ ਸ ੀਲੋਂ ਕਲਾਂ ਨੂੰ ਪਾਰਟੀ ਦੀ ਹਲਕਾ ਗਿੱਲ ਐੱਸ.ਸੀ. ਵਿੰਗ ਕੋਰ ਕਮੇਟੀ ਵਿਚ ਸ਼ਾਮਿਲ ਕੀਤਾ ਗਿਆ ਹੈ। ਸ. ਸਿੰਮਕ ਨੇ ਇਨ੍ਹਾਂ ਕੋਰ ਕਮੇਟੀ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਗਠਨ ਨਾਲ ਅਗਾਮੀ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਜਿੱਤ ਦਾ ਝੰਡਾ ਬੁਲੰਦ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਜਾਂਚ ਵਿਚ ਲਾਪਰਵਾਹੀ-ਨਾਰਮਲ ਰਿਪੋਰਟ ਦੱਸ ਕੇ ਛੁਪਾਈ ਮਹਿਲਾ ਦੇ ਬੱਚੇਦਾਨੀ ਦੀ ਰਸੌਲੀ ਅਗਲੀ ਖ਼ਬਰ ਸਵ: ਪਰਮਿੰਦਰ ਸਿੰਘ ਗਿੱਲ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ
Ad Position 24