ਸਾਲਾਨਾ ਜੋੜ ਮੇਲਾ ‘ਜੱਗ’ ਨੂੰ ਮੁੱਖ ਰੱਖਦਿਆ ਪਾਵਰਕਾਮ ਦੇ ਕਰਮਚਾਰੀ ਨੇ ਟਰਾਂਸਫਾਰਮਰ ਦੀ ਕੀਤੀ ਮੁਰੰਮਤ
ਗੋਇੰਦਵਾਲ ਸਾਹਿਬ, 17 ਸਤੰਬਰ (ਸਕੱਤਰ ਸਿੰਘ ਅਟਵਾਲ)-ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਸਾਲਾਨਾ ਜੋੜ ਮੇਲਾ ‘ਜੱਗ’ ਜੋ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤਾ ਵਲੋਂ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਇਸ ਨੂੰ ਮੁੱਖ ਰੱਖਦਿਆਂ ਪਾਵਰਕਾਮ ਦੇ ਸਬ ਡਵੀਜ਼ਨ ਖਡੂਰ ਸਾਹਿਬ ਵਲੋਂ ਮੇਲੇ ਜੱਗ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਇਲਾਕੇ ਨਾਲ ਸੰਬੰਧਿਤ ਬਿਜਲੀ ਸਮੱਸਿਆ ਨੂੰ ਦੂਰ ਕਰਨ ਅਤੇ ਪੁਰਾਣੀਆਂ ਹਾਈ ਵੋਲਟੇਜ ਤਾਰਾਂ ਨੂੰ ਤਬਦੀਲ ਕਰਨ ਲਈ ਖਡੂਰ ਸਾਹਿਬ ਦਾ ਪਾਵਰਕਾਮ ਵਿਭਾਗ ਪੱਬਾਂ ਭਾਰ ਦਿਖਾਈ ਦੇ ਰਿਹਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਸ.ਡੀ.ਓ. ਕੁਲਵਿੰਦਰ ਸਿੰਘ, ਜੇ.ਈ. ਗੁਰਦੀਪ ਸਿੰਘ, ਜੇ.ਈ. ਹਰਪ੍ਰੀਤ ਸਿੰਘ ਫਤਿਆਬਾਦ, ਲਾਈਨਮੈਨ ਹਰਦੀਪ ਸਿੰਘ ਸ਼ੁੱਭ ਅਤੇ ਹੋਰ । ਤਸਵੀਰ: ਅਟਵਾਲ
18-09-2026