25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਫੈਕਟਰੀ 'ਚ ਵੜੇ ਚੀਤੇ ਨੂੰ ਤਕਰੀਬਨ 12 ਘੰਟਿਆਂ ਬਾਅਦ ਕੀਤਾ ਗਿਆ ਕਾਬੂ

ਨਸਰਾਲਾ, (ਹੁਸ਼ਿਆਰਪੁਰ), 25 ਨਵੰਬਰ (ਸਤਵੰਤ ਸਿੰਘ ਥਿਆੜਾ)- ਨਸਰਾਲਾ ਨਾਲ ਲੱਗਦੇ ਇਲਾਕੇ ਇੰਟਰਨੈਸ਼ਨਲ ਟਰੈਕਟਰ ਫ਼ੈਕਟਰੀ ’ਚ ਵੜੇ ਚੀਤੇ ਨੂੰ ਫੜ੍ਹਨ ਵਿਚ ਜਗਲਾਤ ਵਿਵਾਗ ਦੇ ਅਧਿਕਾਰੀਆਂ ਨੇ ਸਫਲਤਾ ਹਾਸਲ ਕੀਤੀ ਹੈ।

Ad Position 21
No active advertisement
ਅਜੀਤ ਡੈਸਕ 25-11-2026

ਨਸਰਾਲਾ, (ਹੁਸ਼ਿਆਰਪੁਰ), 25 ਨਵੰਬਰ (ਸਤਵੰਤ ਸਿੰਘ ਥਿਆੜਾ)- ਨਸਰਾਲਾ ਨਾਲ ਲੱਗਦੇ ਇਲਾਕੇ ਇੰਟਰਨੈਸ਼ਨਲ ਟਰੈਕਟਰ ਫ਼ੈਕਟਰੀ ’ਚ ਵੜੇ ਚੀਤੇ ਨੂੰ ਫੜ੍ਹਨ ਵਿਚ ਜਗਲਾਤ ਵਿਵਾਗ ਦੇ ਅਧਿਕਾਰੀਆਂ ਨੇ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੋਨਾਲੀਕਾ ਦੇ ਜਰਨਲ ਮੈਨੇਜਰ ਅਤੁੱਲ ਸ਼ਰਮਾ ਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਬਿਕਰਮ ਸਿੰਘ ਰੇਂਜ ਅਫ਼ਸਰ ਹੁਸ਼ਿਆਰਪੁਰ,ਹਰਜਿੰਦਰ ਸਿੰਘ ਰੇਂਜ ਅਫ਼ਸਰ ਦਸੂਹਾ ਨੇ ਕਿਹਾ ਕੇ ਤਕਰੀਬਨ 12 ਘੰਟਿਆਂ ਦੀ ਜੱਦੋ ਜਹਿਦ ਦੇ ਬਾਅਦ ਚੀਤੇ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਇਸ ਸਾਰੇ ਵਰਤਾਰੇ ਦੌਰਾਨ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਤੇ ਸਾਰਾ ਕੁਝ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਨੇਪਰੇ ਚੜਾਇਆ ਗਿਆ। ਜ਼ਿਕਰਯੋਗ ਹੈ ਇਸ ਘਟਨਾ ਦੇ ਕਰਕੇ ਤਕਰੀਬਨ 4ਹਜ਼ਾਰ ਦੇ ਕਰੀਬ ਸੋਨਾਲੀਕਾ ਵਰਕਰਾਂ ਨੂੰ ਛੁੱਟੀ ਕਰ ਦਿੱਤੀ ਗਈ ਸੀ

Ad Position 22
No active advertisement
ਪਿਛਲੀ ਖ਼ਬਰ ਤਲਵੰਡੀ ਸਾਬੋ ਤੋਂ ਚੱਲੀ ਮਿੰਨੀ ਬੱਸ ਲਹਿਰੀ ਕੋਲ ਪਲਟੀ ਅਗਲੀ ਖ਼ਬਰ ਕੀ ਅਕਾਲੀ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੋੜ ਲਿਆ ਹੈ ਮੂੰਹ- ਚਰਨਜੀਤ ਸਿੰਘ ਚੰਨੀ
Ad Position 24