07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਪਿੰਡ ਬੂਹ ਹਵੇਲੀਆਂ ਦੇ ਅਕਾਲੀ ਪਰਿਵਾਰ ਨੂੰ ਵੱਡਾ ਸਦਮਾ, ਗੁਰਦੇਵ ਸਿੰਘ ਗਿੱਲ ਦਾ ਦਿਹਾਂਤ

ਹਰੀਕੇ ਪੱਤਣ, 7 ਅਗਸਤ (ਸੰਜੀਵ ਕੁੰਦਰਾ)-ਪਿੰਡ ਬੂਹ ਹਵੇਲੀਆਂ ਵਾਸੀ ਤੇ ਹਰੀਕੇ ਇਲਾਕੇ ਦੇ ਨਾਮਵਰ ਅਕਾਲੀਆਂ ਪਰਿਵਾਰ ਨੂੰ ਉਸ ਵੇਲੇ ਵੱਡਾ ਸਦਮਾ ਪੁੱਜਾ ਜਦੋਂ ਸਵ: ਜਥੇਦਾਰ ਪਿਆਰਾ ਸਿੰਘ ਅਕਾਲੀਆਂ ਦੇ ਸਪੁੱਤਰ ਗੁਰਦੇਵ ਸਿੰਘ ਗਿੱਲ (60) ਦਾ ਅਚਾਨਕ ਦਿਹਾਂਤ ਹੋ ਗਿਆ। ਗੁਰਦੇਵ ਸਿੰਘ ਗਿੱਲ ਦਾ ਅੰਤਿਮ ਸੰਸਕਾਰ ਪਿੰਡ ਬੂਹ ਹਵੇਲੀਆਂ ਦੇ ਸਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ।

Ad Position 21
No active advertisement
ਅਜੀਤ ਡੈਸਕ 08-08-2026
ਹਰੀਕੇ ਪੱਤਣ, 7 ਅਗਸਤ (ਸੰਜੀਵ ਕੁੰਦਰਾ)-ਪਿੰਡ ਬੂਹ ਹਵੇਲੀਆਂ ਵਾਸੀ ਤੇ ਹਰੀਕੇ ਇਲਾਕੇ ਦੇ ਨਾਮਵਰ ਅਕਾਲੀਆਂ ਪਰਿਵਾਰ ਨੂੰ ਉਸ ਵੇਲੇ ਵੱਡਾ ਸਦਮਾ ਪੁੱਜਾ ਜਦੋਂ ਸਵ: ਜਥੇਦਾਰ ਪਿਆਰਾ ਸਿੰਘ ਅਕਾਲੀਆਂ ਦੇ ਸਪੁੱਤਰ ਗੁਰਦੇਵ ਸਿੰਘ ਗਿੱਲ (60) ਦਾ ਅਚਾਨਕ ਦਿਹਾਂਤ ਹੋ ਗਿਆ। ਗੁਰਦੇਵ ਸਿੰਘ ਗਿੱਲ ਦਾ ਅੰਤਿਮ ਸੰਸਕਾਰ ਪਿੰਡ ਬੂਹ ਹਵੇਲੀਆਂ ਦੇ ਸਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਇਸ ਦੁੱਖ ਦੀ ਘੜੀ ਵਿਚ ਬਾਬਾ ਕੁਲਦੀਪ ਸਿੰਘ ਝਾੜ ਸਾਹਿਬ ਵਾਲੇ, ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ, ਗੁਰਦਿਆਲ ਸਿੰਘ ਮਰਹਾਣਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸਰਪੰਚ ਜਗਦੇਵ ਸਿੰਘ ਜੰਗ ਬੂਹ ਹਵੇਲੀਆਂ, ਸਰਪੰਚ ਬਲਦੇਵ ਸਿੰਘ ਨਵਾਂ ਜ਼ੀਰਾ, ਸਰਪੰਚ ਅਮਨਪ੍ਰੀਤ ਸਿੰਘ, ਪ੍ਰਿੰਸ ਭਾਟੀਆ, ਡਾ. ਜੋਗਾ ਸਿੰਘ, ਅਜੀਤ ਸਿੰਘ ਬੂਹ ਹਵੇਲੀਆਂ, ਜਗਦੀਪ ਸਿੰਘ ਮੱਤਾ, ਰਸ਼ਪਾਲ ਸਿੰਘ ਕਲਸੀ, ਪ੍ਰਿੰਸ ਵਿੱਜ ਹਰੀਕੇ, ਰਿਸ਼ੀ ਨਈਅਰ, ਕੁਲਦੀਪ ਸਿੰਘ ਤੇ ਰਮਨਦੀਪ ਸਿੰਘ ਹਰੀਕੇ ਨੇ ਗਿੱਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਨੂੰ ਜ਼ੋਨਲ ਸਕੂਲ ਟੂਰਨਾਮੈਂਟ ਕਮੇਟੀ ਤਰਨ ਤਾਰਨ-2 ਵਲੋਂ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਸੀ.ਪੀ.ਆਈ. ਵਲੋਂ ਵੱਖ-ਵੱਖ ਜਗ੍ਹਾ ’ਤੇ ਜਥਾ ਮਾਰਚ
Ad Position 24