ਕੈਨੇਡਾ ਸਟੱਡੀ ਵੀਜ਼ਿਆਂ ਨੇ ਮੁੜ ਫੜੀ ਰਫ਼ਤਾਰ
ਜਨਵਰੀ ਇਨਟੇਕ ਲਈ ਕੈਨੇਡਾ ਜਾਣ ਦਾ ਵਿਦਿਆਰਥੀਆਂ ਲਈ ਸੁਨਹਿਰਾ ਮੌਕਾ ਹੈ : ਮਨਪ੍ਰੀਤ ਸਿੰਘ ਸਿੱਧੂ
ਅੰਮ੍ਰਿਤਸਰ, 27 ਅਗਸਤ (ਹਰਮਿੰਦਰ ਸਿੰਘ)- ਕੈਨੇਡਾ ਵਿਚ ਉੱਚ ਸਿੱਖਿਆ ਹਾਸਲ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਮੁੜ ਚੰਗੇ ਮੌਕੇ ਬਣ ਰਹੇ ਹਨ। ਜਨਵਰੀ 2027 ਇੰਟੇਕ ਲਈ ਵਿਦਿਆਰਥੀ ਹੁਣ ਤੋਂ ਹੀ ਆਪਣੀ ਪ੍ਰੋਫਾਈਲ ਤਿਆਰ ਕਰਕੇ ਪੰਜਾਬ ਇਮੀਗਰੇਸ਼ਨ ਰਾਹੀੰ ਇਸ ਸੁਨਹਿਰੀ ਮੌਕੇ ਦਾ ਲਾਭ ਲੈ ਸਕਦੇ ਹਨ।
ਪ
ਪੰਜਾਬ ਇਮੀਗ੍ਰੇਸ਼ਨ ਰਾਹੀ ਵਿਦਿਆਰਥੀ ਦੇ ਆਏ ਵੀਜ਼ੇ ਨੂੰ ਦਿਖਾਉਂਦੇ ਹੋਏ ਮਨਪ੍ਰੀਤ ਸਿੰਘ ਸਿੱਧੂ ਅਤੇ ਵਿਦਿਆਰਥੀ । ਅਜੀਤ : ਤਸਵੀਰ
28-08-2026
ਅੰਮ੍ਰਿਤਸਰ, 27 ਅਗਸਤ (ਹਰਮਿੰਦਰ ਸਿੰਘ)- ਕੈਨੇਡਾ ਵਿਚ ਉੱਚ ਸਿੱਖਿਆ ਹਾਸਲ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਮੁੜ ਚੰਗੇ ਮੌਕੇ ਬਣ ਰਹੇ ਹਨ। ਜਨਵਰੀ 2027 ਇੰਟੇਕ ਲਈ ਵਿਦਿਆਰਥੀ ਹੁਣ ਤੋਂ ਹੀ ਆਪਣੀ ਪ੍ਰੋਫਾਈਲ ਤਿਆਰ ਕਰਕੇ ਪੰਜਾਬ ਇਮੀਗਰੇਸ਼ਨ ਰਾਹੀੰ ਇਸ ਸੁਨਹਿਰੀ ਮੌਕੇ ਦਾ ਲਾਭ ਲੈ ਸਕਦੇ ਹਨ। ਇਹ ਪ੍ਰਗਟਾਵਾ ਪੰਜਾਬ ਇਮੀਗਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਮਨਪ੍ਰੀਤ ਸਿੰਘ ਸਿੱਧੂ ਵਲੋਂ ਕੀਤਾ ਗਿਆ। ਆਪਣੇ ਦਫ਼ਤਰ ਰਣਜੀਤ ਐਵੀਨਿਊ ਅੰਮ੍ਰਿਤਸਰ ਤੋਂ ਇਕ ਬਿਆਨ ਜਾਰੀ ਕਰਦੇ ਹੋਏ ਐੱਮ. ਡੀ. ਸਿੱਧੂ ਨੇ ਕਿਹਾ ਕਿ ਪੰਜਾਬ ਇਮੀਗਰੇਸ਼ਨ ਵਲੋਂ ਯੂ. ਕੇ. ਸਟੱਡੀ ਵੀਜ਼ੇ ਦੇ ਨਾਲ ਕੈਨੇਡਾ ਸਟੱਡੀ ਵੀਜ਼ਾ ਦੀਆਂ ਤਿਆਰੀਆਂ ਕਰਵਾਈਆਂ ਜਾ ਰਹੀਆਂ ਹਨ। ਜਿਸ ਦੇ ਨਤੀਜੇ ਬਹੁਤ ਵਧੀਆਂ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਪੰਜਾਬ ਇਮੀਗਰੇਸ਼ਨ ਦੀ ਤਿਆਰੀ ਤੋਂ ਬਾਅਦ ਕੈਨੇਡਾ ਸਟੱਡੀ ਵੀਜ਼ੇ ’ਤੇ ਗਏ ਯੋਗ ਵਿਦਿਆਰਥੀਆਂ ਲਈ ਵੱਖ-ਵੱਖ ਕੈਨੇਡੀਅਨ ਸੰਸਥਾਵਾਂ ’ਚ 4,000 ਤੋਂ 10,000 ਤੱਕ ਸਕਾਲਰਸ਼ਿਪ ਦੇ ਮੌਕੇ ਉਪਲਬਧ ਹੋ ਸਕਦੇ ਹਨ। ਸਕਾਲਰਸ਼ਿਪ ਦੀ ਰਕਮ ਸੰਸਥਾ, ਕੋਰਸ ਅਤੇ ਵਿਦਿਆਰਥੀ ਦੀ ਯੋਗਤਾ ਅਨੁਸਾਰ ਵੱਖ-ਵੱਖ ਹੋ ਸਕਦੀ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਇਮੀਗਰੇਸ਼ਨ ਵਲੋਂ ਵਿਦਿਆਰਥੀਆਂ ਕੋਲੋਂ ਕੋਈ ਵੀ ਐਡਵਾਂਸ ਫ਼ੀਸ ਨਹੀਂ ਲਈ ਜਾਂਦੀ ਸਾਰੀ ਫ਼ੀਸ ਵੀਜ਼ਾ ਆਉਣ ਉਪਰੰਤ ਲਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕੈਨੇਡਾ ਪੜ੍ਹਾਈ ਕਰਨ ’ਚ ਦਿਲਚਸਪੀ ਰੱਖਣ ਵਾਲੇ ਵਿਦਿਆਰਥੀ ਜਨਵਰੀ 2 027 ਇੰਟੇਕ ਲਈ ਹੁਣੇ ਹੀ ਆਪਣੀ ਪ੍ਰੋਫਾਈਲ ਦੀ ਜਾਂਚ ਕਰਵਾ ਸਕਦੇ ਹਨ। ਸੀਟਾਂ ਅਤੇ ਕੋਰਸ ਦੀ ਉਪਲਬਧਤਾ ਨੂੰ ਦੇਖਦਿਆਂ ਆਖ਼ਰੀ ਸਮੇਂ ਦੀ ਉਡੀਕ ਨਾ ਕੀਤੀ ਜਾਵੇ। ਪੰਜਾਬ ਇਮੀਗਰੇਸ਼ਨ ਦੇ ਰਣਜੀਤ ਐਵੀਨਿਊ ਵਿਖੇ ਮੌਜੂਦ ਤਜ਼ਰਬੇਕਾਰ ਸਟਾਫ਼ ਦੀ ਸਲਾਹ ਲਈ ਜਾ ਸਕਦੀ ਹੈ। ਸਟੱਡੀ ਵੀਜ਼ੇ ਦੀ ਮਨਜ਼ੂਰੀ ਕੈਨੇਡਾ ਸਰਕਾਰ ਦੇ ਨਿਯਮਾਂ ਅਤੇ ਬਿਨੈਕਾਰ ਦੀ ਯੋਗਤਾ ’ਤੇ ਬਹੁਤ ਨਿਰਭਰ ਕਰਦੀ ਹੈ।