08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਏ. ਟੀ. ਪੀ. ਵਜੀਰ ਰਾਜ ਸਿੰਘ ਦੀ ਤਰੱਕੀ ਹੋਣ 'ਤੇ ਬਣੇ ਐੱਮ. ਟੀ. ਪੀ.

Ad Position 21
No active advertisement
ਅਜੀਤ ਡੈਸਕ 23-01-2026
ਅੰਮਿ੍ਤਸਰ, 22 ਜਨਵਰੀ (ਹਰਮਿੰਦਰ ਸਿੰਘ)-ਨਗਰ ਨਿਗਮ ਅੰਮਿ੍ਤਸਰ ਦੇ ਜ਼ੋਨ ਪੱਛਮੀ ਵਿਚ ਬਤੌਰ ਏ. ਟੀ. ਪੀ. ਸੇਵਾ ਨਿਭਾਅ ਰਹੇ ਵਜ਼ੀਰ ਰਾਜ ਸਿੰਘ ਨੂੰ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਵਲੋਂ ਤਰੱਕੀ ਦੇ ਕੇ ਐੱਮ. ਟੀ. ਪੀ. ਬਣਾਇਆ ਗਿਆ ਹੈ | ਵਜੀਰ ਰਾਜ ਸਿੰਘ ਪਿਛਲੇ ਕੁਝ ਸਾਲਾਂ ਤੋਂ ਅੰਮਿ੍ਤਸਰ ਨਗਰ ਨਿਗਮ ਦੇ ਏ. ਟੀ. ਪੀ. ਵਜੋਂ ਸ਼ਹਿਰ ਦੇ ਵੱਖ-ਵੱਖ ਹਲਕਿਆਂ 'ਚ ਸੇਵਾ ਨਿਭਾਅ ਚੁੱਕੇ ਹਨ | ਜਿਨ੍ਹਾਂ ਨੂੰ ਤਰੱਕੀ ਦੇ ਕੇ ਐੱਮ. ਟੀ. ਪੀ. ਬਣਾਇਆ ਗਿਆ ਹੈ | ਉਹ ਨਵਾਂ ਇਲਾਕਾ ਅਲਾਟ ਹੋਣ ਤੱਕ ਇਥੇ ਹੀ ਸੇਵਾ ਨਿਭਾਉਂਦੇ ਰਹਿਣਗੇ |
Ad Position 22
No active advertisement
ਪਿਛਲੀ ਖ਼ਬਰ ਨਵ-ਨਿਯੁਕਤ ਚੇਅਰਮੈਨ ਗੁਰਸ਼ਰਨ ਸਿੰਘ ਛੀਨਾ ਦਾ ਰਾਜਾਸਾਂਸੀ ਪੁੱਜਣ 'ਤੇ ਸ਼ਾਹੀ ਸਵਾਗਤ ਅਗਲੀ ਖ਼ਬਰ ਸੱਜਣ ਕੁਮਾਰ ਨੂੰ ਬਰੀ ਕਰਨ ਦਾ ਫ਼ੈਸਲਾ ਸਿੱਖ ਕੌਮ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਦੇ ਸਾਮਾਨ-ਬਾਪੂ ਤਰਸੇਮ ਸਿੰਘ ਅਕਾਲੀ...
Ad Position 24