11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਵਾਹਿਗੁਰੂ ਕਾਲਜ ’ਚ ਯੋਗ ਕੈਂਪ ਲਗਾਇਆ

ਪਾਠ ਦਾ ਭੋਗ ਆਪ ਜੀ ਨੂੰ ਬਡ਼ੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਸਤਿਕਾਰਯੋਗ ਸ. ਗੁਰਦਾਸ ਸਿੰਘ ਖੋਸਾ (ਜੀ.

Ad Position 21
No active advertisement
ਸ. ਗੁਰਦਾਸ ਸਿੰਘ ਖੋਸਾ 11-10-2026
ਪਾਠ ਦਾ ਭੋਗ ਆਪ ਜੀ ਨੂੰ ਬਡ਼ੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਸਤਿਕਾਰਯੋਗ ਸ. ਗੁਰਦਾਸ ਸਿੰਘ ਖੋਸਾ (ਜੀ.ਐਸ.ਖੋਸਾ ਫਰਮ ਤਲਵੰਡੀ ਭਾਈ ਵਾਲੇ) ਮਿਤੀ 03.10.2026 ਨੂੰ ਸਦੀਵੀ ਵਿਛੋਡ਼ਾ ਦੇ ਗਏ ਹਨ। ਉਹਨਾਂ ਨਮਿਤ ਸ੍ਰੀ ਸਹਿਜ ਪਾਠ ਦੇ ਭੋਗ ਮਿਤੀ 11 ਅਕਤੂਬਰ 2026 ਦਿਨ ਐਤਵਾਰ ਨੂੰ ਦੁਪਹਿਰ 12.00 ਤੋਂ 1.00 ਵਜੇ ਤੱਕ ਬਾਹਰਲਾ ਗੁਰਦੁਆਰਾ ਸਾਹਿਬ, ਪਿੰਡ ਕੋਟ ਕਰੋਡ਼ ਕਲਾਂ (ਜ਼ਿਲ੍ਹਾ ਫ਼ਿਰੋਜ਼ਪੁਰ) ਵਿਖੇ ਪੈਣਗੇ। ਆਪ ਜੀ ਨੇ ਅੰਤਿਮ ਅਰਦਾਸ ’ਚ ਸ਼ਾਮਿਲ ਹੋਣ ਦੀ ਕ੍ਰਿਪਾਲਤਾ ਕਰਨੀ ਜੀ। ਦੁੱਖ ’ਚ ਸ਼ਰੀਕ: ਸੰਤੋਸ਼ ਕੁਮਾਰ ਮੰਗਲਾ ਸਰਪ੍ਰਸਤ ਆਡ਼੍ਹਤੀਆ ਐਸੋਸੀਏਸ਼ਨ, ਗੁਰਜੰਟ ਸਿੰਘ ਢਿੱਲੋਂ ਕਾਲੀਏਵਾਲਾ ਪ੍ਰਧਾਨ ਆਡ਼੍ਹਤੀਆ ਐਸੋਸੀਏਸ਼ਨ ਸਤਪਾਲ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ, ਰੂਪ ਲਾਲ ਵੱਤਾ ਜਨਰਲ ਸਕੱਤਰ ਪੰਜਾਬ ਜੀਤ ਰਾਮ ਢੱਲ ਉਦਯੋਗਪਤੀ, ਅੰਮ੍ਰਿਤ ਲਾਲ ਬਾਂਸਲ, ਸੋਨੂੰ ਗੋਇਲ, ਓਮ ਪ੍ਰਕਾਸ਼ ਚੋਟੀਆਂ, ਕੁਲਵਿੰਦਰ ਸਿੰਘ ਚੋਟੀਆਂ ਗੁਰਪ੍ਰੀਤ ਸਿੰਘ ਬਿੱਟੂ ਕੋਟ ਕਰੋਡ਼, ਵਲੋਂ: ਆਡ਼੍ਹਤੀਆ ਐਸੋਸੀਏਸ਼ਨ ਤਲਵੰਡੀ ਭਾਈ। ਮੋਬਾਈਲ: 94646-04690, 98553-58221
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਸੈਨੇਟ ਰੁਪਿੰਦਰ ਕੌਰ ਸੰਧੂ ਤੇ ਰਛਪਾਲ ਉੱਪਲ ਨੂੰ ਸਨਮਾਨਿਤ ਕੀਤਾ ਅਗਲੀ ਖ਼ਬਰ ਐੱਸ.ਐੱਸ.ਪੀ. ਫ਼ਾਜ਼ਿਲਕਾ ਨੇ ਖਿਡਾਰੀਆਂ ਨਾਲ ਕੀਤੀ ਗੱਲਬਾਤ, ਵਧਾਇਆ ਹੌਸਲਾ
Ad Position 24