13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਮੱਲਾਂਵਾਲਾ ਦੇ ਨੌਜਵਾਨ ਚਮਕੀ ਕਿਸਮਤ, ਨਿਕਲਿਆ 50 ਹਜ਼ਾਰ ਦਾ ਇਨਾਮ

ਮੱਲਾਂਵਾਲਾ 13 ਸਤੰਬਰ (ਬਲਬੀਰ ਸਿੰਘ ਜੋਸਨ )-ਇਕ ਲੋੜਵੰਦ ਨੌਜਵਾਨ ਨੇ 7 ਰੁਪਏ ਪ੍ਰਤੀ ਸਿੱਕਮ ਸਟੇਟ ਲਾਟਰੀ ਦੀਆਂ 25 ਟਿਕਟਾਂ 175 ਰੁਪਏ ਵਿਚ ਖਰੀਦੀਆਂ ਸੀ । ਜਿਸ ਵਿਚੋਂ ਉਸ ਦਾ 1 ਟਿਕਟ ’ਤੇ 10 ਹਜਾਰ ਪ੍ਰਤੀ 5 ਟਿਕਟਾਂ ਤੇ’ 50,000 ਹਜ਼ਾਰ ਰੁਪਏ ਦਾ ਨਕਦ ਇਨਾਮ ਨਿਕਲਿਆ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਮੱਲਾਂਵਾਲਾ 13 ਸਤੰਬਰ (ਬਲਬੀਰ ਸਿੰਘ ਜੋਸਨ )-ਇਕ ਲੋੜਵੰਦ ਨੌਜਵਾਨ ਨੇ 7 ਰੁਪਏ ਪ੍ਰਤੀ ਸਿੱਕਮ ਸਟੇਟ ਲਾਟਰੀ ਦੀਆਂ 25 ਟਿਕਟਾਂ 175 ਰੁਪਏ ਵਿਚ ਖਰੀਦੀਆਂ ਸੀ । ਜਿਸ ਵਿਚੋਂ ਉਸ ਦਾ 1 ਟਿਕਟ ’ਤੇ 10 ਹਜਾਰ ਪ੍ਰਤੀ 5 ਟਿਕਟਾਂ ਤੇ’ 50,000 ਹਜ਼ਾਰ ਰੁਪਏ ਦਾ ਨਕਦ ਇਨਾਮ ਨਿਕਲਿਆ। ਜਾਣਕਾਰੀ ਦਿੰਦੇ ਹੋਏ ਲਾਟਰੀ ਵਿਜੇਤਾ ਅਮਰ ਸਿੰਘ ਨੇ ਦੱਸਿਆ ਹੈ ਕਿ ਉਹ ਪਿੰਡ ਮੱਲਾਵਾਲਾ ਦਾ ਰਹਿਣ ਵਾਲਾ ਹੈ ਅਤੇ ਇਕ ਵੈਲਡਿੰਗ ਦੀ ਦੁਕਾਨ ਤੇ ਕੰਮ ਕਰਦਾ ਹੈ। ਉਸ ਵਲੋਂ ਸ਼ਨੀਵਾਰ ਨੂੰ ਗਿੱਲ ਲਾਟਰੀ ਸਟਾਲ ਮੱਲਾਂਵਾਲਾ ਤੋਂ 7 ਰੁਪਏ ਵਾਲੀ ਲਾਟਰੀ ਟਿਕਟ ਖ਼ਰੀਦੀ ਗਈ ਸੀ ਅਤੇ ਉਸ ਦੀ ਟਿਕਟ ਦਾ ਨੰਬਰ ਡਰਾਅ ’ਚ ਨਿਕਲ ਆਇਆ ਅਤੇ ਉਹ 50,000 ਰੁਪਏ ਜਿੱਤ ਗਿਆ। ਅਮਰ ਸਿੰਘ ਦਾ ਕਹਿਣਾ ਹੈ ਕਿ ਉਹ ਬਹੁਤ ਖੁਸ਼ ਹੈ ਕਿ ਉਸ ਨੂੰ 7 ਰੁਪਏ ਵਾਲੀ ਲਾਟਰੀ ਤੋਂ 50,000 ਰੁਪਏ ਮਿਲੇ ਹਨ। ਲਾਟਰੀ ਸਟਾਲ ਮਾਲਕ ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਸ਼ਨੀਵਾਰ ਨੂੰ 7 ਰੁਪਏ ਵਾਲੀ ਸਿੱਕਮ ਸਟੇਟ ਲਾਟਰੀ ਟਿਕਟ ਨੰਬਰ (34605 ) ਸੇਲ ਕੀਤੀ ਗਈ ਸੀ ਜਿਸ ’ਚ 50,000 ਰੁਪਏ ਦਾ ਇਨਾਮ ਨਿਕਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਪੀ. ਯੂ. ਵਲੋਂ ਸਿਲੇਬਸ ’ਚੋਂ ਪੰਜਾਬ ਅਤੇ ਸਿੱਖ ਇਤਿਹਾਸ ਹਟਾਉਣ ਦਾ ਫ਼ੈਸਲਾ ਮੰਦਭਾਗਾ-ਕਰਨੈਲ ਸਿੰਘ ਅਗਲੀ ਖ਼ਬਰ 4.75 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ
Ad Position 24