05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਨੌਜਵਾਨ ਆਗੂ ਰੰਜਮ ਕਾਮਰਾ ਦੇ ਸੂਬਾ ਸਕੱਤਰ ਬਣਨ ’ਤੇ ਭਾਜਪਾ ਵਰਕਰਾਂ ’ਚ ਖ਼ੁਸ਼ੀ ਦੀ ਲਹਿਰ, ਕੀਤਾ ਭਰਵਾਂ ਸਵਾਗਤ

ਫਾਜ਼ਿਲਕਾ, 4 ਅਗਸਤ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਨੌਜਵਾਨ ਆਗੂ ਅਤੇ ਸੁਨੀਲ ਜਾਖੜ ਦੇ ਅਤਿ ਕਰੀਬੀ ਰੰਜਮ ਕਾਮਰਾ ਨੂੰ ਪਾਰਟੀ ਪ੍ਰਤੀ ਕੀਤੀਆਂ ਗਈਆਂ ਗਈਆਂ ਸੇਵਾਵਾਂ ਦੇ ਚਲਦਿਆਂ ਹਾਈ ਕਮਾਨ ਵਲੋਂ ਉਨ੍ਹਾਂ ਨੂੰ ਸੂਬਾ ਸਕੱਤਰ ਨਿਯੂਕਤ ਕੀਤਾ ਗਿਆ ਹੈ। ਨਵ-ਨਿਯੁਕਤ ਸੂਬਾ ਸਕੱਤਰ ਰੰਜਮ ਕਮਰਾ ਦੇ ਫਾਜ਼ਿਲਕਾ ਪਹੁੰਚਣ ’ਤੇ ਜ਼ਿਲ੍ਹਾ ਭਾਜਪਾ ਆਗੂਆਂ ਅਤੇ ਵਰਕਰਾਂ ਵਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਅਤੇ ਸਨਮਾਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 06-08-2026
ਫਾਜ਼ਿਲਕਾ, 4 ਅਗਸਤ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਨੌਜਵਾਨ ਆਗੂ ਅਤੇ ਸੁਨੀਲ ਜਾਖੜ ਦੇ ਅਤਿ ਕਰੀਬੀ ਰੰਜਮ ਕਾਮਰਾ ਨੂੰ ਪਾਰਟੀ ਪ੍ਰਤੀ ਕੀਤੀਆਂ ਗਈਆਂ ਗਈਆਂ ਸੇਵਾਵਾਂ ਦੇ ਚਲਦਿਆਂ ਹਾਈ ਕਮਾਨ ਵਲੋਂ ਉਨ੍ਹਾਂ ਨੂੰ ਸੂਬਾ ਸਕੱਤਰ ਨਿਯੂਕਤ ਕੀਤਾ ਗਿਆ ਹੈ। ਨਵ-ਨਿਯੁਕਤ ਸੂਬਾ ਸਕੱਤਰ ਰੰਜਮ ਕਮਰਾ ਦੇ ਫਾਜ਼ਿਲਕਾ ਪਹੁੰਚਣ ’ਤੇ ਜ਼ਿਲ੍ਹਾ ਭਾਜਪਾ ਆਗੂਆਂ ਅਤੇ ਵਰਕਰਾਂ ਵਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਅਤੇ ਸਨਮਾਨ ਕੀਤਾ ਗਿਆ। ਭਾਜਪਾ ਪੰਜਾਬ ਦੇ ਸੰਗਠਨਾਤਮਕ ਵਿਸਥਾਰ ਤਹਿਤ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਰੰਜਮ ਕਮਰਾ ਨੂੰ ਸੂਬਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਹਾਜ਼ਰ ਆਗੂਆਂ ਨੇ ਰੰਜਮ ਕਮਰਾ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਮੁਬਾਰਕਬਾਦ ਦਿੰਦਿਆਂ ਵਿਸ਼ਵਾਸ ਜਤਾਇਆ ਕਿ ਉਨ੍ਹਾਂ ਦੀ ਅਗਵਾਈ ਅਤੇ ਸੰਗਠਨਾਤਮਕ ਤਜਰਬੇ ਨਾਲ ਪੰਜਾਬ ਵਿਚ ਭਾਜਪਾ ਹੋਰ ਮਜ਼ਬੂਤ ਹੋਵੇਗੀ ਅਤੇ ਸੰਗਠਨ ਨੂੰ ਨਵੀਂ ਦਿਸ਼ਾ ਮਿਲੇਗੀ। ਸ੍ਰੀ ਕਾਮਰਾ ਦਾ ਸੁਆਗਤ ਕਰਨ ਵਾਲਿਆਂ ਵਿਚ ਰਾਕੇਸ਼ ਧੂੜੀਆ ਸਾਬਕਾ ਜ਼ਿਲ੍ਹਾ ਪ੍ਰਧਾਨ, ਅਸ਼ਵਨੀ ਫੂਟੇਲਾ, ਨਰਿੰਦਰ ਪਰਨਾਮੀ, ਰਮੇਸ਼ ਕਟਾਰੀਆ, ਰਾਕੇਸ਼ ਗੁਪਤਾ, ਅੰਕੁਸ਼ ਫੂਟੇਲਾ, ਗਗਨ ਮੋਂਗਾ, ਰੀਗਲ ਗੋਇਲ, ਪਰਮਜੀਤ ਸ਼ੇਰਾ, ਖੁਸ਼ਹਾਲ ਸਿੰਘ ਗਾਗਨ ਕੇ, ਰਮੇਸ਼ ਗੂੰਬਰ, ਬਾਬੂ ਲਾਲ ਅਰੋੜਾ, ਸੁਭਾਸ਼ ਡਾਬੀ, ਵਿਨੋਦ ਭਵਾਨੀਆ, ਕੋਕਨ ਜੈਨ, ਦੇਸ ਰਾਜ ਉਪਨੇਜਾ ਅਤੇ ਐਡਵੋਕੇਟ ਰਾਕੇਸ਼ ਖਟੀਕ, ਅਸ਼ੋਕ ਪਰਨਾਮੀ ਸਮੇਤ ਕਈ ਭਾਜਪਾ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹੋਲੀ ਹਾਰਟ ਡੇ ਬੋਰਡਿੰਗ ਪਬਲਿਕ ਸਕੂਲ ਫਾਜ਼ਿਲਕਾ ਨੇ ਜਿੱਤਿਆ ਕ੍ਰਿਕਟ ਜ਼ੋਨਲ ਟੂਰਨਾਮੈਂਟ ਦਾ ਖਿਤਾਬ ਅਗਲੀ ਖ਼ਬਰ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਯੂਨੀਅਨ ਵਲੋਂ ਆਨਲਾਈਨ ਕੰਮ ਅਤੇ ਵਾਧੂ ਸਬ-ਸੈਂਟਰਾਂ ਦੀ ਡਿਊਟੀ ਦਾ ਕੀਤਾ ਬਾਈਕਾਟ ਮਹਿਕਮੇ...
Ad Position 24
No active advertisement