11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਨੈਸ਼ਨਲ ਹਾਈਵੇ-54 ’ਤੇ ਸੋਹਲ ਪੁਲ ਦੀਆਂ ਅੱਧੀਆਂ ਲਾਈਟਾਂ ਬੰਦ, ਰਾਹਗੀਰ ਪ੍ਰੇਸ਼ਾਨ

ਧਾਰੀਵਾਲ, 11 ਨਵੰਬਰ (ਸਵਰਨ ਸਿੰਘ)- ਅੰਮ੍ਰਿਤਸਰ ਤੋਂ ਪਠਾਨਕੋਟ ਨੂੰ ਜੋੜਨ ਵਾਲੇ ਨੈਸ਼ਨਲ ਹਾਈਵੇ-54 ’ਤੇ ਧਾਰੀਵਾਲ ਨੇੜੇ ਪਿੰਡ ਸੋਹਲ ਸਥਿਤ ਪੁਲ ’ਤੇ ਲੱਗੀਆਂ ਅੱਧੀਆਂ ਲਾਈਟਾਂ ਬੰਦ ਰਹਿੰਦੀਆਂ ਹਨ। ਸਿਰਫ਼ ਇਕੋ ਪਾਸੇ ਦੀਆਂ ਲਾਈਟਾਂ ਹੀ ਜਗਦੀਆਂ ਹਨ ਜਿਸ ਕਾਰਨ ਰਾਤ ਸਮੇਂ ਪੁਲ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 12-11-2026
ਧਾਰੀਵਾਲ, 11 ਨਵੰਬਰ (ਸਵਰਨ ਸਿੰਘ)- ਅੰਮ੍ਰਿਤਸਰ ਤੋਂ ਪਠਾਨਕੋਟ ਨੂੰ ਜੋੜਨ ਵਾਲੇ ਨੈਸ਼ਨਲ ਹਾਈਵੇ-54 ’ਤੇ ਧਾਰੀਵਾਲ ਨੇੜੇ ਪਿੰਡ ਸੋਹਲ ਸਥਿਤ ਪੁਲ ’ਤੇ ਲੱਗੀਆਂ ਅੱਧੀਆਂ ਲਾਈਟਾਂ ਬੰਦ ਰਹਿੰਦੀਆਂ ਹਨ। ਸਿਰਫ਼ ਇਕੋ ਪਾਸੇ ਦੀਆਂ ਲਾਈਟਾਂ ਹੀ ਜਗਦੀਆਂ ਹਨ ਜਿਸ ਕਾਰਨ ਰਾਤ ਸਮੇਂ ਪੁਲ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਰਾਹਗੀਰਾਂ ਨੇ ਦੱਸਿਆ ਕਿ ਪੁਲ ਉੱਪਰ ਪਰਾਲੀ ਆਦਿ ਦਾ ਗੰਦ ਵੀ ਪਿਆ ਹੋਇਆ ਹੈ ਜਿਸ ਨਾਲ ਹਾਦਸੇ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਹਨੇਰੇ ਕਾਰਨ ਦੋਪਹੀਆ ਵਾਹਨ ਚਾਲਕਾਂ ਨੂੰ ਖਾਸ ਤੌਰ ’ਤੇ ਮੁਸ਼ਕਲ ਆਉਂਦੀ ਹੈ। ਇਲਾਕਾ ਵਾਸੀਆਂ ਤੇ ਰਾਹਗੀਰਾਂ ਨੇ ਨੈਸ਼ਨਲ ਹਾਈਵੇ ਅਧਿਕਾਰੀਆਂ ਤੋਂ ਮੰਗ ਕੀ ਤੀ ਹੈ ਕਿ ਪੁਲ ਦੀਆਂ ਬੰਦ ਲਾਈਟਾਂ ਨੂੰ ਤੁਰੰਤ ਠੀਕ ਕਰਵਾਇਆ ਜਾਵੇ ਤੇ ਪੁਲ ਦੀ ਸਫ਼ਾਈ ਕਰਵਾਈ ਜਾਵੇ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਭਾਈ ਲਾਲੇਨੰਗਲ ਨੇ ਅਲੀਵਾਲ ਵਿਖੇ ਘਰ-ਘਰ ਤੇ ਦੁਕਾਨਾਂ ’ਚ ਜਾ ਕੇ ਪਾਰਟੀ ਦੀਆਂ ਨੀਤੀਆਂ ਤੋਂ ਕਰਵਾਇਆ ਜਾਣੂ ਅਗਲੀ ਖ਼ਬਰ ਪਾਬੰਦੀਸ਼ੁਦਾ ਦਵਾਈਆਂ ਦੀ ਗੁਆਂਢੀ ਰਾਜਾਂ ਤੋਂ ਪੰਜਾਬ ’ਚ ਐਂਟਰੀ ਬੰਦ ਕਰਨ ਦੀ ਮੰਗ
Ad Position 24