07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਔਰਤ ਦੀਆਂ ਵਾਲੀਆਂ ਖੋਹ ਕੇ 2 ਨੌਜਵਾਨ ਫਰਾਰ

ਬਟਾਲਾ, 7 ਨਵੰਬਰ (ਸਤਿੰਦਰ ਸਿੰਘ)- ਅੰਮ੍ਰਿਤਸਰ ਰੋਡ ’ਤੇ ਪੈਂਦੇ ਪਿੰਡ ਹਰਦੋਝੰਡੇ ’ਚ ਇਕ ਅੱਜ ਸਵੇਰ ਦੇ ਸਮੇਂ ਕਰੀਬ 7 ਵਜੇ ਔਰਤ ਗੁਰਮੀਤ ਕੌਰ ਪਤਨੀ ਲਾਭ ਸਿੰਘ ਸੈਰ ’ਤੇ ਗਈ ਸੀ ਕਿ ਦੋ ਮੋਟਰਸਾਈਕਲ ਸਵਾਰ ਆਏ, ਜਿਨ੍ਹਾਂ ਵਿਚੋਂ ਇਕ ਨੇ ਮੂੰਹ ਬੰਨ੍ਹਿਆ ਹੋਇਆ ਸੀ ਤੇ ਉਹ ਜ਼ਬਰਦਸਤੀ ਵਾਲੀਆਂ ਖੋਹ ਕੇ ਫਰਾਰ ਹੋ ਗਏ। ਗੁਰਮੀਤ ਕੌਰ ਨੇ ਦੱਸਿਆ ਕਿ 2 ਨੌਜਵਾਨਾਂ ਵਲੋਂ ਮੇਰੀਆਂ ਵਾਲੀਆਂ ਖਿੱਚਣ ਕਾਰਨ ਮੇਰੇ ਕੰਨ ਜ਼ਖ਼ਮੀ ਹੋਏ ਹਨ।

Ad Position 21
No active advertisement
ਗੁਰਮੀਤ ਕੌਰ, ਵਾਲੀਆਂ ਦੀ ਖੋਹ ਸੰਬੰਧੀ ਜਾਣਕਾਰੀ ਦਿੰਦੇ ਹੋਏ। ਤਸਵੀਰ : ਜਤਿੰਦਰ ਕੱਦ 08-11-2026
ਬਟਾਲਾ, 7 ਨਵੰਬਰ (ਸਤਿੰਦਰ ਸਿੰਘ)- ਅੰਮ੍ਰਿਤਸਰ ਰੋਡ ’ਤੇ ਪੈਂਦੇ ਪਿੰਡ ਹਰਦੋਝੰਡੇ ’ਚ ਇਕ ਅੱਜ ਸਵੇਰ ਦੇ ਸਮੇਂ ਕਰੀਬ 7 ਵਜੇ ਔਰਤ ਗੁਰਮੀਤ ਕੌਰ ਪਤਨੀ ਲਾਭ ਸਿੰਘ ਸੈਰ ’ਤੇ ਗਈ ਸੀ ਕਿ ਦੋ ਮੋਟਰਸਾਈਕਲ ਸਵਾਰ ਆਏ, ਜਿਨ੍ਹਾਂ ਵਿਚੋਂ ਇਕ ਨੇ ਮੂੰਹ ਬੰਨ੍ਹਿਆ ਹੋਇਆ ਸੀ ਤੇ ਉਹ ਜ਼ਬਰਦਸਤੀ ਵਾਲੀਆਂ ਖੋਹ ਕੇ ਫਰਾਰ ਹੋ ਗਏ। ਗੁਰਮੀਤ ਕੌਰ ਨੇ ਦੱਸਿਆ ਕਿ 2 ਨੌਜਵਾਨਾਂ ਵਲੋਂ ਮੇਰੀਆਂ ਵਾਲੀਆਂ ਖਿੱਚਣ ਕਾਰਨ ਮੇਰੇ ਕੰਨ ਜ਼ਖ਼ਮੀ ਹੋਏ ਹਨ। ਉਸ ਨੇ ਦੱਸਿਆ ਕਿ ਉਕਤ ਨੌਜਵਾਨ ਅੰਮ੍ਰਿਤਸਰ ਵਾਲੇ ਪਾਸੇ ਫਰਾਰ ਹੋ ਗਏ ਜਿਸ ਦੀ ਸੂਚਨਾ ਚੌਕੀ ਸੇਖੂਪੁਰ ਕੀਤੀ ਗਈ ਹੈ। ਉਸ ਨੇ ਮੰਗ ਕੀਤੀ ਕਿ ਚੋਰਾਂ ਦੀ ਭਾਲ ਕਰ ਕੇ ਮੇਰੀਆਂ ਵਾਲੀਆਂ ਬਰਾਮਦ ਕੀਤੀਆਂ ਜਾਣ।
Ad Position 22
No active advertisement
ਪਿਛਲੀ ਖ਼ਬਰ ਹਲਕਾ ਦੀਨਾਨਗਰ ਤੋਂ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਣ ਮਗਰੋਂ ਰਵੀ ਮੋਹਨ ਨੇ ਕੀਤੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਅਗਲੀ ਖ਼ਬਰ ਏ.ਐਸ.ਆਈ. ਦਾ ਮੋਟਰਸਾਈਕਲ ਚੋਰੀ
Ad Position 24