28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਸਰਪੰਚ ਕੁਲਦੀਪ ਸਿੰਘ ਸਹਾਰੀ ਨੂੰ ਸਦਮਾ, ਪਿਤਾ ਹੈੱਡਮਾਸਟਰ ਨਿਰਮਲ ਸਿੰਘ ਨਹੀਂ ਰਹੇ

ਵਡਾਲਾ ਬਾਂਗਰ, 27 ਅਕਤੂਬਰ (ਭੁੰਬਲੀ)- ਇਸ ਇਲਾਕੇ ਦੇ ਪ੍ਰਸਿੱਧ ਪਿੰਡ ਸਹਾਰੀ ਦੇ ਸਰਪੰਚ ਕੁਲਦੀਪ ਸਿੰਘ ਸਹਾਰੀ ਦੇ ਕੁਲਜੀਤ ਸਿੰਘ ਡੇਅਰੀ ਵਾਲਿਆਂ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆਂ ਜਦੋਂ ਉਨ੍ਹਾਂ ਦੇ ਪਿਤਾ ਹੈਡ: ਨਿਰਮਲ ਸਿੰਘ ਦਾ ਦਿਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ।

Ad Position 21
No active advertisement
ਸਵ: ਹੈਡਮਾਸਟਰ ਨਿਰਮਲ ਸਿੰਘ 28-10-2026
ਵਡਾਲਾ ਬਾਂਗਰ, 27 ਅਕਤੂਬਰ (ਭੁੰਬਲੀ)- ਇਸ ਇਲਾਕੇ ਦੇ ਪ੍ਰਸਿੱਧ ਪਿੰਡ ਸਹਾਰੀ ਦੇ ਸਰਪੰਚ ਕੁਲਦੀਪ ਸਿੰਘ ਸਹਾਰੀ ਦੇ ਕੁਲਜੀਤ ਸਿੰਘ ਡੇਅਰੀ ਵਾਲਿਆਂ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆਂ ਜਦੋਂ ਉਨ੍ਹਾਂ ਦੇ ਪਿਤਾ ਹੈਡ: ਨਿਰਮਲ ਸਿੰਘ ਦਾ ਦਿਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ। ਉਹ ਕਰੀਬ 85 ਵਰਿ੍ਆਂ ਦੇ ਸਨ। ਉਨ੍ਹਾਂ ਵੱਖ-ਵੱਖ ਸਕੂਲਾਂ ਵਿਚ 30 ਸਾਲ ਤੋਂ ਨੌਕਰੀ ਕੀਤੀ। ਇਸ ਸਮੇਂ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਮੈਂਬਰ ਲੋਕ ਸਭਾ ਸੁਖਜਿੰਦਰ ਸਿੰਘ ਰੰਧਾਵਾ, ਮੈਡਮ ਜਤਿੰਦਰ ਕੌਰ ਰੰਧਾਵਾ, ਉਦੇਵੀਰ ਸਿੰਘ ਰੰਧਾਵਾ, ਸਰਪੰਚ ਗੁਰਸ਼ਰਨ ਸਿੰਘ ਸਹਾਰੀ, ਗੁਰਨਿੰਦਰ ਸਿੰਘ ਸਹਾਰੀ, ਨੰਬਰਦਾਰ ਦਵਿੰਦਰ ਸਿੰਘ ਸਹਾਰੀ, ਗਿਰਦਾਵਰ ਸਰਬਜੀਤ ਸਿੰਘ ਸਹਾਰੀ, ਥਾਨੇਦਾਰ ਰਾਜਵਿਦਰ ਸਿੰਘ ਭੁੰਬਲੀ, ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਆੜ੍ਹਤੀ ਸੁਰਿੰਦਰ ਸਿੰਘ ਗੱਗੋਵਾਲੀ, ਜ਼ਿਲ੍ਹਾ ਉਪ ਪ੍ਰਧਾਨ ਸਤਪਾਲ ਭੋਜਰਬਾਜ, ਸਰਪੰਚ ਸੁਰਿੰਦਰਪਾਲ ਸਿੰਘ ਦੂਲਾਨੰਗਲ, ਸਰਪੰਚ ਹਰਦੀਪ ਸਿੰਘ ਬਜ਼ੁਰਗਵਾਲ, ਹਰਜਿੰਦਰ ਸਿੰਘ , ਰਘਬੀਰ ਸਿੰਘ ਸਹਾਰੀ, ਪਲਵਿੰਦਰ ਸਿੰਘ ਸਹਾਰੀ ਪ੍ਰਧਾਨ ਕਿਸਾਨ ਯੂਨੀਅਨ, ਸਰਪੰਚ ਪਲਵਿੰਦਰ ਸਿੰਘ ਬਿੱਟੂ ਛੀਨਾ, ਕੁਲਜੀਤ ਸਿੰਘ ਕਲਿਆਣਪੁਰ, ਬਲਕਾਰ ਸਿੰਘ ਜੌੜਾ ਸੰਘਾ, ਬਲਵਿੰਦਰ ਸਿੰਘ ਬੋਪਾਰਾਏ, ਮਾ. ਬਲਦੇਵ ਸਿੰਘ ਡੁੱਡੀਪੁਰ, ਸੰਮਤੀ ਮੈਂਬਰ ਹਰਉਪਿੰਦਰਪਾ ਸਿੰਘ ਬੱਬੂ ਸੁੱਖਾਰਾਜੂ, ਮਲਕੀਤ ਸਿੰਘ ਜੱਜੂ ਕੁੰਜਰ, ਗੁਰਨਾਮ ਸਿੰਘ ਫੌਜੀ, ਜਸਬੀਰ ਸਿੰਘ ਕਲੇਰ, ਜਗਜੀਤ ਸਿੰਘ ਭੁੰਬਲੀ, ਪ੍ਰਧਾਨ ਪਲਵਿੰਦਰ ਸਿੰਘ ਮਸਾਣਾ, ਅਮਰਜੀਤ ਸਿੰਘ ਬਾਗੋਂਵਾਣੀ, ਅਜਮੇਰ ਸਿੰਘ ਖਾਲਸਾ, ਜੋਗੰਦਰ ਸਿੰਘ ਕਾਹਲੋਂ, ਸੁਰਿੰਦਰ ਸਿੰਘ ਰੰਧਾਵਾ, ਕਾਬਲ ਸਿੰਘ ਬਾਗੋਂਵਾਣਂ, ਜਥੇ: ਮੁਖਤਾਰ ਸਿੰਘ ਤਾਰਾ, ਸਰਪੰਚ ਮੇਜਰ ਸਿੰਘ ਢਿੱਲੋਂ ਮੁਸਤਰਾਪੁਰ, ਹਰਜਿੰਦਰ ਸਿੰਘ ਮਾਹਲ, ਹੈਡ: ਪ੍ਰਭਜੋਤ ਸਿੰਘ ਦੂਲਾਨੰਗਲ, ਪ੍ਰਧਾਨ ਹਰਦੇਵ ਸਿੰਘ ਦੂਲਾਨੰਗਲ, ਐਡਵੋਕੇਟ ਬਲਜਿੰਦਰ ਸਿੰਘ ਬਾਗੋਂਵਾਣੀ, ਪ੍ਰਧਾਨ ਤਰਲੋਕ ਸਿੰਘ ਲਾਲੋਵਾਲ, ਸਰਪੰਚ ਸਰਦੂਲ ਸਿੰਘ ਬਾਗੋਂਵਾਣੀ, ਅਮਰਬੀਰ ਸਿੰਘ ਬਾਗੋਂਵਾਣੀ, ਸਰਪੰਚ ਗੁਰਮੇਜ਼ ਸਿੰਘ ਸ਼ਾਹ ਕੁੰਜਰ, ਨੰਬਰਦਾਰ ਲਖਵਿੰਦਰ ਸਿੰਘ ਲੱਖਾ ਛੀਨਾ, ਯੋਧਬੀਰ ਸਿੰਘ ਦੀਨਾਨਗਰ, ਡਾ. ਗੁਰਪ੍ਰੀਤ ਸਿੰਘ ਕਾਹਲੋਂ, ਚੇਅਰਮੈਨ ਬਲਜੀਤ ਸਿੰਘ ਅਵਾਣ, ਬਲਾਕ ਪ੍ਰਧਾਨ ਹਰਵਿੰਦਰ ਸਿੰਘ ਅਲਾਵਲਪੁਰ, ਸਰਪੰਚ ਸੋਨੀ, ਸਰਪੰਚ ਗੁਰਨਾਮ ਸਿੰਘ ਬਰੀਲਾ ਸਮੇਤ ਇਲਾਕੇ ਭਰ ਦੀਆਂ ਧਾਰਮਿਕ, ਸਾਮਾਜਿਕ ਤੇ ਰਾਜਨੀਤਿਕ ਜਥੇਬੰਦੀਆਂ ਦੇ ਆਗੂਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ ਪਿੰਡ ਸਹਾਰੀ ਵਿਖੇ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਨਾਮਵਰ ਸਖ਼ਸੀਅਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਲਾਨਾ ਬਰਸੀ ਨੂੰ ਸਮਰਪਿਤ ਗੁਰਮਤਿ ਸਮਾਗਮ ਮੌਕੇ ਆਰ.ਐੱਮ.ਪੀ. ਡਾਕਟਰਾਂ ਵਲੋਂ ਲਗਾਇਆ ਮੁਫ਼ਤ ਮੈਡੀਕਲ ਕੈਂਪ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਸ਼ਾਹਪੁਰ-ਅਮਰਗੜ੍ਹ ’ਚ ਚੋਰੀ
Ad Position 24