24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਕੈਥੋਲਿਕ ਤਾਲੀਮ ਵਾਲੇ ਬੱਚਿਆਂ ਦੀਆਂ ਸਾਲਾਨਾ ਖੇਡਾਂ ਦਾ ਆਰੰਭ

ਧਾਰੀਵਾਲ, 24 ਅਕਤੂਬਰ (ਸਵਰਨ ਸਿੰਘ)-ਸੰਤਨੀ ਤਰੇਜਾ ਕੈਥੋਲਿਕ ਚਰਚ ਧਾਰੀਵਾਲ ਦੀਆਂ ਸਾਲਾਨਾ ਤਾਲੀਮ ਦੇ ਬੱਚਿਆਂ ਦੀ ਸਪੋਰਟਸ ਮੀਟ-2026 ਦਾ ਆਰੰਭ ਕੀਤੀ ਗਈ, ਜਿਸ ਦਾ ਉਦਘਾਟਨ ਡੀਨ ਅਤੇ ਪੈਰਿਸ ਪ੍ਰੀਸਟ ਫਾਦਰ ਜੌਹਨ ਜਾਰਜ ਨੇ ਕੀਤਾ। ਇਨ੍ਹਾਂ ਖੇਡਾਂ ਵਿਚ 50 ਮੀਟਰ ਦੌੜ, 100 ਮੀਟਰ ਦੌੜ (ਲੜਕੇ), ਡੱਡੂ ਦੌੜ, 100 ਮੀਟਰ ਦੌੜ (ਲੜਕੇ ਤੇ ਲੜਕੀਆਂ), ਤਿੰਨ ਲੱਤਾਂ ਵਾਲੀ ਦੌੜ, ਹਰਡਲ ਦੌੜ, ਨਿੰਬੂ ਦੌੜ, ਖੋ-ਖੋ ਲੜਕੇ-ਲੜਕੀਆਂ), ਬਾਸਕਟਬਾਲ ਲੜਕੇ-ਲੜਕੀਆਂ, ਵਾਲੀਬਾਲ ਲੜਕੇ ਆਦਿ ਸ਼ਾਮਿਲ ਸਨ।

Ad Position 21
No active advertisement
ਅਜੀਤ ਡੈਸਕ 25-10-2026
ਧਾਰੀਵਾਲ, 24 ਅਕਤੂਬਰ (ਸਵਰਨ ਸਿੰਘ)-ਸੰਤਨੀ ਤਰੇਜਾ ਕੈਥੋਲਿਕ ਚਰਚ ਧਾਰੀਵਾਲ ਦੀਆਂ ਸਾਲਾਨਾ ਤਾਲੀਮ ਦੇ ਬੱਚਿਆਂ ਦੀ ਸਪੋਰਟਸ ਮੀਟ-2026 ਦਾ ਆਰੰਭ ਕੀਤੀ ਗਈ, ਜਿਸ ਦਾ ਉਦਘਾਟਨ ਡੀਨ ਅਤੇ ਪੈਰਿਸ ਪ੍ਰੀਸਟ ਫਾਦਰ ਜੌਹਨ ਜਾਰਜ ਨੇ ਕੀਤਾ। ਇਨ੍ਹਾਂ ਖੇਡਾਂ ਵਿਚ 50 ਮੀਟਰ ਦੌੜ, 100 ਮੀਟਰ ਦੌੜ (ਲੜਕੇ), ਡੱਡੂ ਦੌੜ, 100 ਮੀਟਰ ਦੌੜ (ਲੜਕੇ ਤੇ ਲੜਕੀਆਂ), ਤਿੰਨ ਲੱਤਾਂ ਵਾਲੀ ਦੌੜ, ਹਰਡਲ ਦੌੜ, ਨਿੰਬੂ ਦੌੜ, ਖੋ-ਖੋ ਲੜਕੇ-ਲੜਕੀਆਂ), ਬਾਸਕਟਬਾਲ ਲੜਕੇ-ਲੜਕੀਆਂ, ਵਾਲੀਬਾਲ ਲੜਕੇ ਆਦਿ ਸ਼ਾਮਿਲ ਸਨ। ਇਸ ਮੌਕੇ ਪ੍ਰਿੰਸੀਪਲ ਸਿਸਟਰ ਦਿਵਿਆ, ਸਿਸਟਰ ਐਨਸ ਮਾਰੀਆ, ਸਿਸਟਰ ਰਿੰਪੀ ਰੋਜ, ਸਵਰਨ ਸਿੰਘ ਪੀ.ਆਰ.ਓ., ਕੋਆਡੀਨੇਟਰ ਰੋਜ ਕੈਰੋਲੀਨ, ਮੈਡਮ ਮੋਨਿਕਾ, ਅੰਜੂ ਖੋਖ਼ਰ, ਬਾਊ ਪਤਰਸ, ਬਾਊ ਕਰਮਾਂ, ਬਾਊ ਵਾਰਿਸ, ਪ੍ਰਦੀਪ ਸਨੇਹੀ, ਪ੍ਰਵੀਨ ਬਰਨਾਰਡ, ਜਸਬੀਰ ਕੌਰ, ਰਚਨਾ ਸੁਲੇਮਾਨ, ਮੈਡਮ ਸ਼ਾਂਤੀ ਰਣੀਆਂ, ਸੇਵਾਦਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੈਰੀਗੋਲਡ ਪਬਲਿਕ ਸਕੂਲ ਵਲੋਂ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਵਿੱਦਿਅਕ ਟੂਰ ਲਗਾਇਆ ਅਗਲੀ ਖ਼ਬਰ ਅੱਜ ਹੋਣ ਵਾਲੀ ਗਰੁੱਪ-ਡੀ ਭਰਤੀ ਪ੍ਰੀਖਿਆ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ
Ad Position 24