15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਭਾਰਤ ਡਰਾਮਾਟਿਕ ਕਲੱਬ ਵਲੋਂ ‘ਸੀਤਾ ਸਵੰਬਰ ਨਾਈਟ’ ਕਰਵਾਈ

ਧਾਰੀਵਾਲ, 14 ਅਕਤੂਬਰ (ਲਖਬੀਰ ਸਿੰਘ ਖੁੰਡਾ)-ਭਾਰਤ ਡਰਾਮਾਟਿਕ ਕਲੱਬ ਵਲੋਂ ਕਰਵਾਈ ਜਾ ਰਹੀ ਸ਼੍ਰੀ ਰਾਮ ਲੀਲਾ ਦੀ ‘ਸੀਤਾ ਸਵੰਬਰ ਨਾਈਟ’ ਦਾ ਸ਼ੁਭ ਉਦਘਾਟਨ ਨਗਰ ਕੌਂਸਲ ਧਾਰੀਵਾਲ ਦੀ ਉਪ ਪ੍ਰਧਾਨ ਬੀਬੀ ਸੁਖਵਿੰਦਰ ਕੌਰ ਬਾਜਵਾ ਵਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਕੌਂਸਲਰ ਹੈਪੀ ਬਾਜਵਾ, ਨਰਾਇਣ ਮਲੋਤਰਾ, ਕੌਂਸਲਰ ਤੇ ਕਲੱਬ ਦੇ ਸਰਪ੍ਰਸਤ ਰਮੇਸ਼ ਮੇਸ਼ਾ, ਦਿਲਸ਼ੇਰ ਸਿੰਘ, ਸਾਬਕਾ ਕੌਂਸਲਰ ਪਵਨ ਅਬਰੋਲ, ਸੁਮਨ ਕੁਮਾਰੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 15-10-2026
ਧਾਰੀਵਾਲ, 14 ਅਕਤੂਬਰ (ਲਖਬੀਰ ਸਿੰਘ ਖੁੰਡਾ)-ਭਾਰਤ ਡਰਾਮਾਟਿਕ ਕਲੱਬ ਵਲੋਂ ਕਰਵਾਈ ਜਾ ਰਹੀ ਸ਼੍ਰੀ ਰਾਮ ਲੀਲਾ ਦੀ ‘ਸੀਤਾ ਸਵੰਬਰ ਨਾਈਟ’ ਦਾ ਸ਼ੁਭ ਉਦਘਾਟਨ ਨਗਰ ਕੌਂਸਲ ਧਾਰੀਵਾਲ ਦੀ ਉਪ ਪ੍ਰਧਾਨ ਬੀਬੀ ਸੁਖਵਿੰਦਰ ਕੌਰ ਬਾਜਵਾ ਵਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਕੌਂਸਲਰ ਹੈਪੀ ਬਾਜਵਾ, ਨਰਾਇਣ ਮਲੋਤਰਾ, ਕੌਂਸਲਰ ਤੇ ਕਲੱਬ ਦੇ ਸਰਪ੍ਰਸਤ ਰਮੇਸ਼ ਮੇਸ਼ਾ, ਦਿਲਸ਼ੇਰ ਸਿੰਘ, ਸਾਬਕਾ ਕੌਂਸਲਰ ਪਵਨ ਅਬਰੋਲ, ਸੁਮਨ ਕੁਮਾਰੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਪ੍ਰੋਗਰਾਮ ਦੌਰਾਨ ਕਲੱਬ ਦੇ ਪ੍ਰਬੰਧਕਾਂ ਵਲੋਂ ਪਹੁੰਚੀਆਂ ਸਾਰੀਆਂ ਮੁੱਖ ਸ਼ਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਸਮਾਗਮ ਦੌਰਾਨ ਕਲੱਬ ਦੇ ਪ੍ਰਧਾਨ ਨਕੁਲ ਸਰਪਾਲ, ਡਾਇਰੈਕਟਰ ਰਮਨ ਸਿਆਲ, ਵਾਈਸ ਪ੍ਰਧਾਨ ਸਤੀਸ਼ ਵੋਹਰਾ, ਕੈਸ਼ੀਅਰ ਹੈਪੀ ਖੁੱਲਰ ਅਤੇ ਸੰਚਾਲਕ ਰਾਜੇਸ਼ ਪੰਡਿਤ ਸਮੇਤ ਹੋਰ ਅਹੁਦੇਦਾਰ ਅਤੇ ਮੈਂਬਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੁਆਮੀ ਸਰੂਪਾ ਨੰਦ ਜੀ ਦੀ ਯਾਦ ’ਚ 43ਵੀਂ ਸਾਲਾਨਾ ਬਰਸੀ ਡੇਰਾ ਨਵਾਂ ਬਲੜਵਾਲ ਵਿਖੇ 14 ਨਵੰਬਰ ਨੂੰ ਅਗਲੀ ਖ਼ਬਰ ਮਾਝਾ ਕਿਸਾਨ ਸੰਘਰਸ਼ ਕਮੇਟੀ ਵਲੋਂ ਪਰਵਿੰਦਰ ਝੋਟਾ ਦੇ ਹੱਕ ’ਚ ਕੀਤਾ ਰੋਸ ਮਾਰਚ ਦੁਕਾਨਦਾਰਾਂ ਨੂੰ ਅੱਜ ਵੀਰਵਾਰ ਨੂੰ ਦੁਕਾ...
Ad Position 24