12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਭਾਰਤ ਡਰਾਮਾਟਿਕ ਕਲੱਬ ਦੀ ਰਾਮ ਜਨਮ ਨਾਈਟ ਦਾ ਜ਼ਿਲ੍ਹਾ ਪ੍ਰਧਾਨ ਅਮਿਤਪਾਲ ਵਲੋਂ ਉਦਘਾਟਨ

ਧਾਰੀਵਾਲ, 12 ਅਕਤੂਬਰ (ਸਵਰਨ ਸਿੰਘ)-ਭਾਰਤ ਡਰਾਮਾਟਿਕ ਕਲੱਬ ਵਲੋਂ ਬੱਸ ਸਟੈਂਡ ਧਾਰੀਵਾਲ ਵਿਖੇ ਸ਼੍ਰੀ ਰਾਮ ਲੀਲਾ ਦੀ ਰਾਮ ਜਨਮ ਨਾਈਟ ਦਾ ਸ਼ੁੱਭ ਉਦਘਾਟਨ ਆਲ ਇੰਡੀਆ ਵਾਲਮੀਕਿ ਟਾਈਗਰ ਫੋਰਸ ਦੇ ਜ਼ਿਲ੍ਹਾ ਪ੍ਰਧਾਨ ਅਮਿਤਪਾਲ ਸਿੰਘ ਵਲੋਂ ਰੀਬਨ ਕੱਟ ਕੇ ਕੀਤਾ ਗਿਆ। ਉਦਘਾਟਨ ਉਪਰੰਤ ਜ਼ਿਲ੍ਹਾ ਪ੍ਰਧਾਨ ਅਮਿਤਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਬੇਹੱਦ ਖ਼ੁਸ਼ੀ ਹੈ ਕਿ ਪ੍ਰਭੂ ਦੀ ਕਿਰਪਾ ਨਾਲ ਉਨ੍ਹਾਂ ਨੂੰ ਰਾਮਲੀਲਾ ਦੇ ਉਦਘਾਟਨ ਦਾ ਸੁਭਾਗ ਪ੍ਰਾਪਤ ਹੋਇਆ ਹੈ।

Ad Position 21
No active advertisement
ਅਜੀਤ ਡੈਸਕ 13-10-2026
ਧਾਰੀਵਾਲ, 12 ਅਕਤੂਬਰ (ਸਵਰਨ ਸਿੰਘ)-ਭਾਰਤ ਡਰਾਮਾਟਿਕ ਕਲੱਬ ਵਲੋਂ ਬੱਸ ਸਟੈਂਡ ਧਾਰੀਵਾਲ ਵਿਖੇ ਸ਼੍ਰੀ ਰਾਮ ਲੀਲਾ ਦੀ ਰਾਮ ਜਨਮ ਨਾਈਟ ਦਾ ਸ਼ੁੱਭ ਉਦਘਾਟਨ ਆਲ ਇੰਡੀਆ ਵਾਲਮੀਕਿ ਟਾਈਗਰ ਫੋਰਸ ਦੇ ਜ਼ਿਲ੍ਹਾ ਪ੍ਰਧਾਨ ਅਮਿਤਪਾਲ ਸਿੰਘ ਵਲੋਂ ਰੀਬਨ ਕੱਟ ਕੇ ਕੀਤਾ ਗਿਆ। ਉਦਘਾਟਨ ਉਪਰੰਤ ਜ਼ਿਲ੍ਹਾ ਪ੍ਰਧਾਨ ਅਮਿਤਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਬੇਹੱਦ ਖ਼ੁਸ਼ੀ ਹੈ ਕਿ ਪ੍ਰਭੂ ਦੀ ਕਿਰਪਾ ਨਾਲ ਉਨ੍ਹਾਂ ਨੂੰ ਰਾਮਲੀਲਾ ਦੇ ਉਦਘਾਟਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਕਲੱਬ ਦੇ ਪ੍ਰਧਾਨ ਨਕੁਲ ਸਰਪਾਲ ਤੇ ਮੁੱਖ ਪ੍ਰਬੰਧਕ ਰਜੇਸ਼ ਪੰਡਿਤ ਵਲੋਂ ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਪਿੰਡ ਲੇਹਲ ਤੋਂ ਮੈਂਬਰ ਪੰਚਾਇਤ ਸ਼ਮਸ਼ੇਰ ਸਿੰਘ ਸ਼ੇਰਾ, ਅਨਿਲ ਕੁਮਾਰ, ਵਿਨੀਤ ਮਹਾਜਨ, ਵੀਤੂ, ਗੌਰਵ ਚਾਵਲਾ, ਮਾਈਕਲ ਸਹੋਤਾ, ਹੈਰੀ, ਨਿਤੀਸ਼ ਸ਼ਰਮਾ, ਮਨਜੋਤ ਸਿੰਘ, ਮੋਹਿਤ, ਹੈਪੀ ਖੁੱਲਰ, ਕਲੱਬ ਦੇ ਸਰਪ੍ਰਸਤ ਰਮੇਸ਼ ਮੇਸ਼ਾ, ਵਾਈਸ ਪ੍ਰਧਾਨ ਸਤੀਸ਼ ਵੋਹਰਾ, ਡਾਇਰੈਕਟਰ ਰਮਨ ਸਿਆਲ, ਪ੍ਰਦੀਪ ਸਿਆਲ, ਗੋਪਾਲ ਸ਼ਰਮਾ, ਮਨਜੀਤ ਸਬਰਵਾਲ, ਸਾਵਨ ਭਰਦਵਾਜ, ਰਿਤਿਕ ਮਹਾਜਨ, ਲਵਲੀ ਨਾਗੀ ਅਤੇ ਸਾਹਿਲ ਨੰਦਾ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਜਨਰਲ ਬਾਡੀ ਮੀਟਿੰਗ ਅਗਲੀ ਖ਼ਬਰ ਪੁਰਾਣਾ ਸ਼ਾਲਾ ’ਚ ਪਾਵਰਕਾਮ ਦੇ ਪੈਨਸ਼ਨਰਾਂ ਮੀਟਿੰਗ
Ad Position 24