08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਪੀਰ ਬਾਬਾ ਮੱਲੇ ਸ਼ਾਹ ਦੀ ਯਾਦ ’ਚ ਮੇਲਾ ਅੱਜ

ਬਹਿਰਾਮਪੁਰ, 9 ਸਤੰਬਰ (ਬਲਬੀਰ ਸਿੰਘ ਕੋਲਾ)-ਪੀਰ ਬਾਬਾ ਮੱਲੇ ਸ਼ਾਹ ਦੀ ਯਾਦ ’ਚ ਸਲਾਨਾ ਜੋੜ ਮੇਲਾ ਪਿੰਡ ਉਦੀਪੁਰ ਵਿਖੇ 10 ਸਤੰਬਰ ਨੂੰ ਸ਼ਰਧਾ ਭਾਵਨਾ ਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਯੂਥ ਕਲੱਬ ਉਦੀਪੁਰ ਦੇ ਮੈਂਬਰ ਪ੍ਰੋ.

Ad Position 21
No active advertisement
ਅਜੀਤ ਡੈਸਕ 10-09-2026
ਬਹਿਰਾਮਪੁਰ, 9 ਸਤੰਬਰ (ਬਲਬੀਰ ਸਿੰਘ ਕੋਲਾ)-ਪੀਰ ਬਾਬਾ ਮੱਲੇ ਸ਼ਾਹ ਦੀ ਯਾਦ ’ਚ ਸਲਾਨਾ ਜੋੜ ਮੇਲਾ ਪਿੰਡ ਉਦੀਪੁਰ ਵਿਖੇ 10 ਸਤੰਬਰ ਨੂੰ ਸ਼ਰਧਾ ਭਾਵਨਾ ਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਯੂਥ ਕਲੱਬ ਉਦੀਪੁਰ ਦੇ ਮੈਂਬਰ ਪ੍ਰੋ. ਸਬੀਰ ਰਘੋਤਰਾ ਨੇ ਦੱਸਿਆ ਕਿ ਇਹ ਮੇਲਾ ਹਰ ਸਾਲ ਘੁੰਮਣ ਪਰਿਵਾਰ ਵਲੋਂ ਪੰਚਾਇਤ ਅਤੇ ਯੂਥ ਕਲੱਬ ਉਦੀਪੁਰ ਵਲੋਂ ਕਰਵਾਇਆਂ ਜਾਂਦਾ ਹੈ। ਸਵੇਰ ਦੇ ਸਮੇਂ ਮਜਾਰ ’ਤੇ ਚਾਦਰ ਚੜਾ ਕੇ ਮੇਲੇ ਦਾ ਆਰੰਭ ਕੀਤਾ ਜਾਵੇਗਾ। ਇਸ ਮੌਕੇ ਮਸ਼ਹੂਰ ਸੂਫੀ ਗਾਇਕ ਮੁਹੰਮਦ ਇਰਸ਼ਾਦ ਵਲੋਂ ਕਵਾਲੀਆਂ ਪੇਸ਼ ਕੀਤੀਆਂ ਜਾਣਗੀਆਂ। ਉਪਰੰਤ ਭੰਡਾਰਾ ਵਰਤਾਇਆ ਜਾਵੇਗਾ ।
Ad Position 22
No active advertisement
ਪਿਛਲੀ ਖ਼ਬਰ ਸੁਖਜਿੰਦਰ ਸਿੰਘ ਮੈਮੋਰੀਅਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕ੍ਰਿਕਟ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਵਰਸੋਲਾ ’ਚ ਦੂਜੇ ਦਿਨ ਫਿਰ ਹੋਈ ਚੋਰੀ
Ad Position 24