03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਭੱਠਾ ਮਾਲਕਾਂ ਵਲੋਂ ਮਜ਼ਦੂਰਾਂ ’ਤੇ ਛਾਪੇਮਾਰੀ 600 ਇੱਟ ਨੂੰ ਲਿਆ ਕਬਜ਼ੇ ’ਚ

ਤਿੱਬੜ, 2 ਸਤੰਬਰ (ਸੋਹਨ ਮਲਿਕ)-ਗੁਰਾਇਆ ਬਰਿਕ ਕਿਲਨ ਲਾਲਪੁਰ ਦੇ ਮਾਲਕਾਂ ਮਹਿੰਦਰ ਸਿੰਘ ਗੁਰਾਇਆ ਤੇ ਕਸ਼ਮੀਰ ਸਿੰਘ ਗੁਰਾਇਆ ਨੇ ਦੱਸਿਆ ਕਿ ਉਨ੍ਹਾਂ ਦੇ ਭੱਠੇ ਤੋਂ ਉਨ੍ਹਾਂ ਦੇ ਮਜ਼ਦੂਰਾਂ ਵਲੋਂ ਹੈਪੀ ਸਿੰਘ ਸਰਸਪੁਰ ਦੇ ਗ੍ਰਹਿ ਵਿਖੇ 2000 ਹਜ਼ਾਰ ਇੱਟ ਪਹੁੰਚਾਉਣੀ ਸੀ, ਪਰ ਮਜ਼ਦੂਰਾਂ ਵਲੋਂ 600 ਇੱਟ ਜ਼ਿਆਦਾ ਲਿਆਂਦੀ ਗਈ ਤੇ ਉਹ ਉਸ ਵਾਧੂ ਇੱਟ ਨੂੰ ਹੈਪੀ ਸਿੰਘ ਅੱਗੇ ਹੀ ਘੱਟ ਰੇਟ ’ਤੇ ਵੇਚਣਾ ਚਾਹੁੰਦੇ ਸਨ । ਹੈਪੀ ਸਿੰਘ ਦੇ ਨਾਂਹ ਕਰਨ ’ਤੇ ਮਜ਼ਦੂਰਾਂ ਨੇ ਉਹ ਵਾਧੂ ਇੱਟ ਵਾਪਸ ਭੱਠੇ ’ਤੇ ਭੇਜਣ ਦੀ ਥਾਂ ਪਿੰਡ ਸਰਸਪੁਰ ਦੀ ਮੌਜੂਦਾ ਸਰਪੰਚ ਅੱਗੇ ਘੱਟ ਰੇਟ ’ਤੇ ਵੇਚ ਦਿੱਤੀ ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਤਿੱਬੜ, 2 ਸਤੰਬਰ (ਸੋਹਨ ਮਲਿਕ)-ਗੁਰਾਇਆ ਬਰਿਕ ਕਿਲਨ ਲਾਲਪੁਰ ਦੇ ਮਾਲਕਾਂ ਮਹਿੰਦਰ ਸਿੰਘ ਗੁਰਾਇਆ ਤੇ ਕਸ਼ਮੀਰ ਸਿੰਘ ਗੁਰਾਇਆ ਨੇ ਦੱਸਿਆ ਕਿ ਉਨ੍ਹਾਂ ਦੇ ਭੱਠੇ ਤੋਂ ਉਨ੍ਹਾਂ ਦੇ ਮਜ਼ਦੂਰਾਂ ਵਲੋਂ ਹੈਪੀ ਸਿੰਘ ਸਰਸਪੁਰ ਦੇ ਗ੍ਰਹਿ ਵਿਖੇ 2000 ਹਜ਼ਾਰ ਇੱਟ ਪਹੁੰਚਾਉਣੀ ਸੀ, ਪਰ ਮਜ਼ਦੂਰਾਂ ਵਲੋਂ 600 ਇੱਟ ਜ਼ਿਆਦਾ ਲਿਆਂਦੀ ਗਈ ਤੇ ਉਹ ਉਸ ਵਾਧੂ ਇੱਟ ਨੂੰ ਹੈਪੀ ਸਿੰਘ ਅੱਗੇ ਹੀ ਘੱਟ ਰੇਟ ’ਤੇ ਵੇਚਣਾ ਚਾਹੁੰਦੇ ਸਨ । ਹੈਪੀ ਸਿੰਘ ਦੇ ਨਾਂਹ ਕਰਨ ’ਤੇ ਮਜ਼ਦੂਰਾਂ ਨੇ ਉਹ ਵਾਧੂ ਇੱਟ ਵਾਪਸ ਭੱਠੇ ’ਤੇ ਭੇਜਣ ਦੀ ਥਾਂ ਪਿੰਡ ਸਰਸਪੁਰ ਦੀ ਮੌਜੂਦਾ ਸਰਪੰਚ ਅੱਗੇ ਘੱਟ ਰੇਟ ’ਤੇ ਵੇਚ ਦਿੱਤੀ । ਇਸ ਦੀ ਖ਼ਬਰ ਮਿਲਦਿਆਂ ਹੀ ਭੱਠਾ ਮਾਲਕਾਂ ਵਲੋਂ ਪਿੰਡ ਸਰਸਪੁਰ ਦੀ ਮੌਜੂਦਾ ਸਰਪੰਚ ਦੇ ਘਰ ਛਾਪੇਮਾਰੀ ਕਰਕੇ ਇੱਟ ਨੂੰ ਵਾਪਸ ਭੱਠੇ ’ਤੇ ਪਹੁੰਚਾ ਦਿੱਤਾ । ਇਸ ਮੰਦਭਾਗੀ ਘਟਨਾ ਤੋਂ ਬਾਅਦ ਭੱਠਾ ਮਾਲਕਾਂ ਵਲੋਂ ਪ੍ਰਸ਼ਾਸਨ ਤੋਂ ਅਪੀਲ ਹੈ ਕਿ ਇਸ ਘਪਲੇ ਨਾਲ ਸਬੰਧਿਤ ਹਰੇਕ ’ਤੇ ਬਣਦੀ ਕਾਰਵਾਈ ਕੀਤੀ ਜਾਵੇ ।
Ad Position 22
No active advertisement
ਪਿਛਲੀ ਖ਼ਬਰ ਹਲਕਾ ਇੰਚਾਰਜ ਜੋਬਨ ਰੰਧਾਵਾ ਨੇ ਸਾਲਾਂ ਤੋਂ ਟੁੱਟੀ ਅਲੀਵਾਲ ਤੋਂ ਭਾਲੋਵਾਲ ਨੂੰ ਜਾਂਦੀ ਸੜਕ ਦਾ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਕਾਹਨੂੰਵਾਨ ਪੁਲਿਸ ਵਲੋਂ ਹੈਰੋਇਨ ਸਮੇਤ 2 ਨੌਜਵਾਨ ਕਾਬੂ
Ad Position 24