31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਪਿੰਡ ਹਵੇਲੀਆਂ ਕਲਾਂ ’ਚ ਪੰਜਾਬ ਦੇ ਅੰਤਰਰਾਸ਼ਟਰੀ ਕਬੱਡੀ ਸਟਾਰਾਂ ਨੇ ਲੁੱਟਿਆ ਮੇਲਾ ਸਾਢੇ 3 ਲੱਖ ਨਗਦ ਇਨਾਮ ਹੋਣ ਕਰਕੇ ਮੈਚ ਬਣਿਆ ਖਿੱਚ ਦਾ ਕੇਂਦਰ

ਧਿਆਨਪੁਰ, 30 ਅਗਸਤ (ਕੁਲਦੀਪ ਸਿੰਘ ਸੋਨੂੰ)-ਪਿੰਡ ਹਵੇਲੀਆਂ ਕਲਾਂ ’ਚ ਧੰਨ ਬਾਬਾ ਸੈਦਾ ਜੀ ਦੇ ਪਾਵਨ ਅਸਥਾਨ ’ਤੇ ਰੱਖੜ ਪੁੰਨਿਆਂ ਦੇ ਮੇਲੇ ਨੂੰ ਸਮਰਪਿਤ 10 ਤੋਂ ਵੱਧ ਪੰਜਾਬ ਦੇ ਚੋਟੀ ਦੇ ਅੰਤਰਰਾਸ਼ਟਰੀ ਖਿਡਾਰੀਆਂ ਜਿਵੇ ਅਰਸ਼ ਚੋਲਾ ਸਾਹਿਬ, ਪਾਲਾ ਜਲਾਲਪੁਰ, ਮਨਦੀਪ ਬੱਲੜਾ, ਸੱਤੂ ਖੰਡੂਰ ਸਾਹਿਬ, ਬਾਜੂ ਬੈਂਕਾ, ਰਾਜਾ ਪੱਧਰੀ, ਭੀਮ ਦੁਬਲੀ, ਸਾਬਾ ਕਿੜੀ ਅਫਗਾਨਾਂ, ਸੁੱਖਾ ਮੱਘਾ, ਅੰਮ੍ਰਿਤ ਔਲਖ ਤੋਂ ਇਲਾਵਾ ਕਬੱਡੀ ਜਗਤ ਦੇ ਚਮਕਦੇ ਖਿਡਾਰੀਆ ਨੇ ਮੇਲੇ ’ਚ ਕਬੱਡੀ ਦੇ ਜੋਹੜ ਦਿਖਾ ਕੇ ਲੁੱਟਿਆ ਰੱਖੜ ਪੁੰਨਿਆਂ ਦਾ ਮੇਲਾ। ਇਸ ਸਬੰਧੀ ਅੰਤਰਰਾਸ਼ਟਰੀ ਕਬੱਡੀ ਸਟਾਰ ਗੱਜਣ ਹਵੇਲੀਆਂ, ਸਰਪੰਚ ਰਣਜੀਤ ਸਿੰਘ ਹਵੇਲੀਆਂ ਤੇ ਸਰਪੰਚ ਜੱਗੇ ਤਾਰੋਵਾਲੀ ਨੇ ਦੱਸਿਆ ਕਿ ਇਸ ਕਬੱਡੀ ਕੱਪ ਵਿਚ ਲਗਭਗ ਸਾਡੇ 3 ਲੱਖ ਦਾ ਨਗਦ ਇਨਾਮ ਦੇਣ ਤੋਂ ਇਲਾਵਾ ਪਾਲੀ ਜਲਾਲਪੁਰੀ ਨੂੰ ਇਕ ਗੁਰਜ ਤੇ 31000 ਰੁਪਏ ਦਾ ਇਨਾਮ ਤੇ ਦੀਪ ਸ਼ਿਕਾਰ ਮਾਛੀਆਂ ਵਾਲੇ ਨੂੰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ।

Ad Position 21
No active advertisement
ਪਾਲੇ ਜਲਾਲਪੁਰ ਨੂੰ 31000 ਤੇ ਗੁਰਜ ਨਾਲ ਸਨਮਾਨਿਤ ਕਰਨ ਸਮੇਂ ਕਬੱਤੀ ਸਟਾਰ ਗੱਜਣ, ਸਰਪੰਚ ਰਣਜੀਤ ਸਿੰਘ ਅਤੇ ਜੱਗਾ ਸਰਪੰਚ। ਤਸਵੀਰ : ਕੁਲਦੀਪ ਸਿੰਘ ਸੋਨੂੰ 31-08-2026
ਧਿਆਨਪੁਰ, 30 ਅਗਸਤ (ਕੁਲਦੀਪ ਸਿੰਘ ਸੋਨੂੰ)-ਪਿੰਡ ਹਵੇਲੀਆਂ ਕਲਾਂ ’ਚ ਧੰਨ ਬਾਬਾ ਸੈਦਾ ਜੀ ਦੇ ਪਾਵਨ ਅਸਥਾਨ ’ਤੇ ਰੱਖੜ ਪੁੰਨਿਆਂ ਦੇ ਮੇਲੇ ਨੂੰ ਸਮਰਪਿਤ 10 ਤੋਂ ਵੱਧ ਪੰਜਾਬ ਦੇ ਚੋਟੀ ਦੇ ਅੰਤਰਰਾਸ਼ਟਰੀ ਖਿਡਾਰੀਆਂ ਜਿਵੇ ਅਰਸ਼ ਚੋਲਾ ਸਾਹਿਬ, ਪਾਲਾ ਜਲਾਲਪੁਰ, ਮਨਦੀਪ ਬੱਲੜਾ, ਸੱਤੂ ਖੰਡੂਰ ਸਾਹਿਬ, ਬਾਜੂ ਬੈਂਕਾ, ਰਾਜਾ ਪੱਧਰੀ, ਭੀਮ ਦੁਬਲੀ, ਸਾਬਾ ਕਿੜੀ ਅਫਗਾਨਾਂ, ਸੁੱਖਾ ਮੱਘਾ, ਅੰਮ੍ਰਿਤ ਔਲਖ ਤੋਂ ਇਲਾਵਾ ਕਬੱਡੀ ਜਗਤ ਦੇ ਚਮਕਦੇ ਖਿਡਾਰੀਆ ਨੇ ਮੇਲੇ ’ਚ ਕਬੱਡੀ ਦੇ ਜੋਹੜ ਦਿਖਾ ਕੇ ਲੁੱਟਿਆ ਰੱਖੜ ਪੁੰਨਿਆਂ ਦਾ ਮੇਲਾ। ਇਸ ਸਬੰਧੀ ਅੰਤਰਰਾਸ਼ਟਰੀ ਕਬੱਡੀ ਸਟਾਰ ਗੱਜਣ ਹਵੇਲੀਆਂ, ਸਰਪੰਚ ਰਣਜੀਤ ਸਿੰਘ ਹਵੇਲੀਆਂ ਤੇ ਸਰਪੰਚ ਜੱਗੇ ਤਾਰੋਵਾਲੀ ਨੇ ਦੱਸਿਆ ਕਿ ਇਸ ਕਬੱਡੀ ਕੱਪ ਵਿਚ ਲਗਭਗ ਸਾਡੇ 3 ਲੱਖ ਦਾ ਨਗਦ ਇਨਾਮ ਦੇਣ ਤੋਂ ਇਲਾਵਾ ਪਾਲੀ ਜਲਾਲਪੁਰੀ ਨੂੰ ਇਕ ਗੁਰਜ ਤੇ 31000 ਰੁਪਏ ਦਾ ਇਨਾਮ ਤੇ ਦੀਪ ਸ਼ਿਕਾਰ ਮਾਛੀਆਂ ਵਾਲੇ ਨੂੰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ। ਰੈਫ਼ਰੀ ਦੀ ਡਿਊਟੀ ਵਿਸ਼ਵ ਪ੍ਰਸਿੱਧ ਕਬੱਡੀ ਕੋਚ ਪਰਮਿੰਦਰ ਭਿੱਡਾ ਰਣਸੀਕਾਂ ਤੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਸਾਬਤ ਸੂਰਤ ਅੰਤਰਾਸ਼ਟਰੀ ਕਬੱਡੀ ਕੋਚ ਜੱਗਾ ਸ਼ਿਕਾਰ ਮਾਛੀਆਂ ਨੇ ਨਿਭਾਈ। ਕਬੱਡੀ ਖਿਡਾਰੀ ਸੱਜਣ ਨੇ ਕਿਹਾ ਕਿ ਧੰਨ-ਧੰਨ ਬਾਬਾ ਸੈਦਾ ਜੀ ਯੂਥ ਕਲੱਬ ਡੇਰਾ ਬਾਬਾ ਨਾਨਕ ਤੇ ਬਾਬਾ ਬਿਧੀ ਚੰਦ ਸੁਰ ਸਿੰਘ ਵਾਲਿਆਂ ਦੀ ਟੀਮ ਵਿਚ ਫ਼ਸਵਾਂ ਮੁਕਾਬਲਾ ਹੋਇਆ। ਇਸ ਮੌਕੇ ਪ੍ਰਧਾਨ ਗੁਰਮੇਜ ਸਿੰਘ ਹਵੇਲੀਆਂ, ਅਜੈਬ ਸਿੰਘ, ਡਾ. ਇਕਬਾਲ ਸਿੰਘ ਨੂਰਪੁਰ, ਪਲਵਿੰਦਰ ਸਿੰਘ ਸਰਪੰਚ, ਸਾਹਿਬ ਦਾਲਮ, ਰਾਜਾ ਯੂ.ਕੇ., ਜੱਸੀ ਯੂ.ਕੇ., ਅੰਮ੍ਰਿਤ ਪੁਰਤਗਾਲ, ਅਰਸ਼ ਦਾਲਮ, ਜਗਦੀਸ਼ ਦੁਬਈ, ਮਨਰਾਜ ਯੁ.ਕੇ. ਅਮਰਬੀਰ ਸਪੇਨ, ਮੰਗਾ ਕੈਨੇਡਾ, ਹਰਮਨ ਯੂ.ਕੇ., ਪੰਜਾਬ ਪੁਲਿਸ, ਲਵ ਦੁਬਈ, ਜੋਬਨ ਯੂ.ਐੱਸ.ਏ , ਉਦੇਵੀਰ ਕੈਨੇਡਾ, ਰਣਜੀਤ ਸਿੰਘ ਸਾਬ ਹਵੇਲੀਆਂ, ਜੋਬਨ ਪੁਰਤਗਾਲ ਅਤੇ ਅੰਮ੍ਰਿਤਪਾਲ ਪੁਰਤਗਾਲ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਵੱਸਣ ਸਿੰਘ ਸੰਧੂ ਕਾਦੀਆਂ ਰਾਜਪੂਤਾਂ ਦੇ ਦਿਹਾਂਤ ਨਮਿਤ ਦੁੱਖ ਦਾ ਪ੍ਰਗਟਾਵਾ, ਅੰਤਿਮ ਅਰਦਾਸ ਕੱਲ ਅਗਲੀ ਖ਼ਬਰ ਲਿਟਲ ਫਲਾਵਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਅਧਿਆਪਕਾਂ ਦਾ ‘ਮਾਨਸਿਕ ਸੇਹਤ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ
Ad Position 24