15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਚਾਰ ਦਿਨਾਂ ਛੱਠ ਤਿਉਹਾਰ ਹਵਨ ਯੱਗ ਨਾਲ ਸ਼ੁਰੂ ਹੁੰਦਾ ਹੈ- ਸੁਭਾਸ਼ ਵਰਮਾ

ਮੰਡੀ ਗੋਬਿੰਦਗੜ੍ਹ, 15 ਨਵੰਬਰ (ਇਕਬਾਲਦੀਪ ਸੰਧੂ)-ਛੱਠ ਪੂਜਾ ਸੇਵਾ ਸਮਿਤੀ ਮੰਡੀ ਗੋਬਿੰਦਗੜ੍ਹ ਵਿਚ ਪ੍ਰਵਾਸੀ ਭਾਈਚਾਰੇ ਦੇ ਪਵਿੱਤਰ ਧਾਰਮਿਕ ਤਿਉਹਾਰ, ਛੱਠ ਪੂਜਾ ਦੀ ਸ਼ੁਰੂਆਤ ਅੱਜ ਸਵੇਰੇ ਸ਼ਮਸ਼ਾਨਘਾਟ ਦੇ ਨੇੜੇ ਰਜਵਾਹਾ ਰੋਡ ’ਤੇ ਪੰਜਾਬ ਦੇ ਇਕਲੌਤੇ ਛੱਠ ਮਈਆ ਸੂਰਿਆਂ ਮੰਦਰ ਵਿਖੇ ਛੱਠ ਪੂਜਾ ਸੇਵਾ ਸਮਿਤੀ ਦੇ ਪ੍ਰਧਾਨ ਸੁਭਾਸ਼ ਵਰਮਾ ਦੀ ਅਗਵਾਈ ਹੇਠ ਹਵਨ ਯੱਗ ਨਾਲ ਕੀਤੀ। ਇਸ ਮੌਕੇ ਉੱਘੇ ਵਪਾਰੀ, ਸ਼ਿਵ ਕਾਂਤ ਤਿਵਾੜੀ, ਕੌਸ਼ਲ ਮਿਸ਼ਰਾ ਅਤੇ ਸ਼ੈਲੇਸ਼ ਮਿਸ਼ਰਾ ਰਿਸ਼ੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦੋਂ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸੇਵਾ ਸਮਿਤੀ ਦੀ ਪ੍ਰਧਾਨ ਪਰਮਜੀਤ ਕੌਰ ਮੱਗੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।

Ad Position 21
No active advertisement
ਜਗਤਾਰ ਸਿੰਘ ਗਿੱਲ ਸਮਾਗਮ ਵਿਚ ਸ਼ਾਮਿਲ ਹੋਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਨ ਸਮੇਂ ਗੁਰਪ੍ਰੀਤ ਸਿੰਘ ਰਾਜੂ ਖੰਨਾ ਸੀਨੀਅਰ ਲੀਡਰਸ਼ਿਪ ਨਾਲ। ਅਜੀਤ ਤਸਵੀਰ 16-11-2026
ਮੰਡੀ ਗੋਬਿੰਦਗੜ੍ਹ, 15 ਨਵੰਬਰ (ਇਕਬਾਲਦੀਪ ਸੰਧੂ)-ਛੱਠ ਪੂਜਾ ਸੇਵਾ ਸਮਿਤੀ ਮੰਡੀ ਗੋਬਿੰਦਗੜ੍ਹ ਵਿਚ ਪ੍ਰਵਾਸੀ ਭਾਈਚਾਰੇ ਦੇ ਪਵਿੱਤਰ ਧਾਰਮਿਕ ਤਿਉਹਾਰ, ਛੱਠ ਪੂਜਾ ਦੀ ਸ਼ੁਰੂਆਤ ਅੱਜ ਸਵੇਰੇ ਸ਼ਮਸ਼ਾਨਘਾਟ ਦੇ ਨੇੜੇ ਰਜਵਾਹਾ ਰੋਡ ’ਤੇ ਪੰਜਾਬ ਦੇ ਇਕਲੌਤੇ ਛੱਠ ਮਈਆ ਸੂਰਿਆਂ ਮੰਦਰ ਵਿਖੇ ਛੱਠ ਪੂਜਾ ਸੇਵਾ ਸਮਿਤੀ ਦੇ ਪ੍ਰਧਾਨ ਸੁਭਾਸ਼ ਵਰਮਾ ਦੀ ਅਗਵਾਈ ਹੇਠ ਹਵਨ ਯੱਗ ਨਾਲ ਕੀਤੀ। ਇਸ ਮੌਕੇ ਉੱਘੇ ਵਪਾਰੀ, ਸ਼ਿਵ ਕਾਂਤ ਤਿਵਾੜੀ, ਕੌਸ਼ਲ ਮਿਸ਼ਰਾ ਅਤੇ ਸ਼ੈਲੇਸ਼ ਮਿਸ਼ਰਾ ਰਿਸ਼ੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦੋਂ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸੇਵਾ ਸਮਿਤੀ ਦੀ ਪ੍ਰਧਾਨ ਪਰਮਜੀਤ ਕੌਰ ਮੱਗੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਪੰਡਿਤ ਨੰਦ ਕਿਸ਼ੋਰ ਦਿਵੇਦੀ ਨੇ ਹਵਨ ਯੱਗ ਤੋਂ ਪਹਿਲਾਂ ਪੂਰੇ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਛੱਠ ਮਈਆ ਦੀ ਪੂਜਾ ਕਰਨ ਵਿਚ ਮੁੱਖ ਮਹਿਮਾਨਾਂ ਦੀ ਅਗਵਾਈ ਕੀਤੀ। ਇਸ ਮੌਕੇ ਲਾਲ ਬਾਬੂ ਯਾਦਵ, ਡਾ. ਰਾਕੇਸ਼ ਕੁਮਾਰ, ਅਜੈ ਰਾਏ, ਵਿਨੋਦ ਕੁਸ਼ਵਾਹਾ, ਰਾਮ ਕੇਵਲ ਯਾਦਵ, ਨਗੇਂਦਰ ਯਾਦਵ, ਤੇਜ਼ ਨਰਾਇਣ ਮਹਿਤਾ, ਅਯੁੱਧਿਆ ਯਾਦਵ, ਮੋਹਨ ਸ਼ਾਹ, ਕ੍ਰਿਸ਼ਨ ਸ਼ਾਹ, ਰਾਮ ਪ੍ਰਵੇਸ਼, ਸੰਜੇ ਠੇਕੇਦਾਰ, ਜਤਿੰਦਰ ਕੁਮਾਰ, ਮਨੋਜ ਦੰਮਾ ਜੈਸਵਾਹਾ, ਰਾਮ ਕੁਮਾਰ ਜੈਸਵਾਹਾ, ਰਾਮ ਦੀਪ ਕੁਮਾਰ, ਸ਼ੰਕਰ ਯੂ. ਸਰਵਣ ਕੁਮਾਰ, ਪ੍ਰਭਾਸ ਚੰਦ ਮੰਡਲ, ਸੋਨੂੰ ਗੁਪਤਾ, ਗੋਬਿੰਦ ਸਿੰਘ, ਨੰਬਰਦਾਰ ਬਲਕਾਰ ਸਿੰਘ ਆਦਿ ਸ਼ਰਧਾਲੂ ਸ਼ਾਮਿਲ ਹੋਏ।
Ad Position 22
No active advertisement
ਪਿਛਲੀ ਖ਼ਬਰ ਰਵਿੰਦਰ ਸਿੰਘ ਜਖਵਾਲੀ ਨੂੰ ਯੂਥ ਅਕਾਲੀ ਦਲ ਦਾ ਕੌਮੀ ਮੀਤ ਪ੍ਰਧਾਨ ਬਣਾਇਆ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਨੌਜਵਾਨ ਪੀੜ੍... ਅਗਲੀ ਖ਼ਬਰ ਨਾਗਰਿਕਾਂ ਨੂੰ ਟੈਕਸ ਦੇਣ ਲਈ ਪਾਬੰਦ ਕਰਨ ਵਾਲੀ ਸਰਕਾਰ ਲੋਕਾਂ ਨੂੰ ਸਹੂਲਤਾਂ ਦੇਣ ਤੋਂ ਵੀ ਨਹੀਂ ਭੱਜ ਸਕਦੀ-ਸੋਨੂੰ ਝੱਟਾ
Ad Position 24