28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਖੀਰ ਦਾ ਲੰਗਰ ਲਗਾਇਆ

ਮੰਡੀ ਗੋਬਿੰਦਗੜ੍ਹ, 26 ਅਗਸਤ (ਰਾਜੇਸ਼ ਸ਼ਰਮਾ)-ਨਬੀ-ਏ-ਪਾਕ ਸਲਲਾਹੁ ਅਲੈਹਿ ਵਸੱਲਮ ਸਾਹਿਬ ਦੀ ਆਮਦ ਦੀ ਖ਼ੁਸ਼ੀ ਵਿਚ ਵਿਧੀ ਚੰਦ ਕਾਲੋਨੀ ਸਥਿਤ ਮਸਜਿਦ ਹਨਫੀਆ ਦੇ ਨੇੜੇ ਖੀਰ ਦਾ ਲੰਗਰ ਲਗਾਇਆ ਗਿਆ। ਇਹ ਲੰਗਰ ਸਵ: ਮਾਸਟਰ ਸੁਭਾਨ ਅੰਸਾਰੀ ਦੇ ਪਰਿਵਾਰ ਵਲੋਂ ਲਗਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀਆਂ ਨੇ ਸ਼ਮੂਲੀਅਤ ਕਰਕੇ ਲੰਗਰ ਦੀ ਸੇਵਾ ਕੀਤੀ ।

Ad Position 21
No active advertisement
ਅਜੀਤ ਡੈਸਕ 27-08-2026
ਮੰਡੀ ਗੋਬਿੰਦਗੜ੍ਹ, 26 ਅਗਸਤ (ਰਾਜੇਸ਼ ਸ਼ਰਮਾ)-ਨਬੀ-ਏ-ਪਾਕ ਸਲਲਾਹੁ ਅਲੈਹਿ ਵਸੱਲਮ ਸਾਹਿਬ ਦੀ ਆਮਦ ਦੀ ਖ਼ੁਸ਼ੀ ਵਿਚ ਵਿਧੀ ਚੰਦ ਕਾਲੋਨੀ ਸਥਿਤ ਮਸਜਿਦ ਹਨਫੀਆ ਦੇ ਨੇੜੇ ਖੀਰ ਦਾ ਲੰਗਰ ਲਗਾਇਆ ਗਿਆ। ਇਹ ਲੰਗਰ ਸਵ: ਮਾਸਟਰ ਸੁਭਾਨ ਅੰਸਾਰੀ ਦੇ ਪਰਿਵਾਰ ਵਲੋਂ ਲਗਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀਆਂ ਨੇ ਸ਼ਮੂਲੀਅਤ ਕਰਕੇ ਲੰਗਰ ਦੀ ਸੇਵਾ ਕੀਤੀ । ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਵਾਰਡ ਦੇ ਸਾਬਕਾ ਕੌਂਸਲਰ ਰਜਿੰਦਰ ਸਿੰਘ ਬਿੱਟੂ, ਕਾਂਗਰਸੀ ਆਗੂ ਇਮਰਾਨ ਅਲੀ, ਯੂਥ ਦੇ ਜਨਰਲ ਸਕੱਤਰ ਅਲੀ ਬਾਦਸ਼ਾਹ, ਇਰਫਾਨ ਅਲੀ, ਹਰਮੇਸ਼ ਸਿੰਘ, ਫੁਲਮਾਨ ਅੰਸਾਰੀ, ਹਰਮੇਸ਼ ਕੁਮਾਰ, ਵਿਕਰਮ ਸਿੰਘ ਵਿੱਕੀ, ਰਿਜ਼ਵਾਨ ਮੌਲਵੀ, ਆਜ਼ਾਦ ਅਲੀ, ਰੌਸ਼ਨ, ਹਰਜਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਬਿੱਲੂ ਸਮੇਤ ਵੱਡੀ ਗਿਣਤੀ ਵਿਚ ਮਹੱਲਾ ਨਿਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਕੂਲ ਵਿਖੇ ਕੈਪਟਨ ਤੇ ਪੰਜ ਹਾਊਸਾਂ ਦੇ ਅਹੁਦੇਦਾਰਾਂ ਦੀ ਅਹੁਦਾ ਸੰਭਾਲ ਰਸਮ ਕਰਵਾਈ ਅਗਲੀ ਖ਼ਬਰ ਮਾਤਾ ਗੁਜਰੀ ਕਾਲਜ ਦੀ ਕੈਮੀਕਲ ਐਸੋਸੀਏਸ਼ਨ ਵਲੋਂ ਅਹੁਦੇਦਾਰਾਂ ਦੀ ਚੋਣ
Ad Position 24