27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਨਿਪਾਲ-ਤਿੱਬਤ ਚ ਆਏ ਵਿਨਾਸ਼ਕਾਰੀ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਲਈ ਪ੍ਰਾਰਥਨਾ ਕਰਨ ਵਾਸਤੇ 2,000 ਤੋਂ ਵੱਧ ਤਿੱਬਤੀਆਂ ਵਲੋਂ ਪ੍ਰਾਰਥਨਾ

ਧਰਮਸ਼ਾਲਾ (ਹਿਮਾਚਲ ਪ੍ਰਦੇਸ਼), 27 ਅਗਸਤ - ਨਿਪਾਲ-ਤਿੱਬਤ ਖੇਤਰ ਵਿਚ ਆਏ ਵਿਨਾਸ਼ਕਾਰੀ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਲਈ ਪ੍ਰਾਰਥਨਾ ਕਰਨ ਵਾਸਤੇ 2,000 ਤੋਂ ਵੱਧ ਤਿੱਬਤੀ ਮੁੱਖ ਤਿੱਬਤੀ ਮੰਦਰ, ਸੁਗਲਾਗਖਾਂਗ ਵਿਖੇ ਇਕੱਠੇ ਹੋਏ। ਪ੍ਰਾਰਥਨਾ ਸਮਾਰੋਹ ਕੇਂਦਰੀ ਤਿੱਬਤੀ ਪ੍ਰਸ਼ਾਸਨ...

Ad Position 21
No active advertisement
ਅਜੀਤ ਡੈਸਕ 27-08-2026

ਧਰਮਸ਼ਾਲਾ (ਹਿਮਾਚਲ ਪ੍ਰਦੇਸ਼), 27 ਅਗਸਤ - ਨਿਪਾਲ-ਤਿੱਬਤ ਖੇਤਰ ਵਿਚ ਆਏ ਵਿਨਾਸ਼ਕਾਰੀ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਲਈ ਪ੍ਰਾਰਥਨਾ ਕਰਨ ਵਾਸਤੇ 2,000 ਤੋਂ ਵੱਧ ਤਿੱਬਤੀ ਮੁੱਖ ਤਿੱਬਤੀ ਮੰਦਰ, ਸੁਗਲਾਗਖਾਂਗ ਵਿਖੇ ਇਕੱਠੇ ਹੋਏ। ਪ੍ਰਾਰਥਨਾ ਸਮਾਰੋਹ ਕੇਂਦਰੀ ਤਿੱਬਤੀ ਪ੍ਰਸ਼ਾਸਨ (ਸੀਟੀਏ) ਦੁਆਰਾ ਆਯੋਜਿਤ ਕੀਤਾ ਗਿਆ ਸੀ। ਇਸ ਪ੍ਰਾਰਥਨਾ ਸਮਾਰੋਹ ਵਿਚ ਜਲਾਵਤਨੀ ਵਿਚ ਤਿੱਬਤੀ ਸਰਕਾਰ ਦੇ ਮੰਤਰੀ, ਜਲਾਵਤਨੀ ਵਿਚ ਤਿੱਬਤੀ ਸੰਸਦ ਦੇ ਮੈਂਬਰ ਅਤੇ ਸੀਟੀਏ ਸਟਾਫ ਨੇ ਵੀ ਇਸ ਇਕੱਠ ਵਿਚ ਸ਼ਿਰਕਤ ਕੀਤੀ।
ਕੇਂਦਰੀ ਤਿੱਬਤੀ ਪ੍ਰਸ਼ਾਸਨ ਦੇ ਤੇਨਜਿਨ ਲਕਸ਼ੈ ਨੇ ਕਿਹਾ, "ਸਾਡੇ ਕੋਲ ਉਨ੍ਹਾਂ ਲੋਕਾਂ ਲਈ ਪ੍ਰਾਰਥਨਾ ਸੇਵਾ ਹੈ ਜੋ ਤਿੱਬਤ-ਨਿਪਾਲ ਸਰਹੱਦ 'ਤੇ ਆਏ ਇਸ ਵੱਡੇ ਹੜ੍ਹ ਤੋਂ ਪ੍ਰਭਾਵਿਤ ਹੋਏ ਹਨ... ਚੀਨੀ ਸਰਕਾਰ ਨੂੰ ਇਸ ਬਾਰੇ ਬਹੁਤ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਉੱਪਰਲੀਆਂ ਪਹਾੜੀਆਂ 'ਤੇ ਦੂਜੇ ਪਾਸੇ ਅਸਲ ਵਿਚ ਕੀ ਹੋਇਆ ਸੀ।"

 

Ad Position 22
No active advertisement
ਪਿਛਲੀ ਖ਼ਬਰ ਸਾਈਬਰ ਠੱਗਾਂ ਨੇ ਵਿਅਕਤੀ ਦੇ ਖਾਤੇ ਚੋਂ ਉਡਾਏ 46 ਹਜਾਰ ਅਗਲੀ ਖ਼ਬਰ ਨੌਜਵਾਨ ਦੀ ਨਸ਼ੇ ਨਾਲ ਹੋਈ ਮੌਤ ਤੋਂ ਬਾਅਦ ਦੋਸਤਾਂ ਨੇ ਹੀ ਖੇਤਾਂ ਵਿਚ ਦੱਬੀ ਲਾਸ਼
Ad Position 24