ਕਟਾਰੀਆ ਗੋਤਰ ਦਾ ਸਾਲਾਨਾ ਮੇਲਾ 9 ਨੂੰ
ਕਾਠਗੜ੍ਹ, 5 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਕਟਾਰੀਆ ਗੋਤਰ ਸਭਾ ਵੱਲੋਂ ਕਟਾਰੀਆ ਗੋਤਰ ਦਾ ਸਾਲਾਨਾ ਮੇਲਾ 9 ਨਵੰਬਰ ਦਿਨ ਸੋਮਵਾਰ ਨੂੰ ਮਨਾਇਆ ਜਾਵੇਗਾ। ਕਟਾਰੀਆ ਗੋਤਰ ਸਭਾ ਦੇ ਸਕੱਤਰ ਧਰਮਪਾਲ ਕਟਾਰੀਆ ਨੇ ਦੱਸਿਆ ਕਿ ਇਹ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।
ਧਰਮਪਾਲ ਕਟਾਰੀਆ
06-11-2026