06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

‘ ਆਪ’ ਛੱਡ ਕੇ ਕਾਫ਼ਲਾ ਭਾਜਪਾ ਵਿਚ ਹੋਇਆ ਸ਼ਾਮਿਲ

ਨਵਾਂਸ਼ਹਿਰ, 5 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਬਹੁਤ ਵੱਡਾ ਬੱਲ ਮਿਲਿਆ, ਜਦੋਂ ਪਿੰਡ ਭੰਗਲਾ ਤੋਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਇਕ ਬਹੁਤ ਵੱਡਾ ਕਾਫ਼ਲਾ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਇਆ। ਕਮਲਜੀਤ ਸਿੰਘ ਰਾਣਾ ਤੇ ਜਤਿੰਦਰ ਸਿੰਘ ਅਟਵਾਲ ਦੇ ਯਤਨਾ ਸਦਕਾ ਅਮਰਜੀਤ ਸਿੰਘ ਪੰਚ, ਤਲਵਣ ਸਿੰਘ ਨੰਬਰਦਾਰ, ਜਸਪਾਲ ਸਿੰਘ, ਅਜੀਤ ਸਿੰਘ, ਰੇਸ਼ਮ ਸਿੰਘ, ਪ੍ਰਦੀਪ ਕੁਮਾਰ ਸੋਨੂੰ, ਅਮਰਜੀਤ ਸਿੰਘ, ਪਰਬ ਦਿਆਲ, ਮਨਪ੍ਰੀਤ, ਅਰਸ਼ਪ੍ਰੀਤ, ਰੇਸ਼ਮ ਸਿੰਘ, ਰਾਹੁਲ ਨੇ ਭਾਰਤੀ ਜਨਤਾ ਪਾਰਟੀ ‘ਚ ਸ਼ਾਮਿਲ ਹੋਣ ਦਾ ਐਲਾਨ ਕੀਤਾ।

Ad Position 21
No active advertisement
ਅਜੀਤ ਡੈਸਕ 06-10-2026
ਨਵਾਂਸ਼ਹਿਰ, 5 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਬਹੁਤ ਵੱਡਾ ਬੱਲ ਮਿਲਿਆ, ਜਦੋਂ ਪਿੰਡ ਭੰਗਲਾ ਤੋਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਇਕ ਬਹੁਤ ਵੱਡਾ ਕਾਫ਼ਲਾ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਇਆ। ਕਮਲਜੀਤ ਸਿੰਘ ਰਾਣਾ ਤੇ ਜਤਿੰਦਰ ਸਿੰਘ ਅਟਵਾਲ ਦੇ ਯਤਨਾ ਸਦਕਾ ਅਮਰਜੀਤ ਸਿੰਘ ਪੰਚ, ਤਲਵਣ ਸਿੰਘ ਨੰਬਰਦਾਰ, ਜਸਪਾਲ ਸਿੰਘ, ਅਜੀਤ ਸਿੰਘ, ਰੇਸ਼ਮ ਸਿੰਘ, ਪ੍ਰਦੀਪ ਕੁਮਾਰ ਸੋਨੂੰ, ਅਮਰਜੀਤ ਸਿੰਘ, ਪਰਬ ਦਿਆਲ, ਮਨਪ੍ਰੀਤ, ਅਰਸ਼ਪ੍ਰੀਤ, ਰੇਸ਼ਮ ਸਿੰਘ, ਰਾਹੁਲ ਨੇ ਭਾਰਤੀ ਜਨਤਾ ਪਾਰਟੀ ‘ਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਆਪਣੇ ਕੀਤੇ ਵਾਅਦਿਆਂ ਤੋਂ ਪਿੱਛੇ ਹੱਟ ਰਹੀ ਹੈ। ਉਨ੍ਹਾਂ ਆਖਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ‘ਚ ਪਾਰਟੀ ਵਲੋਂ ਮੈਡੀਕਲ ਕਾਲਜ ਬਣਾਉਣ ਦਾ ਜੋ ਐਲਾਨ ਕੀਤਾ ਸੀ, ਉਹ ਇਕ ਲਾਰਾ ਬਣ ਕੇ ਰਹਿ ਗਿਆ। ਮੁੱਖ ਮੰਤਰੀ ਵਲੋਂ ਰੱਖਿਆ ਗਿਆ ਨੀਂਹ ਪੱਥਰ ਵੀ ਇਸ ਸਮੇਂ ਨਹੀਂ ਲੱਭ ਰਿਹਾਂ। ਪਾਰਟੀ ਆਗੂਆਂ ਨੇ ਉਨ੍ਹਾਂ ਦਾ ਪਾਰਟੀ ‘ਚ ਸ਼ਾਮਿਲ ਹੋਣ ‘ਤੇ ਸਨਮਾਨ ਕੀਤਾ ਤੇ ਆਖਿਆ ਕਿ ਸਾਰੇ ਵਰਕਰਾਂ ਨੂੰ ਪਾਰਟੀ ‘ਚ ਬਣਦਾ ਮਾਣ ਦਿੱਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਵਿਭਾਗ ਬੰਗਾ ਵਲੋਂ ਸੁਚੱਜੇ ਪਰਾਲੀ ਪ੍ਰਬੰਧ ਲਈ ਬਲਾਕ ’ਚ ਲਗਾਏ ਜਾ ਰਹੇ ਜਾਗਰੂਕਤਾ ਕੈਂਪ-ਡਾ. ਲਛਮਣ ਦਾਸ ਅਗਲੀ ਖ਼ਬਰ ਕਿਤਾਬਾਂ ਦਾ ਲੰਗਰ ਪ੍ਰਾਜੈਕਟ ਤਹਿਤ “ਸਾਹਿਤ ਸੰਜੀਵਨੀ” ਪਹੁੰਚੀ ਬੱਬਰਾਂ ਦੀ ਧਰਤੀ ਦੌਲਤਪੁਰ
Ad Position 24