27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਸ਼ਰਧਾ ਨਾਲ ਮਨਾਇਆ ਸ੍ਰੀ ਗਣੇਸ਼ ਉਤਸਵ

ਬਲਾਚੌਰ, 26 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਦੇ ਨਵੇਂ ਡਾਕਖਾਨੇ ਦੇ ਸਾਹਮਣੇ ਸੋਨੀਆਂ ਬੂਟੀਕ ਤੇ ਮਹਾਵੀਰ ਜਵੈਲਰਜ ਵਲੋਂ ਪਿਛਲੇ ਸਾਲਾਂ ਵਾਂਗ ਇਸ ਵਾਰ ਵੀ ਭਗਵਾਨ ਸ੍ਰੀ ਗਣੇਸ਼ ਉਤਸਵ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ। 14 ਸਤੰਬਰ ਨੂੰ ਸ੍ਰੀ ਗਣੇਸ਼ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ ਸੀ ਤੇ ਹਰ ਰੋਜ ਸਵੇਰੇ ਭਜਨ ਮੰਡਲੀਆਂ ਨੇ ਭਗਵਾਨ ਸ੍ਰੀ ਗਣੇਸ਼ ਦੀ ਮਹਿਮਾ ਦਾ ਗੁਣਗਾਨ ਕੀਤਾ ਅਤੇ ਅੱਜ ਹਵਨ ਪੂਜਾ ਕਰਨ ਉਪਰੰਤ ਪ੍ਰਸਿੱਧ ਭਜਨ ਗਾਇਕ ਵਿੱਕੀ ਲੰਗੜੋਆ ਵਲੋਂ ਗਣੇਸ਼ ਮਹਿਮਾ ਦਾ ਗੁਣਗਾਣ ਕਰਕੇ ਸੰਗਤਾਂ ਨੂੰ ਝੂਮਣ ਲਾ ਦਿੱਤਾ।

Ad Position 21
No active advertisement
ਅਜੀਤ ਡੈਸਕ 27-09-2026
ਬਲਾਚੌਰ, 26 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਦੇ ਨਵੇਂ ਡਾਕਖਾਨੇ ਦੇ ਸਾਹਮਣੇ ਸੋਨੀਆਂ ਬੂਟੀਕ ਤੇ ਮਹਾਵੀਰ ਜਵੈਲਰਜ ਵਲੋਂ ਪਿਛਲੇ ਸਾਲਾਂ ਵਾਂਗ ਇਸ ਵਾਰ ਵੀ ਭਗਵਾਨ ਸ੍ਰੀ ਗਣੇਸ਼ ਉਤਸਵ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ। 14 ਸਤੰਬਰ ਨੂੰ ਸ੍ਰੀ ਗਣੇਸ਼ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ ਸੀ ਤੇ ਹਰ ਰੋਜ ਸਵੇਰੇ ਭਜਨ ਮੰਡਲੀਆਂ ਨੇ ਭਗਵਾਨ ਸ੍ਰੀ ਗਣੇਸ਼ ਦੀ ਮਹਿਮਾ ਦਾ ਗੁਣਗਾਨ ਕੀਤਾ ਅਤੇ ਅੱਜ ਹਵਨ ਪੂਜਾ ਕਰਨ ਉਪਰੰਤ ਪ੍ਰਸਿੱਧ ਭਜਨ ਗਾਇਕ ਵਿੱਕੀ ਲੰਗੜੋਆ ਵਲੋਂ ਗਣੇਸ਼ ਮਹਿਮਾ ਦਾ ਗੁਣਗਾਣ ਕਰਕੇ ਸੰਗਤਾਂ ਨੂੰ ਝੂਮਣ ਲਾ ਦਿੱਤਾ। ਪ੍ਰਸਿੱਧ ਸਮਾਜ ਸੇਵੀ ਨੀਰਜ ਵਰਮਾ ਤੇ ਸੋਨੀਆ ਸੁਦੇਹੜ੍ਹਾ ਵਰਮਾ ਨੇ ਵਿਧੀ ਵਿਧਾਨ ਨਾਲ ਪੂਜਾ ਕੀਤੀ ਅਤੇ ਸਾਰਾ ਦਿਨ ਭੰਡਾਰਾ ਵਰਤਾਇਆ ਅਤੇ ਗਣਪਤੀ ਬੱਪਾ ਮੌਰੀਆ ਦੇ ਜੈਕਾਰਿਆਂ ਨਾਲ ਸ਼ਾਮ ਪੰਜ ਵਜੇ ਦਰਿਆ ਸਤਲੁਜ ਰੋਪੜ ਵਿਖੇ ਮੂਰਤੀ ਵਿਸਰਜਨ ਕੀਤੀ ਗਈ ਗਈ।
Ad Position 22
No active advertisement
ਪਿਛਲੀ ਖ਼ਬਰ ‘ ਮਾਨ ਦੇ ਮਨਾਫੇ’ ਪ੍ਰੋਗਰਾਮ ਤਹਿਤ ਸੰਤੋਸ਼ ਕਟਾਰੀਆ ਨੇ ਗੁਲਪੁਰ ਵਿਖੇ ਘਰ-ਘਰ ਕੀਤਾ ਰਾਬਤਾ ਅਗਲੀ ਖ਼ਬਰ ਬਹਿਰਾਮ ਤੋਂ ਵੱਖ-ਵੱਖ ਤੀਰਥ ਅਸਥਾਨਾਂ ਦੇ ਦਰਸ਼ਨਾਂ ਲਈ ਸੰਗਤਾਂ ਦਾ ਜਥਾ ਰਵਾਨਾ
Ad Position 24