07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਮੌਜੂਦਾ ਸਰਕਾਰ ਦੌਰਾਨ ਸੂਬੇ ਅੰਦਰ ਕਾਨੂੰਨ ਵਿਵਸਥਾ ਵਿਗੜੀ-ਵਾਈਸ ਚੈਅਰਮੈਨ ਬਲਬੀਰ ਚੰਦ ਸਿੰਘਪੁਰ

ਟੱਪਰੀਆਂ ਖੁਰਦ, 7 ਸਤੰਬਰ (ਬੂਥਗੜ੍ਹੀਆ)-ਪੰਜਾਬ ਦੇ ਲੋਕਾਂ ਦੀ ਅੱਜ ਵੀ ਉਹ ਹੀ ਸਥਿਤੀ ਹੈ ਜੋ ਅਕਾਲੀ ਦਲ ਦੇ ਰਾਜ ਸਮੇਂ ਸੀ। ਰਾਜ ਦੇ ਅੰਦਰ ਦਿਨ ਪ੍ਰਤੀ ਦਿਨ ਅਮਨ ਕਾਨੂੰਨ ਤੇ ਲਾਅ ਆਡਰ ਦੀ ਸਥਿਤੀ ਦਾ ਖਰਾਬ ਹੋਣਾ, ਵਪਾਰੀਆਂ ’ਤੇ ਹਮਲੇ ਹੋਣ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਟੱਪਰੀਆਂ ਖੁਰਦ, 7 ਸਤੰਬਰ (ਬੂਥਗੜ੍ਹੀਆ)-ਪੰਜਾਬ ਦੇ ਲੋਕਾਂ ਦੀ ਅੱਜ ਵੀ ਉਹ ਹੀ ਸਥਿਤੀ ਹੈ ਜੋ ਅਕਾਲੀ ਦਲ ਦੇ ਰਾਜ ਸਮੇਂ ਸੀ। ਰਾਜ ਦੇ ਅੰਦਰ ਦਿਨ ਪ੍ਰਤੀ ਦਿਨ ਅਮਨ ਕਾਨੂੰਨ ਤੇ ਲਾਅ ਆਡਰ ਦੀ ਸਥਿਤੀ ਦਾ ਖਰਾਬ ਹੋਣਾ, ਵਪਾਰੀਆਂ ’ਤੇ ਹਮਲੇ ਹੋਣ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਦਿੱਲੀ ਦੀ ਤਰ੍ਹਾਂ ਗੁੰਮਰਾਹ ਕਰਕੇ ਸੱਤਾ ਪ੍ਰਾਪਤੀ ਕੀਤੀ ਹੈ। ਇਹ ਸ਼ਬਦ ਕਾਂਗਰਸ ਪਾਰਟੀ ਦੇ ਬਲਾਕ ਸੜੋਆ ਬਲਾਕ ਸੰਮਤੀ ਦੇ ਵਾਈਸ ਚੇਅਰਮੈਨ ਬਲਬੀਰ ਚੰਦ ਸਿੰਘਪੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਦੇ ਨਾਲ ਚੋਣਾਂ ਦੇ ਦੌਰਾਨ ਝੂਠੇ ਵਾਅਦੇ ਕਰਕੇ ਪਾਰਟੀ ਨੂੰ ਰਾਜ ’ਚ ਖੜ੍ਹਾ ਕਰਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਬਲਬੀਰ ਚੰਦ ਨੇ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਇੰਨੀ ਜ਼ਿਆਦਾ ਵਿਗੜ ਚੁੱਕੀ ਹੈ ਕਿ ਜਿਸ ਦੀ ਤੁਲਨਾ ਯੂ. ਪੀ. ਬਿਹਾਰ ਨਾਲ ਕੀਤੀ ਜਾਵੇ ਤਾਂ ਉਹ ਵੀ ਘੱਟ ਹੈ।
Ad Position 22
No active advertisement
ਪਿਛਲੀ ਖ਼ਬਰ ਤਰਕਸ਼ੀਲ ਸੁਸਾਇਟੀ ਬੰਗਾ ਦੀ ਮੀਟਿੰਗ ’ਚ ਲਏ ਅਹਿਮ ਫੈਸਲ ਅਗਲੀ ਖ਼ਬਰ ਸ਼ਨੀ ਦੇਵ ਮੰਦਰ ਝਿੰਗੜਾਂ ਵਿਖੇ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਮਨਾਇਆ
Ad Position 24