08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਪਿੰਡ ਚੱਕ ਕਲਾਲ ਵਿਖੇ ਯੋਗਾ ਅਧਿਆਪਕਾ ਕਿਰਨਦੀਪ ਕੌਰ ਸਨਮਾਨਿਤ

ਬੰਗਾ, 7 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਮੁੱਖ ਮੰਤਰੀ ਦੀ ਯੋਗਸ਼ਾਲਾ ਦੀ ਲੜੀ ਤਹਿਤ ਪਿੰਡ ਚੱਕ ਕਲਾਲ ਵਿਖੇ ਚੱਲ ਰਹੇ ਯੋਗਾ ਸੈਂਟਰ ਵਿਖੇ ਅਧਿਆਪਕ ਦਿਵਸ ਮੌਕੇ ਸਮਾਗਮ ਕਰਵਾਇਆ। ਇਸ ਮੌਕੇ ਨਗਰ ਪੰਚਾਇਤ, ਮੋਹਤਵਾਰ ਸ਼ਖ਼ਸੀਅਤਾਂ, ਸਿੱਖਿਆਰਥੀਆਂ ਵਲੋਂ ਯੋਗਾ ਅਧਿਆਪਕਾ ਮੈਡਮ ਕਿਰਨਦੀਪ ਕੌਰ ਦਾ ਕੇਕ ਕੱਟ ਕੇ, ਤੋਹਫ਼ੇ ਦੇ ਕੇ ਸਨਮਾਨ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਬੰਗਾ, 7 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਮੁੱਖ ਮੰਤਰੀ ਦੀ ਯੋਗਸ਼ਾਲਾ ਦੀ ਲੜੀ ਤਹਿਤ ਪਿੰਡ ਚੱਕ ਕਲਾਲ ਵਿਖੇ ਚੱਲ ਰਹੇ ਯੋਗਾ ਸੈਂਟਰ ਵਿਖੇ ਅਧਿਆਪਕ ਦਿਵਸ ਮੌਕੇ ਸਮਾਗਮ ਕਰਵਾਇਆ। ਇਸ ਮੌਕੇ ਨਗਰ ਪੰਚਾਇਤ, ਮੋਹਤਵਾਰ ਸ਼ਖ਼ਸੀਅਤਾਂ, ਸਿੱਖਿਆਰਥੀਆਂ ਵਲੋਂ ਯੋਗਾ ਅਧਿਆਪਕਾ ਮੈਡਮ ਕਿਰਨਦੀਪ ਕੌਰ ਦਾ ਕੇਕ ਕੱਟ ਕੇ, ਤੋਹਫ਼ੇ ਦੇ ਕੇ ਸਨਮਾਨ ਕੀਤਾ। ਵਰਨਣਯੋਗ ਹੈ ਕਿ ਇਸ ਸੈਂਟਰ ਵਿਖੇ ਪੰਜਾਹ ਦੇ ਕਰੀਬ ਸਿਖਿਆਰਥੀ ਔਰਤਾਂ ਟ੍ਰੇਨਿੰਗ ਲੈ ਰਹੀਆਂ ਹਨ। ਇਸ ਮੌਕੇ ਸੈਂਟਰ ਦੇ ਸੰਯੋਜਕ ਸੁਰਿੰਦਰ ਸਿੰਘ, ਅਗਾਂਹਵਧੂ ਨੌਜਵਾਨ ਆਗੂ ਪੰਚ ਅਵਤਾਰ ਸਿੰਘ ਬਿੱਟੂ, ਨੰਬਰਦਾਰ ਹੰਸਰਾਜ, ਹਰਮੇਸ਼ ਜੱਸੀ ਨੇ ਆਪਣੇ ਸੰਬੋਧਨ ਵਿਚ ਯੋਗਾ ਦੀ ਮਹੱਤਤਾ ਤੇ ਅਧਿਆਪਕ ਦਿਵਸ ’ਤੇ ਭਰਪੂਰ ਚਾਨਣਾ ਪਾਇਆ। ਅਮਰਜੀਤ ਪੱਪੂ ਦੇ ਯੋਗਦਾਨ ਦਾ ਵੀ ਜ਼ਿਕਰ ਕੀਤਾ। ਯੋਗਾ ਟੀਚਰ ਕਿਰਨਦੀਪ ਕੌਰ ਨੇ ਦਿੱਤੇ ਗਏ ਮਾਣ ਸਨਮਾਨ ਲਈ ਪਿੰਡ ਵਾਸੀਆਂ, ਸਿੱਖਿਆਰਥੀਆਂ ਤੇ ਸੈਂਟਰ ਲਈ ਸਹਿਯੋਗੀ ਸ਼ਖਸੀਅਤਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਚੱਕਲੀ ਸੁਜਾਇਤ ਵਿਖੇ ਹੋਏ ਘਰੇਲੂ ਝਗੜੇ ਦੀ ਥਾਣਾ ਰਾਹੋਂ ਵਿਖੇ ਹੋਈ ਐਫ਼. ਆਈ. ਆਰ. ਦਰਜ ਅਗਲੀ ਖ਼ਬਰ ਰਸੋਖਾਨਾ ਨਾਭ ਕੰਵਲ ਰਾਜਾ ਸਾਹਿਬ ਦੀ ਬਰਸੀ ’ਤੇ ਛੁੱਟੀ ਸੰਬੰਧੀ ਡੀ. ਸੀ. ਨਵਾਂ ਸ਼ਹਿਰ ਨੂੰ ਵਿਧਾਇਕ ਨਛੱਤਰ ਪਾਲ ਨੇ ਦਿੱਤਾ...
Ad Position 24