ਠੇਕੇਦਾਰ ਕੇਹਰੂ ਰਾਮ ਨੂੰ ਸ਼ਰਧਾ ਦੇ ਫੁੱਲ ਭੇਟ
ਘੁੰਮਣਾਂ, 28 ਅਗਸਤ (ਮਹਿੰਦਰਪਾਲ ਸਿੰਘ) - ਪਿੰਡ ਘੁੰਮਣਾਂ ਦੇ ਕਾਂਗਰਸੀ ਆਗੂ ਠੇਕੇਦਾਰ ਕੇਹਰੂ ਰਾਮ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਸੰਤ ਜੀਤ ਰਾਮ ਮਾਹਿਲ ਗਹਿਲਾਂ ਵਾਲਿਆਂ ਨੇ ਕੀਰਤਨ ਸਰਵਣ ਕਰਵਾਇਆ। ਇਸ ਮੌਕੇ ਹੁਸਨ ਸਿੰਘ ਘੁੰਮਣ, ਡਾ.
ਘੁੰਮਣਾਂ, 28 ਅਗਸਤ (ਮਹਿੰਦਰਪਾਲ ਸਿੰਘ) - ਪਿੰਡ ਘੁੰਮਣਾਂ ਦੇ ਕਾਂਗਰਸੀ ਆਗੂ ਠੇਕੇਦਾਰ ਕੇਹਰੂ ਰਾਮ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਸੰਤ ਜੀਤ ਰਾਮ ਮਾਹਿਲ ਗਹਿਲਾਂ ਵਾਲਿਆਂ ਨੇ ਕੀਰਤਨ ਸਰਵਣ ਕਰਵਾਇਆ। ਇਸ ਮੌਕੇ ਹੁਸਨ ਸਿੰਘ ਘੁੰਮਣ, ਡਾ. ਰਾਮ ਸਰੂਪ, ਪਰਮਜੀਤ, ਸੌਰਵ ਘੁੰਮਣ, ਰੇਸ਼ਮ ਸਿੰਘ, ਯੋਗੇਸ਼ ਕੁਮਾਰ ਬਿੱਟੂ, ਸਰਪੰਚ ਸੁਖਵਿੰਦਰ ਸਿੰਘ, ਜਸਪਾਲ ਨੰਬਰਦਾਰ, ਮਨਜੀਤ ਕੌਰ, ਪਰਮਜੀਤ ਕੌਰ, ਪ੍ਰਸ਼ੋਤਮ ਲਾਲ, ਕੁਲਵਿੰਦਰ, ਅੰਮ੍ਰਿਤਸਰੀਆ, ਸੁਰਜੀਤ ਲਾਲ, ਪ੍ਰੀਤੀ ਸਪਰੂ ਬਲਾਕ ਸੰਮਤੀ ਮੈਂਬਰ, ਬੂਟਾ, ਸਾਹਿਲ, ਮਾਸਟਰ ਦੇਸ ਰਾਜ, ਰਾਮ ਲੁਭਾਇਆ, ਓਮ ਪ੍ਰਕਾਸ਼, ਬਿਟੂ ਬੰਗਾ, ਸੋਮਨਾਥ ਨੇ ਠੇਕੇਦਾਰ ਕੇਹਰੂ ਰਾਮ ਨੂੰ ਸ਼ਰਧਾਂ ਦੇ ਫੁੱਲ ਭੇਟ ਕੀਤੇ।