07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਇੰਡੀਅਨ ਓਵਰਸੀਜ਼ ਬੈਂਕ ਵਲੋਂ ਗੁਰਦੁਆਰਾ ਸਿੰਘ ਸਭਾ ਵਿਖੇ ਈ-ਦਾਨ ਡੈਸਕ ਸਥਾਪਿਤ

ਗੁਰੂਸਰ ਸੁਧਾਰ, 7 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ) ਇੰਡੀਅਨ ਓਵਰਸੀਜ਼ ਬੈਂਕ ਦੀ ਸ਼ਾਖਾ ਸੁਧਾਰ ਵਲੋਂ ਸਥਾਨਕ ਗੁਰਦੁਆਰਾ ਸਿੰਘ ਸਭਾ ਸੁਧਾਰ ਬਾਜ਼ਾਰ ਵਿਖੇ ਇਕ ਵਿਸ਼ੇਸ਼ ਈ-ਦਾਨ ਡੈਸਕ ਸਥਾਪਿਤ ਕੀਤੀ ਗਈ। ਮਾਰਕੀਟਿੰਗ ਅਫ਼ਸਰ ਵਿਵੇਕ ਕੁਮਾਰ, ਸ਼ਾਖਾ ਮੈਨੇਜਰ ਗੱਬਰ ਮੀਨਾ, ਸ਼ਾਖਾ ਪ੍ਰਬੰਧਕ ਹਲਵਾਰਾ ਗੌਰਵ ਕੁਮਾਰ, ਹਰਜੋਤ ਸਿੰਘ ਨੇ ਇਹ ਡੈਸਕ ਗੁਰਦੁਆਰਾ ਸਾਹਿਬ ਦੇ ਅੰਦਰ ਸਥਾਪਿਤ ਕਰਦਿਆਂ ਸੰਗਤਾਂ ਵਲੋਂ ਆਪਣੀ ਸ਼ਰਧਾ ਤਹਿਤ ਆਧੁਨਿਕ ਤਕਨੀਕ ਜ਼ਰੀਏ ਦਾਨ ਭੇਟ ਕਰਨ ਦੇ ਕਾਰਜ ਨੂੰ ਸੁਖਾਲਾ ਕੀਤਾ।

Ad Position 21
No active advertisement
ਅਜੀਤ ਡੈਸਕ 08-11-2026
ਗੁਰੂਸਰ ਸੁਧਾਰ, 7 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ) ਇੰਡੀਅਨ ਓਵਰਸੀਜ਼ ਬੈਂਕ ਦੀ ਸ਼ਾਖਾ ਸੁਧਾਰ ਵਲੋਂ ਸਥਾਨਕ ਗੁਰਦੁਆਰਾ ਸਿੰਘ ਸਭਾ ਸੁਧਾਰ ਬਾਜ਼ਾਰ ਵਿਖੇ ਇਕ ਵਿਸ਼ੇਸ਼ ਈ-ਦਾਨ ਡੈਸਕ ਸਥਾਪਿਤ ਕੀਤੀ ਗਈ। ਮਾਰਕੀਟਿੰਗ ਅਫ਼ਸਰ ਵਿਵੇਕ ਕੁਮਾਰ, ਸ਼ਾਖਾ ਮੈਨੇਜਰ ਗੱਬਰ ਮੀਨਾ, ਸ਼ਾਖਾ ਪ੍ਰਬੰਧਕ ਹਲਵਾਰਾ ਗੌਰਵ ਕੁਮਾਰ, ਹਰਜੋਤ ਸਿੰਘ ਨੇ ਇਹ ਡੈਸਕ ਗੁਰਦੁਆਰਾ ਸਾਹਿਬ ਦੇ ਅੰਦਰ ਸਥਾਪਿਤ ਕਰਦਿਆਂ ਸੰਗਤਾਂ ਵਲੋਂ ਆਪਣੀ ਸ਼ਰਧਾ ਤਹਿਤ ਆਧੁਨਿਕ ਤਕਨੀਕ ਜ਼ਰੀਏ ਦਾਨ ਭੇਟ ਕਰਨ ਦੇ ਕਾਰਜ ਨੂੰ ਸੁਖਾਲਾ ਕੀਤਾ। ਗੁਰਦੁਆਰਾ ਸਾਹਿਬ ਪ੍ਰਧਾਨ ਮਲਕੀਤ ਸਿੰਘ ਸਿੱਧੂ, ਸਮਾਜ ਸੇਵੀ ਡਾ. ਰਾਕੇਸ਼ ਧੀਰ, ਡਾ. ਕਿਰਪਾਲ ਸਿੰਘ, ਪੰਚ ਰਜਿੰਦਰ ਸਿੰਘ , ਅਮਰ ਸਿੰਘ ਗਰੇਵਾਲ, ਸੁਖਦੇਵ ਸਿੰਘ, ਚਾਚਾ ਸਤਨਾਮ ਸਿੰਘ, ਪ੍ਰਦੀਪ ਸਿੰਘ ਆਦਿ ਨੇ ਇਸ ਉਪਰਾਲੇ ਬਦਲੇ ਸਰਪੰਚ ਭੁਪਿੰਦਰ ਸਿੰਘ ਘੁਮਾਣ ਤੇ ਸ਼ਾਖਾ ਪ੍ਰਬੰਧਕਾਂ ਦਾ ਧੰਨਵਾਦ ਕੀਤਾ। 07Jag12
Ad Position 22
No active advertisement
ਪਿਛਲੀ ਖ਼ਬਰ ਪਿੰਡ ਪੋਨਾ ਵਿਖੇ ਵਿਧਾਇਕਾ ਬੀਬੀ ਮਾਣੂੰਕੇ ਦੇ ਦਿਸ਼ਾਂ ਨਿਰਦੇਸ ਤਹਿਤ ਨਸ਼ਿਆਂ ਵਿਰੁੱਧ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਭਰੋਵਾਲ ਕਲਾਂ ਵਿਖੇ ਨਵੀਂ ਬਣੀ ਲਾਇਬ੍ਰੇਰੀ ਦਾ ਉਦਘਾਟਨ
Ad Position 24