ਭਵਨ ਰਕਬਾ ’ਚ ਕਾਂਗਰਸ ਓ.ਬੀ.ਸੀ. ਡਿਪਾਰਟਮੈਂਟ ਸੂਬਾ ਵਰਕਿੰਗ ਚੇਅਰਮੈਨ ਕ੍ਰਿਸ਼ਨ ਬਾਵਾ ਦਾ ਸਨਮਾਨ ਬਾਵਾ ਦੀ ਨਿਯੁਕਤੀ ਨਾਲ ਪੰਜਾਬ ’ਚ ਕਾਂਗਰਸ ਓ.ਬੀ.ਸੀ. ਵਿੰਗ ਨੂੰ ਨਵੀਂ ਊਰਜਾ ਮਿਲੇਗੀ- ਬੁਲਾਰੇ
ਮੁੱਲਾਂਪੁਰ-ਦਾਖਾ, 28 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਆਲ ਇੰਡੀਆ ਕਾਂਗਰਸ ਕਮੇਟੀ ਹਾਈਕਮਾਂਡ ਵਲੋਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਕ੍ਰਿਸ਼ਨ ਕੁਮਾਰ ਬਾਵਾ ਨੂੰ ਓ. ਬੀ.
ਭਵਨ ਰਕਬਾ (ਲੁਧਿ:) ਵਿਖੇ ਕਾਂਗਰਸ ਓ.ਬੀ.ਸੀ. ਡਿਪਾਰਟਮੈਂਟ ਦੇ ਸੂਬਾ ਵਰਕਿੰਗ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਦੇ ਸਨਮਾਨ ਸਮੇਂ ਮਲਕੀਤ ਸਿੰਘ ਦਾਖਾ, ਪ੍ਰਿੰਸੀਪਲ ਬਲਦੇਵ ਬਾਵਾ, ਕਰਨੈਲ ਸਿੰਘ ਗਿੱਲ, ਭਗਵਾਨ ਦਾਸ ਬਾਵਾ ਤੇ ਹੋਰ। ਤਸਵੀਰ: ਕ੍ਰਿਪਾਲ ਹੰਬੜਾਂ
29-10-2026