28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਖ਼ੁਰਾਕ ਫੈਕਟਰੀ ਦੇ ਡਰਾਈਵਰ ਤੋਂ ਖੋਹੀ 38 ਹਜ਼ਾਰ ਦੀ ਰਕਮ ਪੁਲਿਸ ਵਲੋਂ ਬਰਾਮਦ

ਗੁਰੂਸਰ ਸੁਧਾਰ, 28 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ) ਚਾਚਾ ਕੈਟਲ ਫੀਡ ਪਸ਼ੂ ਖ਼ੁਰਾਕ ਫੈਕਟਰੀ ਜਾਂਗਪੁਰ ਰੋਡ ਮੁੱਲਾਂਪੁਰ ਦੇ ਡਰਾਈਵਰ ਹਰਬੰਸ ਸਿੰਘ ਤੋਂ ਕਿਰਪਾਨ ਦਿਖਾ ਕੇ ਡਰਾਉਣ ਉਪਰੰਤ 38 ਹਜ਼ਾਰ ਦੀ ਨਕਦੀ ਖੋਹ ਕਰਨ ਵਾਲੇ ਕਥਿਤ ਦੋਸ਼ੀਆਂ ਤੋਂ ਉਕਤ ਰਕਮ ਥਾਣਾ ਸੁਧਾਰ ਪੁਲਿਸ ਦੇ ਸਹਾਇਕ ਥਾਣੇਦਾਰ ਗੀਤਇੰਦਰਪਾਲ ਸਿੰਘ ਨੇ ਬਰਾਮਦ ਕਰ ਲਈ ਹੈ। ਤਫ਼ਤੀਸ਼ੀ ਅਫ਼ਸਰ ਗੀਤਇੰਦਰਪਾਲ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਪਾਸੋਂ ਰਿਮਾਂਡ ਉਪਰ ਲਿਆ ਹੋਇਆ ਹੈ ਤੇ ਇਸ ਦੌਰਾਨ ਹੀ ਉਨ੍ਹਾਂ ਕੋਲੋਂ ਖੋਹ ਕੀਤੀ ਉਕਤ 38 ਹਜ਼ਾਰ ਦੀ ਨਕਦੀ ਬਰਾਮਦ ਕਰ ਲਈ ਗਈ ਹੈ।

Ad Position 21
No active advertisement
ਜਾਣਕਾਰੀ ਦਿੰਦੇ ਸਹਾਇਕ ਥਾਣੇਦਾਰ ਗੀਤਇੰਦਰਪਾਲ ਸਿੰਘ 29-10-2026
ਗੁਰੂਸਰ ਸੁਧਾਰ, 28 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ) ਚਾਚਾ ਕੈਟਲ ਫੀਡ ਪਸ਼ੂ ਖ਼ੁਰਾਕ ਫੈਕਟਰੀ ਜਾਂਗਪੁਰ ਰੋਡ ਮੁੱਲਾਂਪੁਰ ਦੇ ਡਰਾਈਵਰ ਹਰਬੰਸ ਸਿੰਘ ਤੋਂ ਕਿਰਪਾਨ ਦਿਖਾ ਕੇ ਡਰਾਉਣ ਉਪਰੰਤ 38 ਹਜ਼ਾਰ ਦੀ ਨਕਦੀ ਖੋਹ ਕਰਨ ਵਾਲੇ ਕਥਿਤ ਦੋਸ਼ੀਆਂ ਤੋਂ ਉਕਤ ਰਕਮ ਥਾਣਾ ਸੁਧਾਰ ਪੁਲਿਸ ਦੇ ਸਹਾਇਕ ਥਾਣੇਦਾਰ ਗੀਤਇੰਦਰਪਾਲ ਸਿੰਘ ਨੇ ਬਰਾਮਦ ਕਰ ਲਈ ਹੈ। ਤਫ਼ਤੀਸ਼ੀ ਅਫ਼ਸਰ ਗੀਤਇੰਦਰਪਾਲ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਪਾਸੋਂ ਰਿਮਾਂਡ ਉਪਰ ਲਿਆ ਹੋਇਆ ਹੈ ਤੇ ਇਸ ਦੌਰਾਨ ਹੀ ਉਨ੍ਹਾਂ ਕੋਲੋਂ ਖੋਹ ਕੀਤੀ ਉਕਤ 38 ਹਜ਼ਾਰ ਦੀ ਨਕਦੀ ਬਰਾਮਦ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਪਾਸੋਂ ਹੋਰ ਵੀ ਗਹਿਰਾਈ ਨਾਲ ਪੁੱਛਗਿੱਛ ਜਾਰੀ ਹੈ ਤੇ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
Ad Position 22
No active advertisement
ਪਿਛਲੀ ਖ਼ਬਰ ਭਵਨ ਰਕਬਾ ’ਚ ਕਾਂਗਰਸ ਓ.ਬੀ.ਸੀ. ਡਿਪਾਰਟਮੈਂਟ ਸੂਬਾ ਵਰਕਿੰਗ ਚੇਅਰਮੈਨ ਕ੍ਰਿਸ਼ਨ ਬਾਵਾ ਦਾ ਸਨਮਾਨ ਬਾਵਾ ਦੀ ਨਿਯੁਕਤੀ ਨਾਲ... ਅਗਲੀ ਖ਼ਬਰ ਮਾਨਸਾ ਧਰਨੇ ’ਚ ਜਾਣ ਵਾਲਿਆਂ ਨੂੰ ਰੋਕਣ ਲਈ ਹਲਵਾਰਾ ਵਿਖੇ ਵਿਸ਼ੇਸ਼ ਨਾਕਾਬੰਦੀ
Ad Position 24