ਗਾਰਡਨ ਸਿਟੀ ਧਰੌੜ ਵਾਸੀਆਂ ਨੇ ਦੁਸਹਿਰੇ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ
ਡੇਹਲੋਂ, 21 ਅਕਤੂਬਰ (ਅੰਮ੍ਰਿਤਪਾਲ ਸਿੰਘ ਕੈਲੇ)-ਗਾਰਡਨ ਸਿਟੀ ਕਾਲੋਨੀ ਵਾਸੀਆਂ ਵਲੋਂ ਸਰਬਜੀਤ ਸਿੰਘ ਸਰਹਾਲੀ ਦੀ ਅਗਵਾਈ ਹੇਠ ਦੁਸਹਿਰਾ ਮੇਲਾ ਗਾਰਡਨ ਸਿਟੀ ਕਾਲੋਨੀ ਧਰੌੜ ਵਿਖੇ ਧੂਮਧਾਮ ਨਾਲ ਮਨਾਇਆ ਗਿਆ। ਸਰਬਜੀਤ ਸਿੰਘ ਸਰਹਾਲੀ ਨੇ ਦੱਸਿਆ ਟੀਮ ਦੇ ਮੈਂਬਰ ਸੌਰਵ ਵਰਮਾ, ਸੁਖਵਿੰਦਰ ਸਿੰਘ ਸਿੱਧੂ, ਜਸਪਾਲ ਸਿੰਘ ਪਾਲ, ਰਾਜ ਬਹਾਦਰ ਸਿੰਘ, ਸਚਿਨ ਸੁਖੀਜਾ, ਹਰਜੋਤ ਸਿੰਘ ਸੈਂਸ, ਸੁਖਵਿੰਦਰ ਸਿੰਘ, ਸਤਪਾਲ ਸਿੰਘ, ਜਗਜੀਤ ਸਿੰਘ, ਕੁਲਜੀਤ ਸਿੰਘ ਸੈਂਸ, ਰਾਕੇਸ਼ ਕੁਮਾਰ, ਸੰਨੀ ਭਾਟੀਆ (ਵੈਦਾ ਸਵੀਟ), ਮਨਦੀਪ ਸਿੰਘ ਸੈਂਸ, ਅਮਨਦੀਪ ਸਿੰਘ, ਹੁਸਨ ਵਰਮਾ, ਦੀਪ ਵਲੋਂ ਸਫ਼ਾਈ ਅਭਿਆਨ ਚਲਾਇਆ ਅਤੇ ਬੁਰਾਈ ਦਾ ਪੁਤਲਾ ਬਣਾਇਆ ਗਿਆ।
ਡੇਹਲੋਂ, 21 ਅਕਤੂਬਰ (ਅੰਮ੍ਰਿਤਪਾਲ ਸਿੰਘ ਕੈਲੇ)-ਗਾਰਡਨ ਸਿਟੀ ਕਾਲੋਨੀ ਵਾਸੀਆਂ ਵਲੋਂ ਸਰਬਜੀਤ ਸਿੰਘ ਸਰਹਾਲੀ ਦੀ ਅਗਵਾਈ ਹੇਠ ਦੁਸਹਿਰਾ ਮੇਲਾ ਗਾਰਡਨ ਸਿਟੀ ਕਾਲੋਨੀ ਧਰੌੜ ਵਿਖੇ ਧੂਮਧਾਮ ਨਾਲ ਮਨਾਇਆ ਗਿਆ। ਸਰਬਜੀਤ ਸਿੰਘ ਸਰਹਾਲੀ ਨੇ ਦੱਸਿਆ ਟੀਮ ਦੇ ਮੈਂਬਰ ਸੌਰਵ ਵਰਮਾ, ਸੁਖਵਿੰਦਰ ਸਿੰਘ ਸਿੱਧੂ, ਜਸਪਾਲ ਸਿੰਘ ਪਾਲ, ਰਾਜ ਬਹਾਦਰ ਸਿੰਘ, ਸਚਿਨ ਸੁਖੀਜਾ, ਹਰਜੋਤ ਸਿੰਘ ਸੈਂਸ, ਸੁਖਵਿੰਦਰ ਸਿੰਘ, ਸਤਪਾਲ ਸਿੰਘ, ਜਗਜੀਤ ਸਿੰਘ, ਕੁਲਜੀਤ ਸਿੰਘ ਸੈਂਸ, ਰਾਕੇਸ਼ ਕੁਮਾਰ, ਸੰਨੀ ਭਾਟੀਆ (ਵੈਦਾ ਸਵੀਟ), ਮਨਦੀਪ ਸਿੰਘ ਸੈਂਸ, ਅਮਨਦੀਪ ਸਿੰਘ, ਹੁਸਨ ਵਰਮਾ, ਦੀਪ ਵਲੋਂ ਸਫ਼ਾਈ ਅਭਿਆਨ ਚਲਾਇਆ ਅਤੇ ਬੁਰਾਈ ਦਾ ਪੁਤਲਾ ਬਣਾਇਆ ਗਿਆ। ਇਸ ਸਮੇਂ ਸੁਰਿੰਦਰ ਕੌਰ, ਰਿੰਕੀ, ਰਾਜਵਿੰਦਰ ਕੋਰ, ਕਮਲੇਸ਼ ਵਰਮਾ, ਸੁਮਨ ਵਰਮਾ, ਹਰਪ੍ਰੀਤ ਕੌਰ, ਪੂਨਮ, ਪਿੰਕੀ, ਪ੍ਰੀਤ, ਰੱਜੀ, ਮੀਨਾ, ਅਮਨ, ਨੈਨਸੀ ਅਤੇ ਪਰਮਜੀਤ ਕੌਰ ਵਲੋਂ ਪਕੌੜੇ, ਜਲੇਬੀਆਂ ਅਤੇ ਚਾਹ ਦੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸ ਸਮੇਂ ਸਰਪੰਚ ਸਰਬਪ੍ਰੀਤ ਸਿੰਘ ਹੈਪੀ ਧਰੌੜ, ਬਹਾਰ ਸਿੰਘ ਪੰਚ, ਧਰਮਜੀਤ ਸਿੰਘ ਪੰਚ, ਅਜਮੇਰ ਸਿੰਘ ਪੰਚ, ਕਰਮਜੀਤ ਕੌਰ ਪੰਚ, ਰਿੰਪੀ ਪੰਚ, ਜਸਵੀਰ ਕੋਰ ਪੰਚ, ਰਮਨਦੀਪ ਕੌਰ ਪੰਚ, ਮਨਦੀਪ ਕੋਰ ਪੰਚ ਅਤੇ ਸਮਾਜ ਸੁਧਾਰਕ ਗੁਰਵਿੰਦਰ ਸਿੰਘ ਵਿਸ਼ੇਸ਼ ਕਰ ਕੇ ਹਾਜ਼ਰ ਹੋਏ। ਇਸ ਸਮੇਂ ਹੈਪੀ ਧਰੌੜ ਨੇ ਕਾਲੋਨੀ ਵਾਸੀਆਂ ਨੂੰ ਵਿਸ਼ਵਾਸ ਦੁਆਇਆ ਕਿ ਜਿਸ ਤਰਾਂ ਪੰਚਾਇਤ ਵਲੋਂ ਗਾਰਡਨ ਸਿਟੀ ਕਾਲੋਨੀ ਦੀ ਪਾਰਕ ਲਈ, ਓਪਨ ਜਿੰਮ ਆਦਿ ਵਿਕਾਸ ਕਾਰਜ ਆਰੰਭੇ ਹਨ, ਉਸੇ ਤਰਜ਼ ’ਤੇ ਕਾਲੋਨੀ ਦੇ ਰੁਕੇ ਕੰਮਾਂ ਨੂੰ ਜਲਦ ਪੂਰਾ ਕੀਤਾ ਜਾਵੇਗਾ। ਅੰਤ ਵਿਚ ਦੇਰ ਸ਼ਾਮ ਰਾਵਣ ਦੇ ਪੁਤਲੇ ਨੂੰ ਸਮੂਹ ਨਿਵਾਸੀਆਂ ਵਲੋਂ ਅਗਨੀ ਭੇਂਟ ਕੀਤਾ ਗਿਆ।