ਬਸਪਾ ਦੀ ਇਤਿਹਾਸਕ ਫਿਲੌਰ ਰੈਲੀ ਨੇ ਵਿਰੋਧੀਆਂ ਨੂੰ ਪਾਈਆਂ ਭਾਜੜਾਂ- ਬਸਪਾ ਆਗੂ
ਤਲਵਾੜਾ, 29 ਨੰਵਬਰ (ਮਹਿਤਾ)- ਬਹੁਜਨ ਸਮਾਜ ਪਾਰਟੀ ਨੇ ਫਿਲੌਰ ਵਿਖੇ ਇਤਿਹਾਸਕ ਇਕੱਠ ਕਰਕੇ ਆਪਣੀ ਤਾਕਤ ਦਾ ਝੰਡਾ ਬੁਲੰਦ ਕੀਤਾ। ਮੀਟਿੰਗ ਵਿਚ ਹਾਜ਼ਰ ਠਾਠਾਂ ਮਾਰਦੇ ਵਰਕਰਾਂ ਦੇ ਜੋਸ਼ ਨੇ ਇਹ ਸਿੱਧ ਕਰ ਦਿੱਤਾ ਕਿ ਹੁਣ ਹਾਥੀ ਲਈ ਚੰਡੀਗੜ ਦੂਰ ਨਹੀਂ।
ਰਾਮ ਲਾਲ ਸੰਧੂ ਤੇ ਆਗੂ ਬੰਟੀ ਬਾਜ਼ ਗੱਲਬਾਤ ਕਰਦੇ ਹੋਏ।
30-11-2026