24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਅੱਜ ਬਿਜਲੀ ਬੰਦ ਰਹੇਗੀ

ਸ਼ਾਮਚੁਰਾਸੀ, 23 ਅਕਤੂਬਰ (ਗੁਰਮੀਤ ਸਿੰਘ ਖ਼ਾਨਪੁਰੀ)-ਪਾਵਰਕਾਮ ਸ਼ਾਮਚੁਰਾਸੀ ਦੇ ਉੱਪ ਮੰਡਲ ਅਫ਼ਸਰ ਇੰਜੀ. ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 24 ਅਕਤੂਬਰ ਨੂੰ 66 ਕੇ.

Ad Position 21
No active advertisement
ਅਜੀਤ ਡੈਸਕ 24-10-2026
ਸ਼ਾਮਚੁਰਾਸੀ, 23 ਅਕਤੂਬਰ (ਗੁਰਮੀਤ ਸਿੰਘ ਖ਼ਾਨਪੁਰੀ)-ਪਾਵਰਕਾਮ ਸ਼ਾਮਚੁਰਾਸੀ ਦੇ ਉੱਪ ਮੰਡਲ ਅਫ਼ਸਰ ਇੰਜੀ. ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 24 ਅਕਤੂਬਰ ਨੂੰ 66 ਕੇ. ਵੀ. ਸ਼ਾਮਚੁਰਾਸੀ ਤੋਂ ਚੱਲਦੇ ਤਾਰਾਗੜ੍ਹ ਤੇ ਪਥਰਾਲੀਆਂ ਫੀਡਰਾਂ ਦੀ ਜ਼ਰੂਰੀ ਮੁਰੰਮਤ ਦੇ ਚੱਲਦਿਆਂ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ 2 ਵਜੇ ਤੱਕ ਬੰਦ ਰਹੇਗੀ। ਜਿਸਦੇ ਚੱਲਦਿਆਂ ਤਾਰਾਗੜ੍ਹ ਤੇ ਪਥਰਾਲੀਆਂ ਫੀਡਰਾਂ ਅਧੀਨ ਚੱਲਦੇ ਪਿੰਡਾਂ ਬਾਹਿਦ, ਬਡਾਲਾ ਮਾਹੀ, ਪੰਡੋਰੀ ਰਾਜਪੂਤਾਂ, ਭੱਠੇ, ਰੰਧਾਵਾ ਬਰੋਟਾ, ਸਾਂਧਰਾ, ਚੱਕਰਾਜੂ ਸਿੰਘ, ਸਾਦਾਰਾਈਆਂ, ਚਾਂਦਪੁਰ, ਬਡਿਆਲ, ਧੁੱਗੇ, ਹਰਗੜ੍ਹ, ਬਾਦੋਵਾਲ, ਮਡਿਆਲਾਂ, ਢੈਹਾਂ, ਰਹਿਸੀਵਾਲ, ਢੋਡੋਮਾਜਰਾ, ਧਾਮੀਆਂ, ਕਾਲਕਟ, ਕਡਿਆਣਾ, ਫੰਬੀਆਂ, ਨੰਗਲ ਬਾਹਦ, ਸਹਿਜੋਵਾਲ, ਬੈਂਸਤਾਨੀ, ਪਥਰਾਲੀਆਂ ਆਦਿ ਪਿੰਡਾਂ ਦੀ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਕਣਕ ਦੇ ਨਾੜ, ਸਫ਼ੈਦੇ ਤੇ ਪਾਪੂਲਰ ਦੇ ਦਰੱਖਤਾਂ ਨੂੰ ਅੱਗ ਲਗਾਉਣ ਦੇ ਮਾਮਲੇ ’ਚ ਦੋਸ਼ੀ ਨੂੰ 1 ਸਾਲ ਦੀ ਕੈਦ ਅਗਲੀ ਖ਼ਬਰ ਚੋਰੀ ਦੇ ਦੋਸ਼ ’ਚ 2 ਖ਼ਿਲਾਫ਼ ਮਾਮਲਾ ਦਰਜ
Ad Position 24