ਸਿੰਗੜੀਵਾਲਾ ਦੇ ਨੌਜਵਾਨਾਂ ਨੇ ਖ਼ੁਦ ਹਾਈਵੇ ’ਤੇ ਪਏ ਟੋਇਆ ਦੀ ਕੀਤੀ ਮੁਰੰਮਤ
ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਬੇਰੁਖ਼ੀ ਕਾਰਨ ਹੁਸ਼ਿਆਰਪੁਰ ਤੋਂ ਜਲੰਧਰ ਹਾਈਵੇ ’ਤੇ ਖੱਡਿਆਂ ਕਾਰਨ ਲੋਕ ਨਿੱਤ ਦਿਨ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਉਨ੍ਹਾਂ ਦੇ ਗੰਭੀਰ ਸੱਟਾਂ ਲੱਗ ਰਹੀਆਂ ਹਨ ਪੀ. ਡਬਲਯੂ.
ਹੁਸ਼ਿਆਰਪੁਰ-ਜਲੰਧਰ ਮਾਰਗ ’ਤੇ ਪਏ ਡੂੰਘੇ ਟੋਇਆ ਨੂੰ ਪੂਰਦੇ ਹੋਏ ਪਿੰਡ ਸਿੰਗੜੀਵਾਲਾ ਦੇ ਨੌਜਵਾਨ। ਤਸਵੀਰ: ਹਮਸ਼ਾਇਨ ਸਟੂਡੀਓ
01-10-2026