11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਰੋੜ ਮਜਾਰਾ ਦਾ ਛਿੰਝ ਮੇਲਾ ਕੱਲ੍ਹ

ਗੜ੍ਹਸ਼ੰਕਰ, 10 ਸਤੰਬਰ (ਧਾਲੀਵਾਲ)-ਪਿੰਡ ਰੋੜ ਮਜਾਰਾ ਵਿਖੇ ਸਮੂਹ ਨਗਰ ਵਾਸੀਆਂ ਵਲੋਂ ਗ੍ਰਾਮ ਪੰਚਾਇਤ ਤੇ ਐਨ. ਆਰ.

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਗੜ੍ਹਸ਼ੰਕਰ, 10 ਸਤੰਬਰ (ਧਾਲੀਵਾਲ)-ਪਿੰਡ ਰੋੜ ਮਜਾਰਾ ਵਿਖੇ ਸਮੂਹ ਨਗਰ ਵਾਸੀਆਂ ਵਲੋਂ ਗ੍ਰਾਮ ਪੰਚਾਇਤ ਤੇ ਐਨ. ਆਰ. ਆਈਜ਼ ਦੇ ਸਹਿਯੋਗ ਨਾਲ ਸਾਲਾਨਾ ਛਿੰਝ ਮੇਲਾ 12 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਛਿੰਝ ਮੇਲੇ ’ਚ ਬੁਲਟ ਮੋਟਰਸਾਈਕਲ ਦੇ ਇਨਾਮ ਵਾਲੀਆਂ ਪਟਕੇ ਦੀਆਂ ਕੁਸ਼ਤੀਆਂ ਰਾਜੂ ਰਈਏਵਾਲ, ਅਭਿਨਾਇਕ ਯੂ. ਪੀ., ਗਗਨ ਖਜਾਲਾ, ਹਾਮਿਦ ਈਰਾਨ ਵਿਚਕਾਰ ਹੋਣਗੀਆਂ। ਛਿੰਝ ਮੇਲੇ ਲਈ ਇਕ ਬੁਲਟ ਮੋਟਰਸਾਈਕਲ ਜਸਵੀਰ ਸਿੰਘ ਢੇਸੀ ਨੇਵੀ ਅਫ਼ਸਰ ਤੇ ਇਕ ਬੁਲਟ ਮੋਟਰਸਾਈਕਲ ਪਿੰਡ ਵਾਸੀਆਂ ਵਲੋਂ ਦਿੱਤਾ ਜਾਵੇਗਾ। ਇਹ ਜਾਣਕਾਰੀ ਅਵਤਾਰ ਸਿੰਘ ਰਿਟਾ. ਇੰਸਪੈਕਟਰ, ਗੁਰਪਾਲ ਸਿੰਘ ਸਾਬਕਾ ਸਰਪੰਚ ਤੇ ਸਤਨਾਮ ਸਿੰਘ ਵਲੋਂ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਘੁੰਮਣ ਨੇ ‘ਖੇਡਾਂ ਵਤਨ ਪੰਜਾਬ ਦੀਆਂ’ (ਸੀਜ਼ਨ-4) ਦੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ ਅਗਲੀ ਖ਼ਬਰ ਹਵੇਲੀ ’ ਚੋਂ ਦੋ ਮੱਝਾਂ ਚੋਰੀ
Ad Position 24