11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਜਗਦੇਵ ਸਿੰਘ ਮਾਨਸੋਵਾਲ ਤੇ ਰਸ਼ਪਾਲ ਸਿੰਘ ਕੁੱਕੜਾਂ ਅਕਾਲੀ ਦਲ ਪੀ. ਏ. ਸੀ. ਮੈਂਬਰ ਬਣੇ

ਬੀਣੇਵਾਲ, 10 ਸਤੰਬਰ (ਬੈਜ ਚੌਧਰੀ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਤ ਇਲਾਕੇ ਦੇ ਸੀਨੀਅਰ ਅਕਾਲੀ ਆਗੂ ਤੇ ਸਰਕਲ ਪ੍ਰਧਾਨ ਜਗਦੇਵ ਸਿੰਘ ਮਾਨਸੋਵਾਲ ਅਤੇ ਅਕਾਲੀ ਆਗੂ ਰਸ਼ਪਾਲ ਸਿੰਘ ਕੁੱਕੜਾਂ ਨੂੰ ਅਕਾਲੀ ਦਲ ਦੀ ਰਾਜਨੀਤਿਕ ਮਾਮਲਿਆਂ ਵਾਰੇ ਸੂਬਾ ਕਮੇਟੀ ਪੀ. ਏ.

Ad Position 21
repet_subhas-goyals [Copy P29]
ਜਗਦੇਵ ਸਿੰਘ ਮਾਨਸੋਵਾਲ 11-09-2026
ਬੀਣੇਵਾਲ, 10 ਸਤੰਬਰ (ਬੈਜ ਚੌਧਰੀ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਤ ਇਲਾਕੇ ਦੇ ਸੀਨੀਅਰ ਅਕਾਲੀ ਆਗੂ ਤੇ ਸਰਕਲ ਪ੍ਰਧਾਨ ਜਗਦੇਵ ਸਿੰਘ ਮਾਨਸੋਵਾਲ ਅਤੇ ਅਕਾਲੀ ਆਗੂ ਰਸ਼ਪਾਲ ਸਿੰਘ ਕੁੱਕੜਾਂ ਨੂੰ ਅਕਾਲੀ ਦਲ ਦੀ ਰਾਜਨੀਤਿਕ ਮਾਮਲਿਆਂ ਵਾਰੇ ਸੂਬਾ ਕਮੇਟੀ ਪੀ.ਏ.ਸੀ. ਦੇ ਮੈਂਬਰ ਨਿਯੁਕਤ ਕੀਤਾ ਹੈ। ਜਗਦੇਵ ਸਿੰਘ ਮਾਨਸੋਵਾਲ ਤੇ ਰਸ਼ਪਾਲ ਸਿੰਘ ਕੁੱਕੜਾਂ ਨੇ ਨਿਯੁਕਤੀ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦਾ ਧੰਨਵਾਦ ਕਰਦਿਆਂ ਪਾਰਟੀ ਦੀ ਸੇਵਾ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਗਲ ਕੀਤੀ। ਬੀਤ ਇਲਾਕੇ ਦੇ ਅਕਾਲੀ ਆਗੂਆਂ ਤਰਸੇਮ ਕਸਾਣਾ, ਅਵਤਾਰ ਸਿੰਘ ਨਾਨੋਵਾਲ, ਰਾਜਵਿੰਦਰ ਸਿੰਘ ਰਾਜਾ ਸਾਬਕਾ ਸਰਪੰਚ,ਭਾਗ ਸਿੰਘ ਖੁਰਾਲੀ ਨੇ ਜਗਦੇਵ ਸਿੰਘ ਮਾਨਸੋਵਾਲ ਤੇ ਰਸ਼ਪਾਲ ਸਿੰਘ ਕੁੱਕੜਾਂ ਦੀ ਨਿਯੁਕਤੀ ਦਾ ਸਵਾਗਤ ਕਰਦਿਆਂ ਵਧਾਈ ਵੀ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਚੇਲਾ-ਮੁਖਸ਼ੂਸਪੁਰ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਸਟੇਟ ਵਾਲੀਬਾਲ ਚੈਂਪੀਅਨਸ਼ਿਪ ਲਈ ਜ਼ਿਲ੍ਹਾ ਟੀਮ ਦੀ ਚੋਣ ਲਈ ਟਰਾਇਲ 13 ਨੂੰ
Ad Position 24