05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਮਾਹਿਲਪੁਰ ’ਚ ਜਨਮ ਅਸ਼ਟਮੀ ’ਤੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ

ਮਾਹਿਲਪੁਰ, 4 ਸਤੰਬਰ (ਰਜਿੰਦਰ ਸਿੰਘ)-ਸ਼ਿਵ ਮੰਦਰ ਨਵ-ਨਿਰਮਾਣ ਕਮੇਟੀ ਤੇ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਮਾਹਿਲਪੁਰ ਵਲੋਂ ਸਮੂਹ ਕਮੇਟੀ ਮੈਂਬਰਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਕ੍ਰਿਸ਼ਨ ਭਗਵਾਨ ਦੇ ਜਨਮ ਦਿਨ ’ਤੇ ਸ਼ੋਭਾ ਯਾਤਰਾ ਪ੍ਰਧਾਨ ਵੈਦ ਰਾਜੇਸ਼ ਕੁਮਾਰ ਦੀ ਅਗਵਾਈ ’ਚ ਸਜਾਈ ਗਈ ਜਿਹੜੀ ਪੂਰੇ ਮਾਹਿਲਪੁਰ ਦੀ ਪਰਿਕਰਮਾ ਕਰਦੀ ਹੋਈ ਦੇਰ ਸ਼ਾਮ ਮੰਦਰ ਵਿਖੇ ਸਮਾਪਤ ਹੋਈ। ਇਸ ਮੌਕੇ ਸੰਤ ਹਰੀ ਦਾਸ, ਭਾਜਪਾ ਦੀ ਗੜ੍ਹਸ਼ੰਕਰ ਇੰਚਾਰਜ ਨਿਮਿਸ਼ਾ ਮਹਿਤਾ, ਅਮਰਪ੍ਰੀਤ ਸਿੰਘ ਲਾਲੀ ਕਾਂਗਰਸੀ ਆਗੂ, ਪਿ੍ੰਸ ਚੌਧਰੀ ‘ਆਪ’ ਆਗੂ ਗੜ੍ਹਸ਼ੰਕਰ, ਦਵਿੰਦਰ ਸੈਣੀ ਪ੍ਰਧਾਨ ਨਗਰ ਪੰਚਾਇਤ ਮਾਹਿਲਪੁਰ ਨੇ ਵਿਸ਼ੇਸ਼ ਤੌਰ ਹਾਜ਼ਰੀ ਲਗਵਾਈ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਮਾਹਿਲਪੁਰ, 4 ਸਤੰਬਰ (ਰਜਿੰਦਰ ਸਿੰਘ)-ਸ਼ਿਵ ਮੰਦਰ ਨਵ-ਨਿਰਮਾਣ ਕਮੇਟੀ ਤੇ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਮਾਹਿਲਪੁਰ ਵਲੋਂ ਸਮੂਹ ਕਮੇਟੀ ਮੈਂਬਰਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਕ੍ਰਿਸ਼ਨ ਭਗਵਾਨ ਦੇ ਜਨਮ ਦਿਨ ’ਤੇ ਸ਼ੋਭਾ ਯਾਤਰਾ ਪ੍ਰਧਾਨ ਵੈਦ ਰਾਜੇਸ਼ ਕੁਮਾਰ ਦੀ ਅਗਵਾਈ ’ਚ ਸਜਾਈ ਗਈ ਜਿਹੜੀ ਪੂਰੇ ਮਾਹਿਲਪੁਰ ਦੀ ਪਰਿਕਰਮਾ ਕਰਦੀ ਹੋਈ ਦੇਰ ਸ਼ਾਮ ਮੰਦਰ ਵਿਖੇ ਸਮਾਪਤ ਹੋਈ। ਇਸ ਮੌਕੇ ਸੰਤ ਹਰੀ ਦਾਸ, ਭਾਜਪਾ ਦੀ ਗੜ੍ਹਸ਼ੰਕਰ ਇੰਚਾਰਜ ਨਿਮਿਸ਼ਾ ਮਹਿਤਾ, ਅਮਰਪ੍ਰੀਤ ਸਿੰਘ ਲਾਲੀ ਕਾਂਗਰਸੀ ਆਗੂ, ਪਿ੍ੰਸ ਚੌਧਰੀ ‘ਆਪ’ ਆਗੂ ਗੜ੍ਹਸ਼ੰਕਰ, ਦਵਿੰਦਰ ਸੈਣੀ ਪ੍ਰਧਾਨ ਨਗਰ ਪੰਚਾਇਤ ਮਾਹਿਲਪੁਰ ਨੇ ਵਿਸ਼ੇਸ਼ ਤੌਰ ਹਾਜ਼ਰੀ ਲਗਵਾਈ। ਇਸ ਮੌਕੇ ਵੱਖ-ਵੱਖ ਝਾਕੀਆਂ ਨਾਲ ਸਜੀ ਇਸ ਸ਼ੋਭਾ ਯਾਤਰਾ ਦੌਰਾਨ ਵੱਖ-ਵੱਖ ਗਾਇਕ ਮੰਡਲੀਆਂ ਵਲੋਂ ਭਗਵਾਨ ਕ੍ਰਿਸ਼ਨ ਦੀ ਮਹਿਮਾ ਦਾ ਗੁਣਗਾਨ ਕੀਤਾ ਤੇ ਸੰਗਤਾਂ ਵਲੋਂ ਭਰਵਾਂ ਸਵਾਗਤ ਕਰਦੇ ਹੋਏ ਲੰਗਰ ਲਗਾਏ ਗਏ। ਇਸ ਮੌਕੇ ਸ਼ਸ਼ੀ ਬੰਗੜ ਵਾਈਸ ਪ੍ਰਧਾਨ ਨਗਰ ਪੰਚਾਇਤ, ਨਰਿੰਦਰ ਕੁਮਾਰ ਅਨੰਦ, ਚੇਅਰਮੈਨ ਬਲਵੀਰ ਠਾਕੁਰ, ਮਾ. ਮਤਲੇਸ਼ ਹਾਂਡਾ , ਸੁਭਾਸ਼ ਗੌਤਮ, ਰਕੇਸ਼ ਕੁਮਾਰ ਰਾਜੂ, ਹਰਦੀਪ ਕੁਮਾਰ, ਮਾ.ਬਲਵੀਰ, ਜਤਨ ਤਨੇਜਾ, ਲੈਕ. ਸ਼ੰਭੂ ਦੱਤ, ਅਨੁਰਾਗ ਹਾਂਡਾ, ਗੋਪਾਲ ਬਾਲੀ, ਜੁਗਿੰਦਰ ਪਾਲ ਪਿੰਕੀ, ਅਨੁਰਾਗ ਹਾਂਡਾ, ਅਗਨੀਹੋਤਰੀ, ਵਿਸ਼ੇਸ਼ਰਨਾਥ, ਸਤੀਸ਼ ਕੁਮਾਰ, ਮੋਦਗਿੱਲ, ਬਾਬੂ ਗੁਰਚਰਨ ਕੈਸ਼ੀਅਰ, ਨਵਦੀਪ ਕੁਮਾਰ, ਅਸ਼ੋਕ ਕੁਮਾਰ ਬਾਲੀ, ਕੌਂਸਲਰ ਬਲਦੇਵ ਸਿੰਘ, ਸਮਾਜ ਸੇਵੀ ਸਤਵੀਰ ਸਿੰਘ ਸੰਤਾ ਬੈਂਸ, ਧਰਮ ਸਿੰਘ ਫ਼ੌਜੀ, ਅਮਰਜੀਤ ਭਿੰਦਾ, ਅਮਰੀਕ ਸਿੰਘ ਸੀਹਰਾ, ਰਾਜ ਕੁਮਾਰ ਰਾਜੂ ਕੌਂਸਲਰ, ਮਨੀਸ਼ ਕੁਮਾਰ ਦਾਦੂਵਾਲ, ਮਾ. ਤੇਲੂ ਰਾਮ, ਅਸ਼ੋਕ ਕੁਮਾਰ ਬਿੱਲਾ, ਅਸ਼ੋਕ ਕੁਮਾਰ ਰਾਣਾ, ਕੇਵਲ ਅਰੋੜਾ, ਅੰਕਿਤ ਖੰਨਾ, ਜਸਵੰਤ ਸਿੰਘ ਸੀਹਰਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡਗਾਣਾ ਕਲਾਂ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਬੱਸ ਰਵਾਨਾ ਕਰਨ ਮੌਕੇ ਪਰਵਿੰਦਰ ਸਿੰਘ ਸੱਜਣ, ਰਜਵੰਤ ਕੌਰ ਧਾਮੀ... ਅਗਲੀ ਖ਼ਬਰ ਜੈ ਬਾਬਾ ਮੀਰਾ ਸ਼ਾਹ ਦੀ ਦਰਗਾਹ ’ਤੇ 81ਵਾਂ ਸਾਲਾਨਾ ਦੋ ਰੋਜ਼ਾ ਛਿੰਝ ਮੇਲਾ 7 ਤੋਂ
Ad Position 24