29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਪਾਕਿਸਤਾਨ ਨੇ ਮੁਅੱਜ਼ਮ ਅਲੀ ਨੂੰ ਬਣਾਇਆ ਭਾਰਤ ’ਚ ਆਪਣਾ ਨਵਾਂ ‘ਚਾਰਜ ਡੀ-ਅਫੇਅਰਜ਼’

ਅੰਮ੍ਰਿਤਸਰ, 29 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਸੀਨੀਅਰ ਕੂਤਨੀਤਕ ਮੁਅੱਜ਼ਮ ਅਲੀ ਨੂੰ ਨਵੀਂ ਦਿੱਲੀ ’ਚ ਆਪਣਾ ਨਵਾਂ ਚਾਰਜ ਡੀ-ਅਫੇਅਰਜ਼ (ਕਾਰਜਕਾਰੀ ਰਾਜਦੂਤ) ਨਿਯੁਕਤ ਕਰਨ ਦਾ ਫ਼ੈਸਲਾ ਕੀਤਾ ਹੈ। ਉਹ ਜਲਦੀ ਹੀ ਭਾਰਤ ਆ ਕੇ...

Ad Position 21
No active advertisement
ਅਜੀਤ ਡੈਸਕ 30-11-2026

ਦਸੰਬਰ ’ਚ ਪਾਕਿ ਪਰਤਣਗੇ ਸਾਦ ਵੜੈਚ
ਅੰਮ੍ਰਿਤਸਰ, 29 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਸੀਨੀਅਰ ਕੂਤਨੀਤਕ ਮੁਅੱਜ਼ਮ ਅਲੀ ਨੂੰ ਨਵੀਂ ਦਿੱਲੀ ’ਚ ਆਪਣਾ ਨਵਾਂ ਚਾਰਜ  ਡੀ-ਅਫੇਅਰਜ਼ (ਕਾਰਜਕਾਰੀ ਰਾਜਦੂਤ) ਨਿਯੁਕਤ ਕਰਨ ਦਾ ਫ਼ੈਸਲਾ ਕੀਤਾ ਹੈ। ਉਹ ਜਲਦੀ ਹੀ ਭਾਰਤ ਆ ਕੇ ਆਪਣੀ ਨਵੀਂ ਜ਼ਿੰਮੇਵਾਰੀ ਸੰਭਾਲਣਗੇ। ਮੁਅੱਜ਼ਮ ਅਲੀ ਇਸ ਵੇਲੇ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਸਥਿਤ ਪਾਕਿਸਤਾਨੀ ਦੂਤਘਰ ’ਚ ਡਿਪਟੀ ਹੈੱਡ ਆਫ਼ ਮਿਸ਼ਨ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ’ਚ ਮੌਜੂਦਾ ਕੂਟਨੀਤਕ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਮੁਅੱਜ਼ਮ ਅਲੀ ਨੂੰ ਭਾਰਤ ’ਚ ਪਾਕਿਸਤਾਨੀ ਮਿਸ਼ਨ ਦੀ ਅਗਵਾਈ ਕਰਨ ਲਈ ਚੁਣਿਆ ਗਿਆ ਹੈ। ਉਹ ਆਉਣ ਵਾਲੇ ਦਿਨਾਂ ’ਚ ਨਵੀਂ ਦਿੱਲੀ ਲਈ ਰਵਾਨਾ ਹੋ ਸਕਦੇ ਹਨ, ਜਿਥੇ ਉਹ ਰਸਮੀ ਤੌਰ ’ਤੇ ਆਪਣਾ ਅਹੁਦਾ ਸੰਭਾਲਣਗੇ। ਦੂਜੇ ਪਾਸੇ, ਨਵੀਂ ਦਿੱਲੀ ’ਚ ਮੌਜੂਦਾ ਚਾਰਜ ਡੀ-ਅਫੇਅਰਜ਼ ਸਾਦ ਵੜੈਚ ਆਪਣਾ ਕਾਰਜਕਾਲ ਪੂਰਾ ਕਰਨ ਬਾਅਦ ਦਸੰਬਰ ਮਹੀਨੇ ’ਚ ਪਾਕਿਸਤਾਨ ਵਾਪਸ ਪਰਤ ਜਾਣਗੇ। 

Ad Position 22
No active advertisement
ਪਿਛਲੀ ਖ਼ਬਰ ਜੇ ਆਜ਼ਾਦੀ ਨਾ ਮਿਲਦੀ ਤਾਂ ਬੰਗਲਾਦੇਸ਼ੀਆਂ ਨੂੰ ‘ਪਾਕਿਸਤਾਨੀ ਫ਼ੌਜ ਦੀਆਂ ਠੁੱਡਾਂ’ ਖਾਣੀਆਂ ਪੈਂਦੀਆਂ-ਸ਼ੇਖ ਹਸੀਨਾ ਅਗਲੀ ਖ਼ਬਰ ਪੰਜਾਬ, ਹਰਿਆਣਾ ਸਮੇਤ ਉੱਤਰ ਭਾਰਤ ਵਿਚ ਸੰਘਣੀ ਧੁੰਦ ਦੀ ਚਿਤਾਵਨੀ
Ad Position 24