13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਕੈਂਸਰ ਵਿਰੋਧੀ ਦਵਾਈਆਂ ’ਤੇ ਮਾਰਜਿਨ 30 ਫ਼ੀਸਦੀ ਤੱਕ ਸੀਮਤ-ਕੇਂਦਰ

ਕੈਂਸਰ ਵਿਰੋਧੀ ਦਵਾਈਆਂ ’ਤੇ ਮਾਰਜਿਨ 30 ਫ਼ੀਸਦੀ ਤੱਕ ਸੀਮਤ-ਕੇਂਦਰ

Ad Position 21
No active advertisement
ਅਜੀਤ ਡੈਸਕ 13-10-2026

ਨਵੀਂ ਦਿੱਲੀ, 12 ਅਕਤੂਬਰ (ਪੀ.ਟੀ.ਆਈ.)-ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਸਨੇ ਕੈਂਸਰ ਵਿਰੋਧੀ ਦਵਾਈਆਂ ਦੇ ਵਪਾਰਕ ਮਾਰਜਿਨ ਨੂੰ ਨਿਯਮਿਤ ਕਰਨ ਦਾ ਫ਼ੈਸਲਾ ਲਿਆ ਹੈ, ਜਿਸਦੀ ਸੀਮਾ ਵੱਧ ਤੋਂ ਵੱਧ ਪ੍ਰਚੂਨ ਕੀਮਤ (ਐਮ.ਆਰ.ਪੀ.) ਦੇ 30 ਫ਼ੀਸਦੀ ਤੱਕ ਹੋਵੇਗੀ ਤੇ ਮਰੀਜ਼ਾਂ ਲਈ ਸਾਲਾਨਾ ਬੱਚਤ ਲਗਭਗ 2,500 ਕਰੋੜ ਰੁਪਏ ਹੋਵੇਗੀ। ਜਸਟਿਸ ਵਿਕਰਮ ਨਾਥ ਅਤੇ ਸੰਦੀਪ ਮਹਿਤਾ ਦੇ ਬੈਂਚ ਨੂੰ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਦੱਸਿਆ ਕਿ ਉਕਤ ਫ਼ੈਸਲੇ ’ਤੇ 8 ਅਕਤੂਬਰ ਨੂੰ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (ਐਨ.ਪੀ.ਪੀ.ਏ.) ਦੀ 151ਵੀਂ ਮੀਟਿੰਗ ’ਚ ਵਿਚਾਰ ਕੀਤਾ ਗਿਆ ਸੀ।

Ad Position 22
No active advertisement
ਪਿਛਲੀ ਖ਼ਬਰ ਰਾਬਰਟ ਈ. ਹਾਲ ਅਤੇ ਮਾਈਕਲ ਵੁੱਡਫੋਰਡ ਨੂੰ ਮਿਲੇਗਾ ਅਰਥਸ਼ਾਸਤਰ ’ਚ ਨੋਬਲ ਪੁਰਸਕਾਰ ਅਗਲੀ ਖ਼ਬਰ ਖ਼ੈਬਰ ਪਖਤੂਨਖਵਾ ’ਚ ਐਮਰਜੈਂਸੀ ਐਲਾਨਣ ਬਾਅਦ ਹਾਲਾਤ ਹੋਏ ਬਦਤਰ
Ad Position 24