28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਰਾਹੁਲ ਗਾਂਧੀ ਦੇ ‘ਛਾਤਰੋਂ ਕੀ ਗੂੰਜ’ ਖ਼ਿਲਾਫ਼ ਨਵੀਂ ਵੈੱਬਸਾਈਟ ?

ਨਵੀਂ ਦਿੱਲੀ, 27 ਅਗਸਤ (ਉਪਮਾ ਡਾਗਾ ਪਾਰਥ)- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਲੋਂ ਕੀਤੇ ਜਾ ਰਹੇ ਪ੍ਰੋਗਰਾਮ ‘ਛਾਤਰੋਂ ਕੀ ਗੂੰਜ’ ਦੇ ਖ਼ਿਲਾਫ਼ ਇਕ ਨਵੀਂ ਵੈੱਬਸਾਈਟ ਬਣਾਈ ਗਈ ਹੈ, ਜਿਸ ਦਾ ਨਾਂਅ ‘ਝੂਠ ਕੀ ਗੂੰਜ’ ਰੱਖਿਆ ਗਿਆ ਹੈ। ਵੈੱਬਸਾਈਟ ਦਾ ...

Ad Position 21
No active advertisement
ਅਜੀਤ ਡੈਸਕ 28-08-2026

ਨਵੀਂ ਦਿੱਲੀ, 27 ਅਗਸਤ (ਉਪਮਾ ਡਾਗਾ ਪਾਰਥ)- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਲੋਂ ਕੀਤੇ ਜਾ ਰਹੇ ਪ੍ਰੋਗਰਾਮ ‘ਛਾਤਰੋਂ ਕੀ ਗੂੰਜ’ ਦੇ ਖ਼ਿਲਾਫ਼ ਇਕ ਨਵੀਂ ਵੈੱਬਸਾਈਟ ਬਣਾਈ ਗਈ ਹੈ, ਜਿਸ ਦਾ ਨਾਂਅ ‘ਝੂਠ ਕੀ ਗੂੰਜ’ ਰੱਖਿਆ ਗਿਆ ਹੈ। ਵੈੱਬਸਾਈਟ ਦਾ ਦਾਅਵਾ ਹੈ ਕਿ ਉਹ ਹੁਣ ਤੱਕ ਦੇ ਰਾਹੁਲ ਗਾਂਧੀ ਦੇ ਪ੍ਰੋਗਰਾਮਾਂ ਦੇ ਦਾਅਵੇ ਚੈੱਕ ਕਰੇਗੀ। ਭਾਜਪਾ ਨੇ ਇਸ ਵੈੱਬਸਾਈਟ ਨਾਲ ਆਪਣੇ ਕਿਸੇ ਵੀ ਸੰਬੰਧ ਨੂੰ ਖਾਰਜ ਕੀਤਾ ਹੈ। ਵੈੱਬਸਾਈਟ ’ਚ ਦਾਅਵਾ ਕੀਤਾ ਗਿਆ ਹੈ ਕਿ ਰਾਹੁਲ ਗਾਂਧੀ ਵਲੋਂ ਕੀਤੇ 4 ਪ੍ਰੋਗਰਾਮਾਂ ’ਚ 40 ਦਾਅਵੇ ਕੀਤੇ ਗਏ ਹਨ, ਜਿਨ੍ਹਾਂ ’ਚੋਂ 29 ਝੂਠ ਅਤੇ 11 ਗੁਮਰਾਹ ਕਰਨ ਵਾਲੇ ਹਨ।

Ad Position 22
No active advertisement
ਪਿਛਲੀ ਖ਼ਬਰ ਮਨੀਪੁਰ ਦੇ ਕਾਂਗਪੋਕਪੀ ’ਚ ਅੱਤਵਾਦੀਆਂ ਵਲੋਂ ਵਾਹਨ ’ਤੇ ਹਮਲਾ-4 ਮੌਤਾਂ ਅਗਲੀ ਖ਼ਬਰ ਸਰਹੱਦਾਂ ’ਤੇ ਟੈਂਕ ‘ਲੋਹੇ ਦੀ ਕੰਧ’ ਬਣ ਕੇ ਜਵਾਨਾਂ ਦਾ ਮਨੋਬਲ ਵਧਾਉਂਦੇ ਹਨ-ਰਾਜਨਾਥ ਸਿੰਘ
Ad Position 24